ਸਾਂਇਸ ਇਹ ਨਹੀਂ ਮਨਦੀ ਕਿ ਸੱਪ ਦੁੱਧ ਪੀਦੇਂ ਹਨ, ਉਹ ਇਹ ਕਹਿ ਕੇ ਨਾਕਾਰਦੇ ਹਨ ਕਿ ਉਸਦੀ ਖੁਰਾਕ ਡੱਡੁ, ਚੂਹਾ ਆਦਿ ਹੀ ਹੈ, ਪਰ ਸਾਂਇਸ ਮਣਕੇ ਦੇ ਗੁਣਾ ਨੂੰ ਵੀ ਨਹੀਂ ਮੰਨਦੀ। ਪੱਛਮ ਦਾ ਸੱਪ ਨਾਲ ਵਾਹ ਸੋਲਵੀ-ਸਤਾਰਵੀਂ ਸਦੀ ਵਿੱਚ ਹੀ ਪਿਆ ਹੈ। ਪਰ ਉਪੱਰ ਦਿੱਤੀ ਜੋਗੀ ਨਾਲ ਵਾਰਤਾ ‘ਚ ਦੁੱਧ ਦੇ ਗੁਣ ਜਾਹਿਰ ਹਨ।
ਬੁੱਕਮਾਰਕ ਕਰੋ (0) Please login to bookmark
Close