ਅਪਗ੍ਰੇਡ ਫੇਲੀਅਰ
ਕਈ ਲੋਕ ਹੀਟਰ, ਪੱਖੇ, ਏ.ਸੀ, ਕਾਰਾਂ, ਜਹਾਜ਼, ਟੈਲੀਫੋਨ, ਆਦਿ ਨੂੰ ਹੀ ਗਿਆਨ ਆਖੀ ਜਾਂਦੇ ਹਨ। ਇੱਥੇ ਸਪਸ਼ਟ ਕਰ ਦੇਵਾਂ ਕਿ ਪਦਾਰਥਾਂ ਦੇ ਜੋੜ-ਤੋੜ ਦੀ ਸਮਝ ਨੂੰ ‘ਵਿਗਿਆਨ’ ਆਖਦੇ ਹਨ ਅਤੇ ਕਰਤੇ ਦੀ ਵਿਧੀ-ਵਿਧਾਨ ਦੀ ਸੋਝੀ ਨੂੰ ‘ਗਿਆਨ’।
ਕਈ ਲੋਕ ਹੀਟਰ, ਪੱਖੇ, ਏ.ਸੀ, ਕਾਰਾਂ, ਜਹਾਜ਼, ਟੈਲੀਫੋਨ, ਆਦਿ ਨੂੰ ਹੀ ਗਿਆਨ ਆਖੀ ਜਾਂਦੇ ਹਨ। ਇੱਥੇ ਸਪਸ਼ਟ ਕਰ ਦੇਵਾਂ ਕਿ ਪਦਾਰਥਾਂ ਦੇ ਜੋੜ-ਤੋੜ ਦੀ ਸਮਝ ਨੂੰ ‘ਵਿਗਿਆਨ’ ਆਖਦੇ ਹਨ ਅਤੇ ਕਰਤੇ ਦੀ ਵਿਧੀ-ਵਿਧਾਨ ਦੀ ਸੋਝੀ ਨੂੰ ‘ਗਿਆਨ’।
ਗਿਆਨ ਅਤੇ ਵਿਗਿਆਨ ਦੋਨਾਂ ਦੇ ਸਿਧਾਂਤ ਆਪ ਜੀ ਦੇ ਸਾਹਮਣੇ ਹਨ। ਹੈ ਦੋਵੇਂ ਕਾਇਆ(matter) ਦੇ ਸਿਧਾਂਤ। ਵਿਚਾਰ ਕਰੋ ਕਿ ਤੁਸੀਂ ਕਿਹੜਾ ਸਿਧਾਂਤ ਆਪਣੇ ਘਰ ਬੈਠੇ ਹੀ, ਆਪਣੇ ਅੰਦਰ ਹੁਣੇ ਹੀ ਲਾਗੂ ਕਰ ਸਕਦੇ ਹੋ?
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਅਜੋਕੇ ਯੁੱਗ ਦੇ ਧੁਰੰਧਰ ਸਮਝੇ ਜਾਂਦੇ ਵਿਗਿਆਨੀਆਂ ਦੇ ਜਟਿਲ ਪ੍ਰਸ਼ਨਾਂ ਦੇ ਸਟੀਕ ਉੱਤਰ ਦੇਣ ਦੇ ਸਮਰੱਥ ਹਨ।
ਸੰਸਾਰ ਦੀ ਉਤਪਤੀ ਤੇ ਉਸ ਦੇ ਹੋਂਦ ਵਿਚ ਆਉਣ ਦੇ ਮਨੋਰਥ ਅਤੇ ਉਸ ਦੇ ਟੀਚੇ ਬਾਰੇ ਹਰ ਧਰਮ, ਦਰਸ਼ਨ ਤੇ ਅਧਿਆਤਮਿਕਤਾ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ।
ਪ੍ਰਭੂ ਦੀ ਸਰਬ-ਵਿਆਪਕਤਾ ਤੇ ਸਰਬ- ਸ਼ਕਤੀਮਾਨਤਾ ਦੀ ਧਾਰਨਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਗਾਂਹ ਵਿਕਸਿਤ ਕਰਦੇ ਹੋਏ ਉਸ ਦੇ ਸੈਭੰ ਅਤੇ ਅਜੂਨੀ ਹੋਣ ਦੀ ਗੱਲ ਕਰਦੇ ਹਨ।
ਅਜੋਕਾ ਵਿਗਿਆਨ ਜੜ੍ਹ-ਪਦਾਰਥ ਦੀ ਸੂਖ਼ਮ ਛਾਣਬੀਣ ਉਪਰੰਤ ਚੇਤਨਾ ਦੇ ਜਗਤ ਨੂੰ ਸਮਝਣ ਵਾਲੇ ਪਾਸੇ ਤੁਰ ਰਿਹਾ ਹੈ।