editor@sikharchives.org

ਲੇਖਕ-Author: ਅਮਨਦੀਪ ਸਿੰਘ ਸਿੱਧੂ

choices

Choices – ਚੋਣਾਂ

ਬਾਬਾ ਨਾਨਕ ਜੀ ਦੀ ਗੱਲ ਕਰੀਏ- ਬਾਬਰ ਅਤੇ ਬਾਬਾ ਨਾਨਕ ਜੀ ਇਕੋ ਸਮੇਂ ਮਿਡਲ-ਈਸਟ(ਪੱਛਮ) ਤੋਂ ਆਏ। ਬਾਬਾ ਨਾਨਕ ਪ੍ਰਚਾਰ ਕਰਕੇ ਆਇਆ, ਰੱਬ ਦਾ ਨਾਮ ਪ੍ਰਚਾਰ ਕਰਕੇ ਆਇਆ। ਬਾਬਰ ਤਲਵਾਰ ਲੈ ਕੇ ਆਇਆ, ਹਿੰਦੁਸਤਾਨ ਨੂੰ ਡਰਾਉਣ ਆਇਆ।

ਬੁੱਕਮਾਰਕ ਕਰੋ (0)
Please login to bookmark Close
ਪੂਰਾ ਪੜ੍ਹੋ »

ਮਿਲਡੂਰਾ ਮੌਸਮ- Mildura Seasons

ਗਰਮੀਆਂ ਵਿੱਚ, ਤੱਤੀ ਹਵਾ ਨਦੀ ਦੇ ਕਿਨਾਰੇ ਕਾਨ੍ਹਿਆਂ ਵਿੱਚੋਂ ਸ਼ੂਕਦੀ ਹੈ।
ਸੂਰਜ ਸੰਤਰੀ ਮਿੱਟੀ ਨੂੰ ਤਪਾਉਂਦਾ ਹੈ, ਮਿੱਟੀ ਪੈਰ ਹੇਠਾਂ ਆ ਖਿੰਡ ਜਾਂਦੀ ਤੇ ਇਸ ਦੀ ਬਣਤਰ ਬਦਲ ਜਾਂਦੀ।

ਬੁੱਕਮਾਰਕ ਕਰੋ (0)
Please login to bookmark Close
ਪੂਰਾ ਪੜ੍ਹੋ »
Upgrade-error

ਅਪਗ੍ਰੇਡ ਫੇਲੀਅਰ

ਕਈ ਲੋਕ ਹੀਟਰ, ਪੱਖੇ, ਏ.ਸੀ, ਕਾਰਾਂ, ਜਹਾਜ਼, ਟੈਲੀਫੋਨ, ਆਦਿ ਨੂੰ ਹੀ ਗਿਆਨ ਆਖੀ ਜਾਂਦੇ ਹਨ। ਇੱਥੇ ਸਪਸ਼ਟ ਕਰ ਦੇਵਾਂ ਕਿ ਪਦਾਰਥਾਂ ਦੇ ਜੋੜ-ਤੋੜ ਦੀ ਸਮਝ ਨੂੰ ‘ਵਿਗਿਆਨ’ ਆਖਦੇ ਹਨ ਅਤੇ ਕਰਤੇ ਦੀ ਵਿਧੀ-ਵਿਧਾਨ ਦੀ ਸੋਝੀ ਨੂੰ ‘ਗਿਆਨ’।

ਬੁੱਕਮਾਰਕ ਕਰੋ (0)
Please login to bookmark Close
ਪੂਰਾ ਪੜ੍ਹੋ »

ਐਸਾ ਦੀਵਾ ਸਤਿਗੁਰੂ ਜੀ ਬਾਲ ਗਏ

ਜਦੋਂ ਕੋਈ ਨਿਜ ਤੋਂ ਉੱਠ ਕੇ ਦੂਜਿਆਂ ਦੇ ਘਰ ਦੇ ਚਾਨਣ ਬਰਕਰਾਰ ਰੱਖਣ ਵਾਸਤੇ ਆਪਣੇ ਘਰ ਦਾ ਦੀਵਾ ਦਾਅ ਤੇ ਲਾਉਂਦਾ ਹੈ ਤਾਂ ਹਿਰਦੇ ਦੀ ਡੁੰਘਾਈ ਤੋਂ  ਸ਼ੁਕਰਾਨੇ ਦੀ ਆਸੀਸ ਨਿਕਲਦੀ ਹੈ ਕਿ ਹੇ ਸਾਡੀ ਖ਼ਾਤਰ ਸ਼ਹੀਦ ਹੋਣ ਵਾਲਿਆ, ਤੇਰੀ ਇਸ ਕੁਰਬਾਨੀ ਦਾ ਅਸੀਂ ਸ਼ੁਕਰਾਨਾ ਕਰਦੇ ਰਹਾਂਗੇ ਅਤੇ ਤੇਰੇ ਘਰ ਦਾ ਦੀਵਾ ਜਗਦਾ ਰੱਖਾਂਗੇ।

ਬੁੱਕਮਾਰਕ ਕਰੋ (0)
Please login to bookmark Close
ਪੂਰਾ ਪੜ੍ਹੋ »

ਮੂਰਤਿ

ਜਿਹੜੇ ਕੰਮ ਜਾਂ ਤਜਰਬੇ ਪਹਿਲਾਂ ਹੀ ਹੋਰ ਪਾਸੇ ਫ਼ੇਲ ਹੋ ਚੁੱਕੇ ਹਨ ਉਹਨਾਂ ਨੂੰ ਅਪਣਾ ਕੇ ਦੁਬਾਰਾ ਸਮਾਂ ਅਤੇ ਸਰਮਾਇਆ ਬਰਬਾਦ ਕਰਨਾ ਕਿਹੜੀ ਬਿਬੇਕ ਬੁੱਧ ਹੈ ਜੋ ਅਸੀਂ ਹਰ ਰੋਜ਼ ਅਰਦਾਸ ਵਿਚ ਮੰਗਦੇ ਹਾਂ?

ਬੁੱਕਮਾਰਕ ਕਰੋ (0)
Please login to bookmark Close
ਪੂਰਾ ਪੜ੍ਹੋ »
law-of-conversation

ਬ੍ਰਹਿਮੰਡ ਊਰਜਾ

ਗਿਆਨ ਅਤੇ ਵਿਗਿਆਨ ਦੋਨਾਂ ਦੇ ਸਿਧਾਂਤ ਆਪ ਜੀ ਦੇ ਸਾਹਮਣੇ ਹਨ। ਹੈ ਦੋਵੇਂ ਕਾਇਆ(matter) ਦੇ ਸਿਧਾਂਤ। ਵਿਚਾਰ ਕਰੋ ਕਿ ਤੁਸੀਂ ਕਿਹੜਾ ਸਿਧਾਂਤ ਆਪਣੇ ਘਰ ਬੈਠੇ ਹੀ, ਆਪਣੇ ਅੰਦਰ ਹੁਣੇ ਹੀ ਲਾਗੂ ਕਰ ਸਕਦੇ ਹੋ?

ਬੁੱਕਮਾਰਕ ਕਰੋ (0)
Please login to bookmark Close
ਪੂਰਾ ਪੜ੍ਹੋ »

ਲੰਗਰ

ਕੀ ਭਾਰਤ ਦਾ ਸਮਰਾਟ ਅਕਬਰ ਅਤੇ ਉਸ ਦਾ ਲਸ਼ਕਰ, ਗੋਇੰਦਵਾਲ ਦੀ ਧਰਤੀ ਉੱਤੇ ਗੁਰੂ ਅਮਰਦਾਸ ਜੀ ਦੇ ਨਿਵਾਸ ਵਿਖੇ ਪੰਗਤ ਵਿਚ ਲੰਗਰ ਛਕਦਾ ਹੋਇਆ ਕੋਈ ਲੋੜਵੰਦ ਸੀ?
ਕੀ ਪਹਿਲੇ ਗੁਰਾਂ ਦੀ ਪੰਗਤ ਵਿਚ ਭੋਜਨ ਛਕ ਰਹੇ ਸਾਧੂ ਭੁੱਖੇ ਜਾਂ ਲੋੜਵੰਦ ਸਨ?

ਬੁੱਕਮਾਰਕ ਕਰੋ (0)
Please login to bookmark Close
ਪੂਰਾ ਪੜ੍ਹੋ »

ਸੱਪ – Every Good Snake is a Dead Snake

ਸਾਂਇਸ ਇਹ ਨਹੀਂ ਮਨਦੀ ਕਿ ਸੱਪ ਦੁੱਧ ਪੀਦੇਂ ਹਨ, ਉਹ ਇਹ ਕਹਿ ਕੇ ਨਾਕਾਰਦੇ ਹਨ ਕਿ ਉਸਦੀ ਖੁਰਾਕ ਡੱਡੁ, ਚੂਹਾ ਆਦਿ ਹੀ ਹੈ, ਪਰ ਸਾਂਇਸ ਮਣਕੇ ਦੇ ਗੁਣਾ ਨੂੰ ਵੀ ਨਹੀਂ ਮੰਨਦੀ। ਪੱਛਮ ਦਾ ਸੱਪ ਨਾਲ ਵਾਹ ਸੋਲਵੀ-ਸਤਾਰਵੀਂ ਸਦੀ ਵਿੱਚ ਹੀ ਪਿਆ ਹੈ। ਪਰ ਉਪੱਰ ਦਿੱਤੀ ਜੋਗੀ ਨਾਲ ਵਾਰਤਾ ‘ਚ ਦੁੱਧ ਦੇ ਗੁਣ ਜਾਹਿਰ ਹਨ।

ਬੁੱਕਮਾਰਕ ਕਰੋ (0)
Please login to bookmark Close
ਪੂਰਾ ਪੜ੍ਹੋ »
Spiritual Guru

ਗੁਰੁ ਪੀਰੁ ਸਦਾਏ ਮੰਗਣ ਜਾਇ ॥

ਜੇ ਗੁਰੂ ਸਾਹਿਬ ਅਜੋਕੇ ਸਿਧਾਂਤਾਂ ਤੇ ਚੱਲਦੇ ਤਾਂ ਚਾਰ ਉਦਾਸੀਆਂ ਵਿੱਚ ਗੁਰੂ ਜੀ ਬੇਅੰਤ ਮਾਇਆ, ਧੰਨ, ਦੌਲਤ, ਜ਼ਮੀਨ ਅਤੇ ਮਹਿਲ ਖੜੇ ਕਰ ਲੈਂਦੇ। ਆਪਣੇ ਹੀ ਗੁਰੂਦੁਆਰੇ ਬਣਾ ਛੱਡਦੇ ਅੱਜ ਦੇ ਡੇਰਿਆਂ ਵਾਂਗ। ਆਪਣੀਆਂ ਹੀ ਦੁਕਾਨਾ ਹੁੰਦੀਆਂ ਅਤੇ ਆਪਣਾ ਹੀ ਵਪਾਰ, ਸੰਗਤਾਂ ਮੁਫੱਤ ਵਿੱਚ ਕੰਮ ਕਰੀ ਜਾਂਦੀਆਂ। ਗੱਦੀ ਆਪਣੇ ਹੀ ਬੇਟਿਆਂ ਨੂੰ ਦਿੰਦੇ।

ਬੁੱਕਮਾਰਕ ਕਰੋ (0)
Please login to bookmark Close
ਪੂਰਾ ਪੜ੍ਹੋ »

ਮੇਰੇ ਪਸੰਦੀਦਾ ਲੇਖ

No bookmark found