

ਬਾਵਾ ਪ੍ਰੇਮ ਸਿੰਘ ਹੋਤੀ (ਮਿੱਠੇ ਬਾਬਾ ਜੀ)
1909 ਤੋਂ 1947 ਤੱਕ ਬਾਵਾ ਜੀ ਹੋਤੀ ਦੇ ਗੁਰੂ ਘਰ ਵਿਚ ਨਿਰੰਤਰ ਕਥਾ ਕਰਦੇ ਰਹੇ ਹਨ। ਇਹਨਾਂ ਦੀ ਪ੍ਰੇਰਨਾ ਸਦਕਾ ਬਹੁਤ ਸਹਿਜਧਾਰੀ ਪਰਿਵਾਰ ਖੰਡੇ ਬਾਟੇ ਦੀ ਪਾਹੁਲ ਲੈ ਕੇ ਗੁਰੂ ਵਾਲੇ ਬਣੇ।
1909 ਤੋਂ 1947 ਤੱਕ ਬਾਵਾ ਜੀ ਹੋਤੀ ਦੇ ਗੁਰੂ ਘਰ ਵਿਚ ਨਿਰੰਤਰ ਕਥਾ ਕਰਦੇ ਰਹੇ ਹਨ। ਇਹਨਾਂ ਦੀ ਪ੍ਰੇਰਨਾ ਸਦਕਾ ਬਹੁਤ ਸਹਿਜਧਾਰੀ ਪਰਿਵਾਰ ਖੰਡੇ ਬਾਟੇ ਦੀ ਪਾਹੁਲ ਲੈ ਕੇ ਗੁਰੂ ਵਾਲੇ ਬਣੇ।
ਸ. ਰਣਧੀਰ ਸਿੰਘ ਸਿੱਖ ਕੌਮ ਦੇ ਉਨ੍ਹਾਂ ਵਿਰਲੇ ਵਿਦਵਾਨਾਂ ‘ਚੋਂ ਇੱਕ ਸਨ, ਜਿਨ੍ਹਾਂ ਦੀਆਂ ਲਿਖਤਾਂ ‘ਚੋਂ ਪੂਰਬੀ ਤੇ ਪੱਛਮੀ ਖੋਜ ਵਿਧੀ ਦਾ ਸੁਮੇਲ ਇਕੋ ਥਾਂਵੇ ਨਿਰੂਪਤ ਹੁੰਦਾ ਹੈ।
‘ਕੰਪਿਊਟਰ’ ਆਧੁਨਿਕ ਯੁੱਗ ਦਾ ਇਕ ਵੱਡਮੁੱਲਾ ਵਰਦਾਨ ਹੈ, ਮੌਜੂਦਾ ਸਮੇਂ ਸ਼ਾਇਦ ਹੀ ਕੋਈ ਅਜਿਹਾ ਖੇਤਰ ਹੋਵੇ ਜਿੱਥੇ ਕੰਪਿਊਟਰ ਦੀ ਵਰਤੋਂ ਨਾ ਹੋ ਰਹੀ ਹੋਵੇ।
ਰਾਜਸਥਾਨ ਵਿਚ ਦਸਮੇਸ਼ ਮਾਰਗ ’ਤੇ ਖੋਜ ਹਿੱਤ ਯਾਤਰਾ ਕਰਦਿਆਂ ਇਕ ਬਹੁਤ ਹੀ ਹੈਰਾਨੀਜਨਕ ਅਤੇ ਦੁਖਦਾਈ ਸੱਚਾਈ ਸਾਹਮਣੇ ਆਈ ਕਿ ਰਾਜਸਥਾਨ ਦੇ ‘ਮੀਣਾ’ ਜਾਤੀ ਨਾਲ ਸੰਬੰਧਿਤ
ਬਾਬਾ ਮੋਹਰਿ ਸਿੰਘ ਦਾ ਇਕ ਗ੍ਰੰਥ ‘ਭਰਮ ਤੋੜ ਗ੍ਰੰਥ’ ਨਾਂ ਥੱਲੇ ਮਿਲਦਾ ਹੈ ਜਿਸ ਵਿਚ ਛੋਟੀਆਂ-ਵੱਡੀਆਂ ਦਸ ਕੁ ਰਚਨਾਵਾਂ ਹਨ। ਇਸ ਗ੍ਰੰਥ ਤੋਂ ਪਤਾ ਲਗਦਾ ਹੈ ਕਿ ਬਾਬਾ ਮੋਹਰਿ ਸਿੰਘ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਸਿਪਾਹੀ ਸੀ।
ਭਾਈ ਨੰਦ ਲਾਲ ਜੀ ‘ਗੋਯਾ’ ਨੇ ਗੁਰਮੁਖਾਂ ਲਈ ਹੱਕ-ਪ੍ਰਸਤ ਅਤੇ ਮਨਮੁਖਾਂ ਲਈ ਖ਼ੁਦ-ਪ੍ਰਸਤ ਸ਼ਬਦ ਪ੍ਰਯੋਗ ਕੀਤਾ ਹੈ।
ਪ੍ਰੋ. ਸਾਹਿਬ ਸਿੰਘ ਨੇ ਆਪਣੀ ਜ਼ਿੰਦਗੀ ਦੇ ਹਰ ਸੱਚ ਨੂੰ ਪ੍ਰਤੱਖ ਰੂਪ ਵਿਚ ਪ੍ਰਗਟ ਕੀਤਾ।
ਗੁਰੂ ਨਾਨਕ ਸਾਹਿਬ ਨੇ ਅੰਧੀ ਤੇ ਗਿਆਨ ਵਿਹੂਣੀ ਰਈਅਤ ਨੂੰ ਭਾਹਿ ਭਰੇ ਮੁਰਦਾਰੁ ਦੇ ਗਰਤਘੋਰ ’ਚੋਂ ਕੱਢ ਕੇ ਇਨਸਾਨੀਅਤ ਦੀ ਸ਼ਾਹਰਾਹ ਉੱਤੇ ਤੋਰਿਆ ਜਿਸ ਦੀ ਮੰਜ਼ਿਲ ’ਤੇ ਪੁੱਜ ਕੇ ਇਨਸਾਨ ਪੂਰਨ ਮਨੁੱਖ ਜਾਂ ਸਚਿਆਰਾ ਬਣਦਾ ਹੈ।
ਭਾਈ ਸੰਤੋਖ ਸਿੰਘ ਜੀ ਉਨ੍ਹੀਵੀਂ ਸਦੀ ਦੇ ਸਿੱਖ ਇਤਿਹਾਸ, ਧਰਮ, ਦਰਸ਼ਨ ਤੇ ਸਭਿਆਚਾਰ ਦੇ ਪਰਮ-ਗਿਆਤਾ ਸਨ ਤੇ ਕਾਵਿ ਜਗਤ ਦੇ ਸੂਰਜ ਸਨ, ਜਿਨ੍ਹਾਂ ਨੂੰ ਬਹੁਤ ਸਾਰੀਆਂ ਭਾਸ਼ਾਵਾਂ ਦਾ ਗਿਆਨ ਸੀ।