ਡਾ. ਹਰਨੇਕ ਸਿੰਘ ਕੋਮਲ
ਡਾ. ਹਰਨੇਕ ਸਿੰਘ ਕੋਮਲ (15 ਨਵੰਬਰ 1943 - 18 ਜੂਨ 2021) ਸਿਰੜੀ ਸ਼ਖ਼ਸ ਸਨ। ਡਾ .ਕੋਮਲ ਹੁਣ ਤਕ ਢਾਈ ਦਰਜਨ ਦੇ ਲਗਪਗ ਪੁਸਤਕਾਂ ਪਾਠਕਾਂ ਦੀ ਨਜ਼ਰ ਕਰ ਚੁੱਕਾ ਹੈ ਜਿਨ੍ਹਾਂ ਵਿਚ ਕਵਿਤਾ, ਆਲੋਚਨਾ, ਮਿੰਨੀ ਕਹਾਣੀ, ਪੰਜਾਬੀ ਅਧਿਆਪਨ, ਬਾਲ ਸਾਹਿਤ ਆਦਿ ਨੂੰ ਮੁੱਖ ਤੌਰ ' ਤੇ ਸ਼ੁਮਾਰ ਕੀਤਾ ਜਾ ਸਕਦਾ ਹੈ। 2003 ਵਿਚ ਡੀ ਏ ਵੀ ਕਾਲਜ ਬਠਿੰਡਾ ਤੋਂ ਪੰਜਾਬੀ ਦੇ ਲੈਕਚਰਾਰ ਵਜੋਂ ਰਿਟਾਇਰ ਹੋਏ 78 ਸਾਲਾਂ ਦੇ ਡਾ. ਹਰਨੇਕ ਸਿੰਘ ਕੋਮਲ ਪਿਛਲੇ 2 ਦਹਾਕਿਆਂ ਤੋਂ ਪੂਰੀ ਤਰ੍ਹਾਂ ਸਹਿਤ ਨੂੰ ਸਮਰਪਿਤ ਸਨ।
ਗਲੀ ਵਿਕਾਸ ਪਬਲਿਕ ਸਕੂਲ, ਮਲੋਟ-152107.
ਸਾਰੇ ਲੇਖ