[ਗੁ:। ਹਿੰਦੀ] ਔਖਾ ਰਸਤਾ। ਯਥਾ- ‘ਅਉਘਟ ਕੀ ਘਟ ਲਾਗੀ ਆਇ’ (੧੧੬੬), ਔਖੇ ਰਸਤੇ ਵਾਲੀ ਘਾਟ {ਲਗੀ ਆਇ} ਆ ਗਈ। ਅਥਵਾ ਔਖੀ ਘਾਟ {ਘਟ} ਸਰੀਰ ਨੂੰ ਆ ਲੱਗੀ, ਭਾਵ ਔਖ ਦੀ ਘੜੀ ਆ ਬਣੀ। ਦੇਖੋ, ‘ਅਵਘਟ’
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ