ਬੰਦਾ ਸਿੰਘ ਬਹਾਦਰ ਦਾ ਲਾਸਾਨੀ ਵਿਅਕਤਿੱਤਵ
ਬਾਬਾ ਜੀ ਦੇ ਵਿਅਕਤਿੱਤਵ ਨੂੰ ਪਹਿਚਾਣਨ ਵਾਸਤੇ ਸਾਨੂੰ ਉਨ੍ਹਾਂ ਦੇ ਵਿਚਾਰ, ਭਾਵਨਾਵਾਂ ਅਤੇ ਕਾਰਜਾਂ ਬਾਰੇ ਜਾਣਨਾ ਪਵੇਗਾ।
ਬਾਬਾ ਜੀ ਦੇ ਵਿਅਕਤਿੱਤਵ ਨੂੰ ਪਹਿਚਾਣਨ ਵਾਸਤੇ ਸਾਨੂੰ ਉਨ੍ਹਾਂ ਦੇ ਵਿਚਾਰ, ਭਾਵਨਾਵਾਂ ਅਤੇ ਕਾਰਜਾਂ ਬਾਰੇ ਜਾਣਨਾ ਪਵੇਗਾ।
ਮਿੱਠਾ ਬੋਲਣਾ, ਨਿੰਦਾ ਚੁਗ਼ਲੀ ਨਾ ਕਰਨਾ, ਪੰਜ ਵਿਕਾਰਾਂ ਦਾ ਤਿਆਗ, ਹਰ ਇਕ ਨਾਲ ਪ੍ਰੇਮ ਕਰਨਾ ਅਤੇ ਚੰਗੇ ਗੁਣ ਧਾਰਨ ਕਰਨਾ ਆਦਿ ਸੰਸਕਾਰ ਸਾਨੂੰ ਗੁਰਬਾਣੀ ਤੋਂ ਪ੍ਰਾਪਤ ਹੋਏ ਹਨ।