ਓਅੰਕਾਰੁ ਬਾਣੀ ਵਿਚ ਜੀਵਨ-ਜਾਚ
ਓਅੰਕਾਰੁ ਬਾਣੀ ਵਿਚ ਜੀਵ ਨੂੰ ਮਨ ਦੀ ਦੌੜ-ਭੱਜ ਰੋਕ ਕੇ ਇਕ ਥਾਂ ਟਿਕਾਏ ਰੱਖਣ ਲਈ ਕਿਹਾ ਗਿਆ ਹੈ।
ਓਅੰਕਾਰੁ ਬਾਣੀ ਵਿਚ ਜੀਵ ਨੂੰ ਮਨ ਦੀ ਦੌੜ-ਭੱਜ ਰੋਕ ਕੇ ਇਕ ਥਾਂ ਟਿਕਾਏ ਰੱਖਣ ਲਈ ਕਿਹਾ ਗਿਆ ਹੈ।
ਗਉੜੀ ਦੀ ਵਾਰ’ ਸ੍ਰੀ ਗੁਰੂ ਰਾਮਦਾਸ ਜੀ ਦੀ ਇਕ ਸ੍ਰੇਸ਼ਟ ਅਤੇ ਪ੍ਰੋੜ੍ਹ ਰਚਨਾ ਹੈ ਜਿਸ ਦੀਆਂ 33 ਪਉੜੀਆਂ ਹਨ।
ਇਸਤਰੀ ਦੀ ਚੰਗਿਆਈ ਦੀ ਅਹਿਮੀਅਤ ਇਸ ਲਈ ਵੀ ਹੈ ਕਿਉਂਕਿ ਕਿਸੇ ਵੀ ਸਮਾਜ ਦੀ ਉੱਨਤੀ ਇਸਤਰੀ ਅਤੇ ਮਰਦ ਦੋਹਾਂ ’ਤੇ ਨਿਰਭਰ ਕਰਦੀ ਹੈ।
ਭੱਟ ਕੱਲ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅਨੇਕਾਂ ਗੁਣਾਂ ਨਾਲ ਸੰਪੰਨ ਬਿਆਨ ਕਰਦੇ ਹੋਏ ਉਨ੍ਹਾਂ ਨੂੰ ਨਿਰਮਲ ਬੁੱਧ, ਸਬਰ, ਸੰਤੋਖ ਦੇ ਮਾਲਕ, ਬੇਦਾਗ਼ ਸ਼ਖ਼ਸੀਅਤ ਵਾਲੇ ਦੈਵੀ ਅਨੁਭਵ ਪ੍ਰਾਪਤ, ਦੂਰ ਦ੍ਰਿਸ਼ਟਾ, ਉਦਾਰ, ਦਾਨੀ ਆਦਿ ਗੁਣਾਂ ਦੇ ਮਾਲਕ ਪ੍ਰਵਾਨ ਕਰਦੇ ਹਨ।
ਮੁਕਤੀ ਪ੍ਰਾਪਤੀ ਦੇ ਮਾਰਗ ਵਿਚ ਮਨੁੱਖ ਦਾ ਸਭ ਤੋਂ ਵੱਡਾ ਸਹਾਰਾ ਦਾਨ ਦਾ ਹੁੰਦਾ ਹੈ