ਢਾਢੀ ਕਰੇ ਪਸਾਉ ਸਬਦੁ ਵਜਾਇਆ (ਸੀਤਲ ਜੀ ਦੇ ਪਾਠਕ ਹੋਣ ਦਾ ਅਨੁਭਵ)
ਲੇਖਕ ਕੋਈ ਅਸਮਾਨ ਤੋਂ ਉਤਰੀ ਘੜੀ-ਘੜਾਈ ਸ਼ਖ਼ਸੀਅਤ ਨਹੀਂ ਹੁੰਦਾ, ਵਕਤ ਦੇ ਥਪੇੜਿਆਂ ਤੇ ਜੀਵਨ-ਰਾਹ ਦੀਆਂ ਦੁਸ਼ਵਾਰੀਆਂ ਨੂੰ ਖਿੜੇ-ਮੱਥੇ ਝਾਗਦਾ, ਹਨ੍ਹੇਰੇ ਵਿਚ ਜੂਝ ਕੇ ਚਾਨਣ ਦੀ ਤਲਾਸ਼ ਕਰਨ ਵਾਲਾ, ਸਿਰੜੀ ਜੀਊੜਾ ਹੁੰਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਰਾਮਕਲੀ ਵਿਚ ਦਰਜ ‘ਰਾਇ ਬਲਵੰਡ ਤਥਾ ਸਤੈ ਡੂਮਿ’ ਦੁਆਰਾ ਰਚੀ ਇਕ ਵਾਰ ਵੀ ਦਰਜ ਹੈ, ਜੋ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਉਸਤਤਿ ਕਰਦੀ ਹੈ।