ਜ਼ਫ਼ਰਨਾਮਾ-ਇਕ ਕ੍ਰਿਸ਼ਮਾ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ, “ਔਰੰਗਜ਼ੇਬ! ਉਹ ਖ਼ੁਦਾ ਸੂਝ-ਬੂਝ ਦਾ ਮਾਲਕ ਹੈ, ਖ਼ੁਦਾ ਨਿਆਸਰਿਆਂ ਦਾ ਆਸਰਾ ਬਣਦਾ ਹੈ, ਜਿਸ ਦਾ ਕੋਈ ਨਹੀਂ ਹੁੰਦਾ, ਉਸ ਦਾ ਰੱਬ ਹੁੰਦਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ, “ਔਰੰਗਜ਼ੇਬ! ਉਹ ਖ਼ੁਦਾ ਸੂਝ-ਬੂਝ ਦਾ ਮਾਲਕ ਹੈ, ਖ਼ੁਦਾ ਨਿਆਸਰਿਆਂ ਦਾ ਆਸਰਾ ਬਣਦਾ ਹੈ, ਜਿਸ ਦਾ ਕੋਈ ਨਹੀਂ ਹੁੰਦਾ, ਉਸ ਦਾ ਰੱਬ ਹੁੰਦਾ ਹੈ।
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਾਰ ਕਿ ਜਦੋਂ ਮਨੁੱਖ ਕੋਲੋਂ ਮੁੱਢਲੇ ਅਧਿਕਾਰ ਅਤੇ ਧਰਮ-ਰੱਖਿਆ ਦੇ ਸਾਰੇ ਹੀਲੇ ਖ਼ਤਮ ਹੋ ਜਾਣ ਤਾਂ ਦੋਸ਼ੀ ਆਪਣੀ ਜ਼ਿਦ ਛੱਡੇ ਤਾਂ ਇਕ ਧਾਰਮਿਕ ਪੁਰਸ਼ ਨੂੰ ਵੀ ਜੁਝਾਰੂ ਬਿਰਤੀ ਧਾਰਨ ਕਰਨੀ ਪੈਂਦੀ ਹੈ! ਮਾਲਾ ਦੇ ਨਾਲ-ਨਾਲ ਢਾਲਾਂ, ਤਲਵਾਰਾਂ ਦੀ ਲੋੜ ਪੈਂਦੀ ਹੈ।
ਭਾਈ ਸੰਗਤ ਸਿੰਘ ਜੀ ’ਤੇ ਗੁਰੂ ਜੀ ਦਾ ਪ੍ਰਭਾਵ ਹੋਣਾ ਕੁਦਰਤੀ ਸੀ। ਹਰ ਸਮੇਂ ਨਜ਼ਦੀਕ ਹੀ ਰਹਿੰਦੇ। ਭਾਈ ਸਾਹਿਬ ਆਗਿਆਕਾਰੀ, ਸ਼ਾਂਤ-ਸੁਭਾਅ, ਰਿਸ਼ਟ- ਪੁਸ਼ਟ, ਸਦਾ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਸਨ।
ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਤੇ ਸਿੱਖ ਕੌਮ ਦੇ ਮਹਾਨ ਸ਼ਹੀਦ ਹੋਏ ਹਨ, ਜਿਨ੍ਹਾਂ ਨੇ ਆਪਣੇ ਧਰਮ ਤੇ ਕੌਮ ਬਦਲੇ ਜਿੰਦ ਵਾਰ ਦਿੱਤੀ ਪਰ ਸਿਰ ਨੀਵਾਂ ਨਹੀਂ ਕੀਤਾ।