ਰਹਿ ਜੇ ਨਾ ਅਧੂਰਾ
ਸਮੇਂ ਨੂੰ ਵਿਚਾਰੀਂ, ਸੁਣੀ ਗੁਰੂਆਂ ਦੇ ਬੋਲ ਤੂੰ,
ਵਰੋਸਾਇਆ ਕੀ? ਅਤੇ ਰੱਖਿਆ ਕੀ ਕੋਲ ਤੂੰ?
ਸਮੇਂ ਨੂੰ ਵਿਚਾਰੀਂ, ਸੁਣੀ ਗੁਰੂਆਂ ਦੇ ਬੋਲ ਤੂੰ,
ਵਰੋਸਾਇਆ ਕੀ? ਅਤੇ ਰੱਖਿਆ ਕੀ ਕੋਲ ਤੂੰ?
‘ਤੇਰਾ ਕੀਆ ਮੀਠਾ ਲਾਗੇ’, ਕਹੀ ਜਾਂਦੇ ਗੁਰੂ ਅਰਜਨ।
ਜੇ ਜੀਂਦਿਆਂ ਲੱਥਦੀ ਪੱਤ ਹੋਵੇ, ਖਾਣ-ਪੀਣ ਸਭ ਉਸ ਦਾ ਹਰਾਮ ਦਿੱਸੇ।
ਰਿਧੀਆਂ-ਸਿਧੀਆਂ ਭਗਤੀਆਂ ਸ਼ਕਤੀਆਂ ਕੀ, ਕਾਹਦਾ ਓਸ ਦਾ ਜਗ ’ਤੇ ਨਾਮ ਦਿੱਸੇ!
ਜੇ ਗੁਰੂ ਸਿੱਖਾਂ ਲਈ ਆਪਾ ਵਾਰ ਸਕਦੇ ਹਨ ਤਾਂ ਸਿੱਖ ਦੇ ਤਾਂ ਜਿੰਨੇ ਵੀ ਸਿਰ ਹੋਣ, ਹਾਜ਼ਰ ਹਨ।
ਅਨੰਦਪੁਰ ਸਾਹਿਬ ਦੀ ਧਰਤੀ ’ਤੇ ਵੱਜਦਾ ਰਣਜੀਤ ਨਗਾਰਾ ਤੇ ਜੰਗੀ ਮਸ਼ਕਾਂ ਦੀਆਂ ਦਿੱਲੀ ਤਕ ਪਹੁੰਚਦੀਆਂ ਸੂਚਨਾਵਾਂ ਨਾਲ ਪਹਾੜੀ ਰਾਜਿਆਂ ਨੂੰ ਕਾਂਬਾ ਛਿੜਦਾ।
ਗੁਰੂ ਸਾਹਿਬ ਦਾ ਅਨੁਭਵ ਹੈ ਅਤੇ ਉਹ ਬੜੀ ਨਿਰਮਾਣਤਾ ਤੇ ਅਧੀਨਤਾ ਨਾਲ ਸਵੀਕਾਰਦੇ ਹਨ ਕਿ ਮੈਂ ਦੁਨੀਆਂ ਦੀਆਂ ਮਿੱਠੀਆਂ ਚੀਜ਼ਾਂ ਦਾ ਸਵਾਦ ਤਾਂ ਚੱਖ ਲਿਆ ਹੈ ਪਰ ਤੇਰੇ ਅੰਮ੍ਰਿਤ ਰੂਪ ਨਾਮ ਤੋਂ ਸਾਰੀਆਂ ਥੱਲੇ ਹਨ
ਇਹ ਵਾਹਿਗੁਰੂ ਹੀ ਜਾਣਦਾ ਹੈ ਕਿ ਉਸ ਦੀ ਰਜ਼ਾ ਕੀ ਹੈ, ਉਸ ਦਾ ਹੁਕਮ ਕੀ ਹੈ।
ਸ. ਸਤਿਨਾਮ ਸਿੰਘ ਕੋਮਲ ਮੇਰੇ ਪਸੰਦੀਦਾ ਲੇਖ All BookmarksNo bookmark found