ਕੌਮੀਅਤ ਦਾ ਜਜ਼ਬਾ ਤੇ ਗਿ. ਦਿੱਤ ਸਿੰਘ
ਕਿਸੇ ਸਮਾਜ ਵਿਚ ਸਵੈ-ਵਿਸ਼ਵਾਸ ਤੇ ਕੌਮੀਅਤ ਦੇ ਜਜ਼ਬੇ ਦਾ ਕਮਜ਼ੋਰ ਹੋ ਜਾਣਾ ਸਭ ਤੋਂ ਖ਼ਤਰਨਾਕ ਹੁੰਦਾ ਹੈ।
ਕਿਸੇ ਸਮਾਜ ਵਿਚ ਸਵੈ-ਵਿਸ਼ਵਾਸ ਤੇ ਕੌਮੀਅਤ ਦੇ ਜਜ਼ਬੇ ਦਾ ਕਮਜ਼ੋਰ ਹੋ ਜਾਣਾ ਸਭ ਤੋਂ ਖ਼ਤਰਨਾਕ ਹੁੰਦਾ ਹੈ।
ਦਾਨਸ਼ਵਰਾਂ ਦਾ ਕਥਨ ਹੈ ਕਿ ਜਦ ਕਿਸੇ ਰੁੱਖ ਦੀਆਂ ਜੜ੍ਹਾਂ ਨੂੰ ਬੀਮਾਰੀ ਲੱਗ ਜਾਵੇ ਤਾਂ ਉਸ ਦੇ ਪੱਤਿਆਂ ਜਾਂ ਟਹਿਣੀਆਂ ਨੂੰ ਲੱਖ ਸਾਫ਼ ਕਰੀ ਜਾਈਏ ਪਰ ਉਹ ਤਬਾਹੀ ਵੱਲ ਜਾ ਰਿਹਾ ਹੁੰਦਾ ਹੈ।
ਸਿੱਖ-ਸਾਹਿਤ ਵਿਚ ਗੁਰੂ ਸਾਹਿਬਾਨ ਦੀਆਂ ਜੀਵਨ-ਸਾਖੀਆਂ ਤੇ ਯੋਧਿਆਂ-ਸੂਰਬੀਰਾਂ ਦਾ ਇਤਿਹਾਸ ਚਾਨਣ-ਮੁਨਾਰਾ ਬਣਿਆ।
ਗਿਆਨੀ ਜੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਜੋ ਮਨੁੱਖੀ ਜੀਵਨ ਦਾ ਮਨੋਰਥ ਦਿੱਤਾ ਹੈ ਉਹ ਸਭਨਾਂ ਲਈ ਪ੍ਰੇਰਨਾ-ਸ੍ਰੋਤ ਹੈ।
ਉਨ੍ਹਾਂ ਦਾ ਸੰਪੂਰਨ ਵਾਰਾਂ ਦਾ ਸੰਗ੍ਰਹਿ, ਕੁਝ ਨਾਵਲ, ਸਿੱਖ ਇਤਿਹਾਸ ਦੇ ਸੋਮੇ ਤੇ ਜੀਵਨ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਜਨਮ 7 ਅਗਸਤ 1909 ਤੋਂ ਲੈ ਕੇ ਅਗਸਤ 2009 ਤਕ ਪੂਰੇ ਸੌ ਸਾਲ ਦੇ ਪੰਜਾਬ ਦੀ ਸਮਾਜਿਕ ਤੇ ਧਾਰਮਿਕ ਪੱਖ ਦੀ ਤਸਵੀਰ ਸਾਡੇ ਅੱਖਾਂ ਅੱਗੇ ਘੁੰਮ ਜਾਂਦੀ ਹੈ।
ਸੱਚੇ ਪਾਤਸ਼ਾਹ ਨੇ ਸਾਨੂੰ ‘ਸਿੰਘ’ ਦਾ ਖ਼ਿਤਾਬ ਦਿੱਤਾ, ਫਿਰ ਮੈਂ ਗਿੱਦੜ ਕਿਉਂ ਬਣਿਆ ਰਹਾਂ?
ਸੱਚੇ ਪਾਤਸ਼ਾਹ! ਮੈਂ ਤੁਹਾਡਾ ਬੰਦਾ ਹਾਂ… ਥਾਪੜਾ ਦਿਓ… ਤੁਹਾਡੇ ਕਰ-ਕਮਲਾਂ ਦੀ ਬਰਕਤ ਨੇ ਮੇਰਾ ਤਾਣ ਤੇ ਮਾਣ ਬਣਨੈਂ… ਕਦੇ ਬੈਰਾਗੀ ਸਾਂ… ਹੁਣ ਇਹ ਬੰਦਾ ਤੁਹਾਡਾ ਐ… ਹੁਕਮ ਕਰੋ ਪਾਤਸ਼ਾਹ… ਇਹ ਬਿਨਸਨਹਾਰਾ ਤਨ ਕਿਸੇ ਲੇਖੇ ਲੱਗ ਜਾਏ!