ਢਾਡੀ-ਕਵੀਸ਼ਰ ਵੀਰੋ! ਭਾਈ ਮਰਦਾਨਾ ਜੀ ਦੇ ਮਹਾਨ ਕਿਰਦਾਰ ਦੀ ਕਦਰ-ਘਟਾਈ ਨਾ ਕਰੋ!
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਰਮ-ਸ਼ਰਧਾਲੂ ਤੇ ਪਰਮ-ਸਨੇਹੀ ਮਿੱਤਰ ਉਨ੍ਹਾਂ ਦੇ ਰੱਬੀ ਰਬਾਬੀ, ਪਿਆਰੇ ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਵੱਡਿਆਂ ਦੇ ਪੀੜ੍ਹੀ-ਦਰ-ਪੀੜ੍ਹੀ ਗੁਰੂ ਸਾਹਿਬ ਦੀ ਵੰਸ (ਖਾਨਦਾਨ) ਨਾਲ ਘਰੇਲੂ ਸੰਬੰਧ ਸਨ।