ਤੱਤੀਆਂ ਤਵੀਆਂ ਤਿੱਖੇ ਆਰੇ,
ਲਗਦੇ ਸਿੰਘਾਂ ਤਾਈਂ ਪਿਆਰੇ।
ਸ. ਜਗਜੀਤ ਸਿੰਘ ਮੇਰੇ ਪਸੰਦੀਦਾ ਲੇਖ All BookmarksNo bookmark found
ਸਿੱਖ ਤੇਰਾ ਨਿਰਵੈਰ, ਕਿਸੇ ਤੋਂ ਡਰਦਾ ਵੀ ਹੈ ਨਹੀਂ।
ਮੰਗਦਾ ਸਭ ਦੀ ਖ਼ੈਰ, ਕਿਸੇ ਤੋਂ ਹਰਦਾ ਵੀ ਹੈ ਨਹੀਂ।
ਦਸਾਂ ਗੁਰਾਂ ਦੀ ਜੋਤ ਹੈ, ਪ੍ਰਤੱਖ ਨਿਸਤਾਰਾ,
ਸ਼ਬਦ ਗੁਰੂ ਹੈ, ਸ਼ਬਦ ਹੀ ਚੇਲਾ, ਸ਼ਬਦ ਹੀ ਚੱਜ ਅਚਾਰ।