ਗਿਆਨੀ ਦਿੱਤ ਸਿੰਘ-ਇਕ ਸਮਰਪਿਤ ਸਿੱਖ ਪ੍ਰਚਾਰਕ April 1, 2010 ਬਹੁਪੱਖੀ ਪ੍ਰਤਿਭਾ ਦੇ ਮਾਲਕ ਗਿਆਨੀ ਦਿੱਤ ਸਿੰਘ ਬੜੇ ਚੁੰਬਕੀ ਪ੍ਰਭਾਵ ਵਾਲੇ ਸਿੱਖ ਚਿੰਤਕ, ਵਕਤਾ, ਪ੍ਰਵਚਨਕਾਰ ਅਤੇ ਪ੍ਰਚਾਰਕ ਸਨ। ਬੁੱਕਮਾਰਕ ਕਰੋ (0) Please login to bookmarkClose Username or Email Address Password Remember Me No account yet? Register ਪੂਰਾ ਪੜ੍ਹੋ »
ਨੀਂਹਾਂ ’ਚ ਖੜ੍ਹੇ ਮੁਸਕਰਾਉਂਦੇ ਦੋ ਚਾਨਣ ਦੇ ਮੁਨਾਰੇ December 1, 2009 ਸੂਬੇ ਦੇ ਸਾਹਮਣੇ ਆਉਂਦਿਆਂ ਹੀ ਉਨ੍ਹਾਂ ਬੜੇ ਮਾਣਮੱਤੇ ਢੰਗ ਨਾਲ ਸਿਰ ਉੱਚਾ ਕਰ ਕੇ, ਛਾਤੀ ਤਾਣ ਕੇ ਅਤੇ ਬਾਹਾਂ ਉਲਾਰ ਕੇ ਉੱਚੀ ਆਵਾਜ਼ ਵਿਚ ਖ਼ਾਲਸਾਈ ਅਣਖ ਅਤੇ ਆਨ-ਸ਼ਾਨ ਦਾ ਪ੍ਰਤੀਕ ਮੁਲਾਕਾਤੀ ਨਾਅਰਾ/ਜੈਕਾਰਾ “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ” ਉਚਾਰਿਆ। ਬੁੱਕਮਾਰਕ ਕਰੋ (0) Please login to bookmarkClose Username or Email Address Password Remember Me No account yet? Register ਪੂਰਾ ਪੜ੍ਹੋ »
ਗੁਰਮਤਿ ਵਿਚ ਸੂਰਮੇ ਅਤੇ ਸ਼ਹਾਦਤ ਦਾ ਸੰਕਲਪ March 1, 2009 ਸਿੱਖ ਇਤਿਹਾਸ ਸੂਰਮਤਾਈ ਅਤੇ ਸ਼ਹਾਦਤਾਂ ਦੀ ਲੜੀ ਦੀ ਉਹ ਵਿਲੱਖਣ ਗੌਰਵ-ਗਾਥਾ ਹੈ ਜਿਸ ਦੀ ਬਰਾਬਰੀ ਕਰਨ ਦੀ ਸਮਰੱਥਾ ਸ਼ਾਇਦ ਦੁਨੀਆਂ ਦੀ ਕਿਸੇ ਵੀ ਕੌਮ ਦੇ ਇਤਿਹਾਸ ਵਿਚ ਨਹੀਂ। ਬੁੱਕਮਾਰਕ ਕਰੋ (0) Please login to bookmarkClose Username or Email Address Password Remember Me No account yet? Register ਪੂਰਾ ਪੜ੍ਹੋ »