
ਜਾਪੁ ਸਾਹਿਬ ਦੀ ਛੰਦ-ਜੁਗਤਿ ਅਤੇ ਗਤਕਾ ਚਾਲਾਂ
ਭਗਤੀ ਅਤੇ ਸ਼ਕਤੀ ਨੂੰ ਆਧਾਰ ਬਣਾਉਂਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਜਾਪੁ ਸਾਹਿਬ’ ਵਿਚ ਭਗਤੀ-ਭਾਵ ਦੇ ਪ੍ਰਗਟਾਵੇ ਲਈ ਤੇਜੱਸਵੀ ਸ਼ਬਦਾਵਲੀ ਅਤੇ ਛੰਦ-ਜੁਗਤਿ ਨੂੰ ਵਰਤਿਆ ਹੈ।
ਭਗਤੀ ਅਤੇ ਸ਼ਕਤੀ ਨੂੰ ਆਧਾਰ ਬਣਾਉਂਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਜਾਪੁ ਸਾਹਿਬ’ ਵਿਚ ਭਗਤੀ-ਭਾਵ ਦੇ ਪ੍ਰਗਟਾਵੇ ਲਈ ਤੇਜੱਸਵੀ ਸ਼ਬਦਾਵਲੀ ਅਤੇ ਛੰਦ-ਜੁਗਤਿ ਨੂੰ ਵਰਤਿਆ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ‘ਆਸਾ ਕੀ ਵਾਰ’ ਦਾ ਵਾਰ ਜਗਤ ਵਿਚ ਆਪਣਾ ਵਿਸ਼ੇਸ਼ ਸਥਾਨ ਹੈ।
ਸ੍ਰੀ ਗੁਰੂ ਰਾਮਦਾਸ ਜੀ ਨੇ ਛੰਦਾਂ ਨੂੰ ਆਪਣੀ ਰਚਨਾ ਵਿਚ ਪੂਰਨ ਅਤੇ ਪਰਪੱਕ ਛੰਦ-ਗਿਆਤਾ ਦੀ ਤਰ੍ਹਾਂ ਵਰਤਿਆ ਹੈ ਅਤੇ ਛੰਦਾਂ ਦੀ ਬਹਿਰ ਨੂੰ ਵੀ ਕਮਾਲ ਦੀ ਉਸਤਾਦਗਿਰੀ ਨਾਲ ਨਿਬਾਹਿਆ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਾਵਿ-ਕਲਾ ਤੇ ਸੰਗੀਤ-ਕਲਾ ਨਾਮੀ ਦੋਵੇਂ ਕੋਮਲ ਹੁਨਰ ਆਪਣੀਆਂ ਸ਼ਾਖਾਂ-ਪ੍ਰਸ਼ਾਖਾਂ ਸਮੇਤ ਇੱਕੋ ਥਾਵੇਂ ਘੁਲ-ਮਿਲ ਕੇ ਇਕੱਤਰ ਹੋਏ ਮਿਲਦੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰਦਿਆਂ ਇਹ ਤੱਥ ਸਪੱਸ਼ਟ ਹੋ ਜਾਂਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਗਏ ਮੁੱਖ ਸਿਰਲੇਖ ਰਾਗ-ਸੰਕੇਤਕ ਹਨ ਤੇ ਉਪ-ਸਿਰਲੇਖ ਨੂੰ ਕਾਵਿ-ਰੂਪ ਦੇ ਅਰਥਾਂ ਵਿਚ ਵਰਤਿਆ ਗਿਆ ਹੈ, ਕਾਵਿ-ਛੰਦ ਦੇ ਅਰਥਾਂ ਵਿਚ ਨਹੀਂ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੰਕਲਿਤ ਸਰੋਦੀ-ਕਾਵਿ ਦਾ ਮੁੱਖ ਰੂਪ ਪਦ-ਕਾਵਿ ਹੈ ਜਿਸ ਦਾ ਵਿਸ਼ੇਸ਼ ਗੁਣ ਇਹ ਹੈ ਕਿ ਇਸ ਵਿਚ ਰਾਗ ਤੇ ਛੰਦ ਦਾ ਸੁੰਦਰ ਸੁਮੇਲ ਹੋਇਆ ਹੈ।
ਨਿਰਬਾਹ, ਛੰਦ, ਅਲੰਕਾਰ, ਸ਼ੈਲੀ, ਦਿੱਬ, ਮੁਥਾਜ, ਸਿਰਮੌਰ, ਗੜੂੰਦ,
ਖਾਕਾ, ਉੱਘੜਦੇ, ਵੇਗ, ਸਰੋਦ, ਗੋਂਦ, ਪਰੁੱਤਾ, ਵਿੱਕੋਲਿਤਰੇ, ਅਲੌਕਿਕ, ਅਨਾਹਤ, ਨਿਰਾਰਥਕ, ਝਲਕਾਰੇ, ਨਿਸ਼ੰਗ, ਅਨੂਪਮ,
ਲੋਕ-ਕਾਵਿ ਉਹ ਕਾਵਿ ਹੁੰਦਾ ਹੈ ਜਿਹੜਾ ਲੋਕਾਂ ਦੀਆਂ ਭਾਵਨਾਵਾਂ, ਰਹੁ-ਰੀਤਾਂ ਅਤੇ ਲੋਕ-ਸਭਿਆਚਾਰ ਦਾ ਪ੍ਰਗਟਾਵਾ ਕਰਦਾ ਹੋਵੇ।