ਸਿੱਖ ਇਤਿਹਾਸਕਾਰ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵਾੜ
ਹੁਣ ਤਕ ਛਪੀਆਂ ਸਾਰੀਆਂ ਲਿਖ਼ਤਾਂ 18 ਵੀਂ ਸਦੀ ਦੇ ਸਿੱਖ ਕਿਰਦਾਰ ਨੂੰ ਪੇਸ਼ ਕਰਦੀਆਂ ਹਨ। ਜਿਨ੍ਹਾਂ ਵਿਚ ਸਿੱਖ ਕਿਰਦਾਰ ਨੂੰ ਬਹੁਤ ਸੋਹਣੇ ਢੰਗ ਨਾਲ ਉਭਾਰਿਆ ਗਿਆ ਹੈ।
ਹੁਣ ਤਕ ਛਪੀਆਂ ਸਾਰੀਆਂ ਲਿਖ਼ਤਾਂ 18 ਵੀਂ ਸਦੀ ਦੇ ਸਿੱਖ ਕਿਰਦਾਰ ਨੂੰ ਪੇਸ਼ ਕਰਦੀਆਂ ਹਨ। ਜਿਨ੍ਹਾਂ ਵਿਚ ਸਿੱਖ ਕਿਰਦਾਰ ਨੂੰ ਬਹੁਤ ਸੋਹਣੇ ਢੰਗ ਨਾਲ ਉਭਾਰਿਆ ਗਿਆ ਹੈ।
ਮਹਾਰਾਜਾ ਰਣਜੀਤ ਸਿੰਘ ਵੇਲੇ ਇਸ ਪਰਿਵਾਰ ਦੀ ਚੜ੍ਹਤ ਦੇ ਫਲਸਰੂਪ ਹੀ ਅੰਗਰੇਜ਼ਾਂ ਨੇ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਨੂੰ ਅੰਮ੍ਰਿਤਸਰ ਦਾ ਪਰਾ-ਸਹਾਇਕ ਕਮਿਸ਼ਨਰ ਨਿਯੁਕਤ ਕਰ ਦਿੱਤਾ ਸੀ। ਨਾਲ ਹੀ ਉਸ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਪ੍ਰਬੰਧਕ ਕਮੇਟੀ ਦਾ ਮੈਂਬਰ ਵੀ ਨਾਮਜ਼ਦ ਕਰ ਦਿੱਤਾ ਗਿਆ ਸੀ।
ਇਕ ਸੁਘੜ ਬੁਲਾਰਾ , ਖੋਜੀ ਲੇਖਕ , ਸੁਚੱਜਾ ਪ੍ਰਬੰਧਕ, ਅਥੱਕ ਸੇਵਕ , ਸਿੱਖ ਸਟੂਡੈਂਟ ਫੈਡਰੇਸ਼ਨ ਦਾ ਹੀਰਾ, ਪ੍ਰਿੰਸੀਪਲ ਸਤਬੀਰ ਸਿੰਘ
ਜੱਥੇਦਾਰ ਪ੍ਰਿਥੀਪਾਲ ਸਿੰਘ ਛੇ ਫੁਟਾ ਸੋਹਣਾ ਗੱਭਰੂ ਜਵਾਨ ਸੀ। ਚੌੜੀ ਛਾਤੀ ਤੇ ਕਮਾਇਆ ਜੁੱਸਾ ; ਉਸਦੀ ਦਿਖ ਨੂੰ ਚਾਰ ਚੰਨ ਲਾ ਰਹੇ ਸਨ।
ਸਿੱਖ ਕੌਮ ਦਾ ਇਤਿਹਾਸ ਲਿਖਣਾ ਹੋਵੇ ਤਾਂ ਸ਼ਾਇਦ ਹੀ ਕੋਈ ਦਿਨ ਲੱਭੇ ਜਦ ਕਿਸੇ ਸੂਰਮੇ ਨੇ ਸ਼ਹਾਦਤ ਨ ਦਿੱਤੀ ਹੋਵੇ।
ਪੰਜਾਬੀਆਂ ਦੀ ਮਾਈ ਸਾਹਿਬ ਬੇਦਾਗ , ਪੰਜਾਬ ਪ੍ਰਸਤ ਤੇ ਸਿੱਖੀ ਸਰੋਕਾਰਾਂ ਨੂੰ ਪ੍ਰਣੋਈ ਸਖ਼ਸ਼ੀਅਤ ਸੀ।
ਬੱਬਰ ਅਕਾਲੀ ਲਹਿਰ ਦੇ ਰੁਕਨ ਤੇ ਜੁਗ ਪਲਟਾਊ ਦਲ ਦੇ ਮੋਢੀ ਗਿਆਨੀ ਹਰਬੰਸ ਸਿੰਘ ਸਰਹਾਲਾ ਖੁਰਦ ਦੀ ਬੱਬਰ ਅਕਾਲੀਆਂ ‘ਚੋਂ ਆਖ਼ਰੀ ਸ਼ਹਾਦਤ ਸੀ।
ਗੁਰਦੁਆਰਾ ਸੁਧਾਰ ਲਹਿਰ ਤੇ ਅਕਾਲੀ ਦਲ ਦੇ ਮੋਢੀਆਂ ਵਿਚੋਂ ਇਕ ਭਾਈ ਸੇਵਾ ਸਿੰਘ ਵੀ ਸਨ।
1909 ਤੋਂ 1947 ਤੱਕ ਬਾਵਾ ਜੀ ਹੋਤੀ ਦੇ ਗੁਰੂ ਘਰ ਵਿਚ ਨਿਰੰਤਰ ਕਥਾ ਕਰਦੇ ਰਹੇ ਹਨ। ਇਹਨਾਂ ਦੀ ਪ੍ਰੇਰਨਾ ਸਦਕਾ ਬਹੁਤ ਸਹਿਜਧਾਰੀ ਪਰਿਵਾਰ ਖੰਡੇ ਬਾਟੇ ਦੀ ਪਾਹੁਲ ਲੈ ਕੇ ਗੁਰੂ ਵਾਲੇ ਬਣੇ।
ਪੰਜਾਬ ਭੋਂਇ ਦੀ ਤਵਾਰੀਖ਼ ਬਾਗੀਆਂ ਦੀ ਪੈਦਾਇਸ਼ ਨਾਲ ਭਰੀ ਪਈ ਹੈ।