[ਸੰ:। ਸੰਸਕ੍ਰਿਤ, ਤੁਸ਼੍ਹ੍ਹ:] ੧. ਤੋਹ, ਚੌਲਾਂ ਦੀ ਛਿੱਲ। ਯਥਾ- ‘ਕਣ ਬਿਨਾ ਜੈਸੇ ਥੋਥਰ ਤੁਖਾ’ (੧੯੨)। ੨. ਤੁੱਕਾ, ਮਕਈ ਦੀ ਛੱਲੀ ਤੋਂ ਜਦ ਦਾਣੇ ਲਾਹ ਲਈਏ ਤਾਂ ਬਾਕੀ ਜੋ ਰਹਿ ਜਾਂਦਾ ਹੈ ਉਸ ਨਿਕੰਮੀ ਸ਼ੈ ਨੂੰ ਤੁੱਕਾ ਕਹਿੰਦੇ ਹਨ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ