Bibliography - ਗ੍ਰੰਥ ਸੂਚੀ
ਬਾਬਾ ਬੰਦਾ ਸਿੰਘ ਬਹਾਦਰ ਸੰਬੰਧੀ ਪ੍ਰਮੁੱਖ ਸਰੋਤ : ਇਕ ਸੂਚਨਾਤਮਕ ਸਰਵੇਖਣ
ਬਾਬਾ ਬੰਦਾ ਸਿੰਘ ਬਹਾਦਰ, ਗੁਰੂ ਸਾਹਿਬਾਨ ਤੋਂ ਬਾਅਦ, ਸਿੱਖ ਇਤਿਹਾਸ ਦੀ ਇਕ ਅਜ਼ੀਮ ਹਸਤੀ ਹੈ
ਬਾਬਾ ਬੰਦਾ ਸਿੰਘ ਬਹਾਦਰ, ਗੁਰੂ ਸਾਹਿਬਾਨ ਤੋਂ ਬਾਅਦ, ਸਿੱਖ ਇਤਿਹਾਸ ਦੀ ਇਕ ਅਜ਼ੀਮ ਹਸਤੀ ਹੈ
ਇਕ ਢਾਡੀ ਦੇ ਰੂਪ ਵਿਚ ਸੀਤਲ ਜੀ ਨੇ ਪੰਜਾਬ ਦੇ ਚੱਪੇ-ਚੱਪੇ ਨੂੰ ਗਾਹਿਆ ਤੇ ਲੋਕਾਂ ਦੇ ਦਿਲਾਂ ਦੀ ਧੜਕਣ ਬਣੇ।
ਮਹਾਂਕਵੀ ਭਾਈ ਸੰਤੋਖ ਸਿੰਘ ਜੀ ਆਪਣੇ ਜ਼ਮਾਨੇ ਵਿਚ ਇੰਨੇ ਮਹਾਨ ਵਿਦਵਾਨ ਸਨ ਕਿ ਵੱਡੇ-ਵੱਡੇ ਵਿਦਵਾਨ ਪੰਡਤ ਆਪ ਜੀ ਦੀ ਈਨ ਮੰਨਦੇ ਸਨ।
ਫੂਲਕੀਆ ਖ਼ਾਨਦਾਨ ਦੇ ਵੱਡੇ-ਵਡੇਰੇ ਫੂਲ ਅਤੇ ਸੰਦਲੀ, ਜੋ ਪਟਿਆਲਾ, ਨਾਭਾ ਅਤੇ ਜੀਂਦ ਦੇ ਰਾਜੇ ਅਥਵਾ ਬਜ਼ੁਰਗ ਸਨ, ਨੂੰ ਰਾਜਸੀ ਅਸ਼ੀਰਵਾਦ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਤੋਂ ਹੀ ਪ੍ਰਾਪਤ ਹੋਇਆ ਸੀ।
ਸ੍ਰੀ ਗੁਰੂ ਨਾਨਕ ਸਾਹਿਬ ਬਾਰੇ ਗੱਲ ਕਰਦਿਆਂ ਅਹਿਮਦ ਹੁਸੈਨ ਕਿਲਾਦਾਰੀ ਲਿਖਦਾ ਹੈ, “ਪੰਜਾਬੀ ਜ਼ਬਾਨ ਕੀ ਤਹਿਰੀਰੀ ਸੂਰਤ ਕੀ ਇਬਤਦਾ ਗੁਰੂ ਨਾਨਕ ਜੀ ਮਹਾਰਾਜ ਸੇ ਹੂਈ।