ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ’ਤੇ ਇਕ ਸਰਸਰੀ ਨਜ਼ਰ ਵੀ ਪਾਠਕ ਨੂੰ, ਬਿਨਾਂ ਕਿਸੇ ਸੰਕੋਚ ਦੇ ਇਸ ਨਿਸ਼ਚੇ ’ਤੇ ਪਹੁੰਚਾ ਦਿੰਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਧਾਰਨਾ ਵਾਹਿਗੁਰੂ ਪ੍ਰਤੀ ਡੂੰਘੀ ਤੇ ਤੀਬਰ ਪ੍ਰੇਮਾ-ਭਗਤੀ ਅਤੇ ਉਸ ਦੇ ਹੁਕਮ ਪ੍ਰਤੀ ਰਜ਼ਾ ਵਿਚ ਰਹਿਣ ’ਤੇ ਆਧਾਰਿਤ ਹੈ।
ਬੁੱਕਮਾਰਕ ਕਰੋ (0) Please login to bookmarkClose