ਮਨੁੱਖਾ ਦੇਹੀ ਦਾ ਮਨੋਰਥ ਹੀ ਪ੍ਰਭੂ ਪਰਮਾਤਮਾ ਨਾਲ ਮਿਲਣ ਦੀ ਵਾਰੀ ਕਿਹਾ ਗਿਆ ਹੈ।
ਸ੍ਰੀ ਹਰਿਮੰਦਰ ਸਾਹਿਬ ਸਰਬ-ਸਾਂਝੀਵਾਲਤਾ ਦਾ ਪ੍ਰਤੀਕ ਹੈ।
ਗੁਰੂ ਦੇ ਨਾਮ-ਲੇਵਾ ਸਿੱਖ-ਸਿੱਖਣੀ ਲਈ ਹਰ ਰੋਜ਼ ਗੁਰਦੁਆਰੇ ਜਾਣ ਦਾ ਨਿਯਮ ਅਪਣਾਉਣਾ ਜ਼ਰੂਰੀ ਹੈ, ਪਰ ਇਸ ਦੇ ਨਾਲ-ਨਾਲ ਆਪਣੇ ਸੁਭਾਅ ਵਿਚ ਮਿਠਾਸ ਨੂੰ ਲਿਆਉਣਾ, ਗਰੀਬਾਂ ਪ੍ਰਤੀ ਦਇਆ ਕਰਨਾ ਅਤੇ ਆਪਣਾ ਚਰਿੱਤਰ ਨੂੰ ਚੰਗਾ ਰੱਖਣਾ ਹੋਵੇਗਾ, ਨਹੀਂ ਤਾਂ ਇਸ ਦਾ ਅਸਰ ਬੱਚਿਆਂ ਉੱਪਰ ਮਾੜਾ ਪਵੇਗਾ।
ਸਿੱਖ-ਪੰਥ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਲਈ ਇਸਤਰੀ ਬਹੁਤ ਮਹੱਤਤਾ ਰੱਖਦੀ ਹੈ