ਦਾਸਨ ਕੇ ਬਸਿ ਬਿਰਦ ਸੰਭਾਰਾ
ਸਤਿਗੁਰ ਜੀ ਦਇਆਲ ਹੋਣ ਤਾਂ ਸਭ ਬਰਕਤਾਂ ਬਖਸ਼ ਦਿੰਦੇ ਹਨ ਤੇ ਬਖਸ਼ੀਆਂ ਦਾਤਾਂ ’ਚੋਂ ਜਦੋਂ ਗੁਰੂ ਦੇ ਲੋੜਵੰਦ ਸੇਵਕਾਂ ਨੂੰ ਲੋੜ ਪੈ ਜਾਵੇ ਤਾਂ ਧਨੀ ਸਿੱਖ ਵੱਲੋਂ ਨਾਂਹ ਹੋ ਜਾਵੇ ਤਾਂ ਫਿਰ ਨਜ਼ਰ ਪੁਠੀ ਵੀ ਹੋ ਜਾਂਦੀ ਹੈ।
ਸਤਿਗੁਰ ਜੀ ਦਇਆਲ ਹੋਣ ਤਾਂ ਸਭ ਬਰਕਤਾਂ ਬਖਸ਼ ਦਿੰਦੇ ਹਨ ਤੇ ਬਖਸ਼ੀਆਂ ਦਾਤਾਂ ’ਚੋਂ ਜਦੋਂ ਗੁਰੂ ਦੇ ਲੋੜਵੰਦ ਸੇਵਕਾਂ ਨੂੰ ਲੋੜ ਪੈ ਜਾਵੇ ਤਾਂ ਧਨੀ ਸਿੱਖ ਵੱਲੋਂ ਨਾਂਹ ਹੋ ਜਾਵੇ ਤਾਂ ਫਿਰ ਨਜ਼ਰ ਪੁਠੀ ਵੀ ਹੋ ਜਾਂਦੀ ਹੈ।
ਭਗਤੀ ਲਹਿਰ ਵਿਚ ਭਗਤ ਰਵਿਦਾਸ ਜੀ ਨੂੰ ਸਤਿਕਾਰਯੋਗ ਸਥਾਨ ਦਿੱਤਾ ਜਾਂਦਾ ਹੈ।
ਨਾਮ ਤੋਂ ਬਿਨਾਂ ਤਪੱਸਿਆ ਵਰਤ ਆਦਿ ਝੂਠੇ ਤੇ ਫੋਕੇ ਹਨ।
ਦੁੱਖ-ਹਰਨ ਸਤਿਗੁਰ ਜੀ ਦੀ ਹਜ਼ੂਰੀ ਵਿਚ ਜੋ ਵੀ ਜੀਵ ਆਉਂਦਾ ਹੈ ਤੇ ਸੇਵਾ ਕਰਕੇ ਜਦੋਂ ਸਾਹਿਬਾਂ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ ਤਾਂ ਉਸ ਦੇ ਸਭ ਦੁੱਖ ਕਲੇਸ਼ ਦੂਰ ਹੋ ਜਾਂਦੇ ਹਨ।
ਜਿਸ ’ਤੇ ਸਤਿਗੁਰੂ ਜੀ ਰੀਝ ਜਾਣ ਤਾਂ ਸਮਝੋ ਉਸ ਉੱਤੇ ਤਿੰਨਾਂ ਲੋਕਾਂ ਦੇ ਮਾਲਕ ਵਾਹਿਗੁਰੂ ਜੀ ਦਿਆਲੂ ਹੋ ਗਏ।
ਹਿਰਦਿਆਂ ਵਿਚ ਪਰਮਾਤਮਾ ਨਾਲ ਪ੍ਰੇਮ ਕਰਕੇ ਸੇਵਕ ਨਿਹਾਲ ਹੋ ਜਾਂਦੇ ਸਨ।
ਸਤਿਗੁਰ ਸ੍ਰੀ ਗੁਰੂ ਅਮਰਦਾਸ ਜੀ ਉਚੇਚੇ ਤੌਰ ’ਤੇ ਸੰਗਤਾਂ ਨੂੰ ਨਿਹਾਲ ਕਰਨ ਲਈ ਇਥੇ ਆਏ।
ਇਕ ਸਿੱਖ ਨੂੰ ਸ਼ਬਦ ਸਿਖਾਉਣ ਦਾ ਪੁੰਨ ਸੋਨੇ ਦੇ ਸੱਤ ਮੰਦਰ ਬਣਾ ਕੇ ਦੇਣ ਤੁਲ ਹੁੰਦਾ ਹੈ।
ਸਿੱਖਾਂ ਦੇ ਬਸਤਰਾਂ ਨੂੰ ਧੋਣ ਤੇ ਸਿਉਣ ਦੀ ਸੇਵਾ ਕਰਦਿਆਂ ਭਾਈ ਮਾਲੀਆ ਅਤੇ ਭਾਈ ਸਹਾਰੂ ਜੀ ਨੇ ਸਤਿਗੁਰਾਂ ਨਾਲ ਆਪਣੀ ਪ੍ਰੀਤ ਦੀ ਪੱਕੀ ਗੰਢ ਕਰਕੇ ਸੱਚਖੰਡ ਦਾ ਵਾਸ ਪ੍ਰਾਪਤ ਕੀਤਾ।
ਬਾਬਾ ਬੰਦਾ ਸਿੰਘ ਉਹ ਵਿਅਕਤੀ ਸੀ ਜੋ ਦੁਨੀਆਂਦਾਰੀ ਤੋਂ ਉਪਰਾਮ ਹੋ ਕੇ ਬੈਰਾਗੀਆਂ ਵਾਲਾ ਜੀਵਨ ਬਤੀਤ ਕਰ ਰਿਹਾ ਸੀ।