ਮਾਦਾ ਭਰੂਣ ਹੱਤਿਆ ਅਤੇ ਗੁਰਮਤਿ
ਗੁਰੂ ਨਾਨਕ ਪਾਤਸ਼ਾਹ ਭਾਈ ਬਾਲੇ ਵਾਲੀ ਸਾਖੀ ਵਿਚ ਕਹਿੰਦੇ ਹਨ, “ਸੁਣ ਭਾਈ ਬਾਲਾ! ਇਹ ਬੜੀ ਭਾਰੀ ਹੱਤਿਆ ਹੈ, ਕੰਨਿਆ ਦਾ ਦਰਬ ਲੈਣਾ ਤੇ ਕੰਨਿਆ ਮਾਰਨੀ, ਪਰ ਸੰਸਾਰ ਇਸ ਹੱਤਿਆ ਵਿਚ ਲੱਗ ਰਿਹਾ ਹੈ।”
ਗੁਰੂ ਨਾਨਕ ਪਾਤਸ਼ਾਹ ਭਾਈ ਬਾਲੇ ਵਾਲੀ ਸਾਖੀ ਵਿਚ ਕਹਿੰਦੇ ਹਨ, “ਸੁਣ ਭਾਈ ਬਾਲਾ! ਇਹ ਬੜੀ ਭਾਰੀ ਹੱਤਿਆ ਹੈ, ਕੰਨਿਆ ਦਾ ਦਰਬ ਲੈਣਾ ਤੇ ਕੰਨਿਆ ਮਾਰਨੀ, ਪਰ ਸੰਸਾਰ ਇਸ ਹੱਤਿਆ ਵਿਚ ਲੱਗ ਰਿਹਾ ਹੈ।”
ਵਹਿਸ਼ੀ ਦਰਿੰਦਿਆਂ ਵੱਲੋਂ ਸ਼ਿਕਾਰੀ ਕੁੱਤਿਆਂ ਦਾ ਰੂਪ ਧਾਰ ਕੇ ਸਿੱਖਾਂ ਦਾ ਲੱਭ-ਲੱਭ ਕੇ ਸ਼ਿਕਾਰ ਕੀਤਾ ਜਾ ਰਿਹਾ ਸੀ।
ਅੱਜ ਗੁਰੂ-ਪੰਥ ਦੇ ਪਾਂਧੀਆਂ ਦੀ ਜ਼ਿੰਮੇਵਾਰੀ ਹੈ ਕਿ ਘਰ-ਘਰ ਤਕ ਜਾ ਕੇ ਗੁਰਬਾਣੀ, ਗੁਰੂ-ਉਪਦੇਸ਼ਾਂ ਨੂੰ ਪਹੁੰਚਾਉਣ ਤੇ ਰਾਜਨੀਤਿਕ, ਧਾਰਮਿਕ, ਸਮਾਜਿਕ ਖੇਤਰ ਵਿਚ ਦਿਨ-ਬ-ਦਿਨ ਵਧ ਰਹੀਆਂ ਬੁਰਿਆਈਆਂ ਨੂੰ ਰੋਕਣ, ਸੱਚ ਦ੍ਰਿੜ੍ਹ ਕਰਨ ਤੇ ਕਰਵਾਉਣ।
ਅਕਾਲ ਪੁਰਖ ਵੱਲੋਂ ਤ੍ਰੁਠ ਕੇ ਬਖ਼ਸ਼ੀ ਇਸ ਖੁਸ਼ੀ ਵਿਚ ਗੁਰੂ ਜੀ ਸਮਾਜ ਭਲਾਈ ਦੇ ਕਾਰਜ ਕਰਨਾ ਚਾਹੁੰਦੇ ਸਨ।
ਚਿੰਤਾ ਇਕ ਐਸੀ ਡਾਇਣ ਹੈ ਜੋ ਆਪਣੇ ਸ਼ਿਕਾਰ (ਮਨੁੱਖ) ਨੂੰ ਕਦੇ ਕਿਸੇ ਨਾਲ ਲੜਾ ਕੇ ਕਤਲ ਕਰਾ ਦਿੰਦੀ ਹੈ, ਕਦੇ ਕਿਸੇ ਨੂੰ ਕਾਤਲ ਬਣਾ ਕੇ ਜੇਲ੍ਹ ਭੇਜ ਦਿੰਦੀ ਹੈ, ਇਥੋਂ ਤਕ ਕਿ ਕਈਆਂ ਨੂੰ ਨਸ਼ਿਆਂ ਤੇ ਕਈਆਂ ਨੂੰ ਖੁਦਕੁਸ਼ੀ ਕਰਨ ਦੇ ਪੰਧ ਉੱਪਰ ਤੋਰ ਦਿੰਦੀ ਹੈ।
ਧੰਨ ਭਾਗ ਹਮਾਰੇ ਹੈਂ ਮਾਈ। ਧਰਮ ਹੇਤਿ ਤਨ ਜੇਕਰ ਜਾਈ।
ਉਸਤਤਿ ‘ਫੁੱਲ’ ਸਮਾਨ ਹੈ ਅਤੇ ਨਿੰਦਾ ‘ਕੰਡੇ’ ਸਮਾਨ ਹੈ।
ਤਨ ਵਿੱਚੋਂ ਦਮ ਨਿਕਲਦੇ ਸਮੇਂ ਤਨ ਤੇ ਮਨ ਦੀਆਂ ਉਭਰਦੀਆਂ ਖ਼ਾਹਿਸ਼ਾਂ ਨੂੰ ਪੂਰਿਆਂ ਕਰਨ ਵਾਸਤੇ ਆਪਣੀ ਆਸ/ਖ਼ਾਹਿਸ਼ ਮੁਤਾਬਿਕ ਵੱਖ-ਵੱਖ ਜੂਨਾਂ ਵਿਚ ਜਨਮ ਲੈਣਾ ਪੈਂਦਾ ਹੈ
ਇਕ ਸੱਚਾ ਮੁਸਲਮਾਨ, ਇਸਲਾਮ ਦੇ ਸਿਧਾਂਤ ’ਤੇ ਪਹਿਰਾ ਦਿੰਦਾ ਕਿਸੇ ਕਬਰ/ਮਜ਼ਾਰ ਨੂੰ ਨਹੀਂ ਪੂਜਦਾ (ਭਾਵ ਮਜ਼ਾਰ ’ਤੇ ਚਰਾਗ਼ ਜਗਾਉਣ, ਚਾਦਰ ਅਤੇ ਫੁੱਲ ਚੜ੍ਹਾਉਣ ਵਰਗੇ ਫੋਕਟ ਕਰਮ ਨਹੀਂ ਕਰਦਾ) ਪਰ ਕੁਝ ਅਗਿਆਨੀ ਮੁਸਲਮਾਨ ਇਹ ਕੁਝ ਕਰਦੇ ਵੀ ਹਨ।
ਅੱਜ ਹਰ ਕੋਈ ਆਪਣੇ ਆਪ ਨੂੰ ਸਿੱਖ ਨਹੀਂ ਬਲਕਿ ਗੁਰੂ ਅਖਵਾਉਣ ਲਈ ਹੱਥ-ਪੈਰ ਮਾਰ ਰਿਹਾ ਹੈ ਜਿਸ ਕਰਕੇ ਅੱਜ ਚੇਲੇ-ਬਾਲਿਆਂ ਨਾਲੋਂ ਗੁਰੂਆਂ ਦੀ ਗਿਣਤੀ ਵਧੇਰੇ ਹੋ ਗਈ ਹੈ।