ਬੰਦਾ ਸਿੰਘ ਬਹਾਦਰ ਦੀ, ਜੱਗ ਵਿਚ ਜ਼ਿੰਦਾ ਰਹੂ ਕੁਰਬਾਨੀ!
ਹਰੇਕ ਗੁਰੂ ਨਾਨਕ ਨਾਮ-ਲੇਵਾ ਸਿੱਖ ਜਦੋਂ ਆਪਣੀ ਨਿੱਤ ਦੀ ਅਰਦਾਸ ਕਰਦਾ ਹੈ ਤਾਂ ਉਹ ਅਠਵੇਂ ਪਾਤਸ਼ਾਹ ਜੀ ਦੀ ਦੁੱਖ-ਕਸ਼ਟ ਨਿਵਾਰਕ ਨਿਰਮਲ ਸ਼ਖ਼ਸੀਅਤ ਦੀ ਅਜ਼ਮਤ ਨੂੰ ਸਿਰ ਝੁਕਾਉਂਦਾ ਹੈ: ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸੁ ਡਿਠੇ ਸਭਿ ਦੁਖਿ ਜਾਇ॥
ਮਹਾਂ ਸਿੰਘ ਸਾਹਮਣੇ, ਬੇਦਾਵਾ ਗੁਰਾਂ ਪਾੜ ਦਿੱਤਾ,
ਸਾਰਿਆਂ ਸਿੰਘਾਂ ਨੂੰ ਗੁਰਾਂ, ਕੀਤਾ ਮਾਲੋ ਮਾਲ ਜੀ।
ਮਹਾਂ ਸਿੰਘ ਸਾਹਮਣੇ, ਬੇਦਾਵਾ ਗੁਰਾਂ ਪਾੜ ਦਿੱਤਾ,
ਸਾਰਿਆਂ ਸਿੰਘਾਂ ਨੂੰ ਗੁਰਾਂ, ਕੀਤਾ ਮਾਲੋ ਮਾਲ ਜੀ।
ਸਤਿਗੁਰਾਂ ਨੇ ਪ੍ਰਸੰਨ ਹੋ ਕੇ ਟੁੱਟੇ ਹੋਏ ਕੇਸਾਂ ਵਾਲਾ ਕੰਘਾ ਇਕ ਕਟਾਰ ਤੇ ਦਸਤਾਰ ਪਾਵਨ ਹੁਕਮਨਾਮੇ ਸਮੇਤ ਪੀਰ ਬੁੱਧੂ ਸ਼ਾਹ ਨੂੰ ਬਖਸ਼ਿਸ਼ ਕੀਤੇ ਤੇ ਪੀਰ ਬੁੱਧੂ ਸ਼ਾਹ ਨੇ ਪੂਰੇ ਸਤਿਕਾਰ ਨਾਲ ਸੁਨਹਿਰੀ ਡੱਬੀ ਵਿਚ ਸਤਿਗੁਰਾਂ ਦਾ ਕੰਘਾ ਤੇ ਕੇਸ ਸੰਭਾਲ ਕੇ ਰੱਖੇ।
ਤੇਰੀ ਰੱਬੀ ਰਬਾਬ ਤੋਂ ਜਾਵਾਂ ਵਾਰੀ, ਨਾਲ ਬਾਣੀ ਤੂੰ ਜਗਤ ਨੂੰ ਤਾਰਿਆ ਏ!
ਦਸਤਾਰ ਤੇ ਕੇਸਾਂ ਨਾਲ ਵਿਰਸੇ ਵਿਚ ਮਿਲੇ ਸਰਦਾਰੀ।