ਖ਼ਾਲਸਈ ਹੋਲਾ
ਗੁਰੂ ਕਾ ਸਿੱਖ, ਕਰਤਾ ਪੁਰਖ ਦਾ ਪੁਜਾਰੀ ਤੇ ਉਸ ਕਾਦਰ ਦੀ ਕੁਦਰਤ ਤੋਂ ਸਦਾ ਬਲਿਹਾਰੀ ਜਾਣ ਵਾਲਾ ਹੈ।
ਗੁਰੂ ਕਾ ਸਿੱਖ, ਕਰਤਾ ਪੁਰਖ ਦਾ ਪੁਜਾਰੀ ਤੇ ਉਸ ਕਾਦਰ ਦੀ ਕੁਦਰਤ ਤੋਂ ਸਦਾ ਬਲਿਹਾਰੀ ਜਾਣ ਵਾਲਾ ਹੈ।
ਗੁਰਬਾਣੀ ਦਾ ਜੀਵਨ-ਆਦਰਸ਼ ਪ੍ਰਭੂ ਸੰਜੋਗ ਹੈ, ਇਸ ਸੰਜੋਗ ਲਈ ਆਤਮਾ ਨੂੰ ਤਿਆਰ ਕਰਨ ਵਾਸਤੇ ਸੰਗੀਤ ਦਾ ਆਸਰਾ ਲਿਆ ਜਾਂਦਾ ਹੈ
ਸਿੱਖ ਕੀਰਤਨ ਸਾਧਨ ਮਾਤਰ ਨਹੀਂ ਸੀ, ਸਗੋਂ ਜੀਵਨ ਦਾ ਧਰਮ ਬਣ ਗਿਆ ਸੀ, ਫਿਰ ਇਸ ਵਿਚ ਕੇਵਲ ਰੱਬੀ ਸਿਫਤ-ਸਲਾਹ ਨੂੰ ਹੀ ਮਾਣਯੋਗ ਥਾਂ ਪ੍ਰਾਪਤ ਸੀ, ਹੋਰ ਵਿਅਕਤੀ ਨੂੰ ਨਹੀਂ ਜਿਵੇਂ ਕਿ ਵੈਸ਼ਨਵ ਮੰਡਲੀਆਂ ਵਿਚ ਸੀ।
ਭਗਤੀ ਮਾਰਗ ਦਾ ਤੱਤ ਦੱਸਦਿਆਂ ਸੰਤਾਂ-ਭਗਤਾਂ ਕਿਹਾ ਕਿ ਪ੍ਰੇਮ ਹੀ ਪ੍ਰਭੂ-ਪ੍ਰਾਪਤੀ ਦਾ ਇੱਕੋ-ਇੱਕ ਸਾਧਨ ਹੈ।
ਇਹ ਬਾਣੀ ਦੇ ਬਗ਼ੀਚੇ ਵਿੱਚੋਂ ਉੱਠੀ ਟਹਿਕ-ਮਹਿਕ ਹੀ ਹੈ ਜਿਸ ਨੇ ਸਿੱਖੀ ਨੂੰ ਰਸ-ਰੰਗ ਰੱਤਾ ਤੇ ਮਾਣਮੱਤਾ ਬਣਾਇਆ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਸੰਤ ਭਾਸ਼ਾ ਵਿਚ ਹੈ ਜੋ ਕਿ ਹਿੰਦੁਸਤਾਨ-ਭਰ ਵਿਚ ਸਮਝੀ ਜਾਣ ਵਾਲੀ ਭਾਸ਼ਾ ਰਹੀ ਹੈ ਤੇ ਜਿਸ ਨੂੰ ਰਮਤੇ ਸੰਤਾਂ-ਸਾਧੂਆਂ ਅਤੇ ਫ਼ਕੀਰਾਂ-ਦਰਵੇਸ਼ਾਂ ਮਾਂਜ-ਸਵਾਰ ਕੇ ਲੋਕ ਪ੍ਰਿਯ ਬਣਾਇਆ ਹੈ।
ਇਹ ਮਨੁੱਖੀ ਸਰਬ-ਸਾਂਝ ਦਾ ਨਜ਼ਾਰਾ ਵਿਸ਼ਵ ਨੂੰ ਪ੍ਰੇਮ- ਪਿਆਰ ਦਾ ਅਮਲੀ ਸੰਦੇਸ਼ਾ ਦੇ ਰਿਹਾ ਹੈ ਕਿ ਸਭ ਮਨੁੱਖ ਇਕ ਹਨ ਤੇ ਉਨ੍ਹਾਂ ਦਾ ਰੱਬ ਜਾਂ ਹਰੀ ਵੀ ਇੱਕ ਹੈ ਤੇ ਹਰਿਮੰਦਰ ਵੀ ਇੱਕੋ ਇੱਕ ਹੈ।
ਮਹਾਰਾਜਾ ਸੁੰਦਰ ਲਿਖਤਾਂ ਦਾ ਬੜਾ ਸ਼ੌਕੀਨ ਤੇ ਦਿਲਦਾਦਾ ਸੀ। ਉਹ ਸਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਧਾਰਮਿਕ ਪੋਥੀਆਂ ਲਿਖਣ ਵਾਲੇ ਖੁਸ਼ਨਵੀਸਾਂ ਤੇ ਲਿਖਾਰੀਆਂ ਨੂੰ ਮਾਨ-ਸਨਮਾਨ ਬਖ਼ਸ਼ਦਾ ਰਹਿੰਦਾ ਸੀ।