

ਢਾਡੀ ਪਰੰਪਰਾ ਅਤੇ ਸਿੱਖ ਇਤਿਹਾਸ
ਕੌਮ ਵਿਚ ਬੀਰ-ਰਸ ਕੇਵਲ ਢਾਡੀ ਭਰ ਸਕਦਾ ਹੈ ਕਿਉਂਕਿ ਬੀਰ-ਰਸ ਕੇਵਲ ਢਾਡੀਆਂ ਦੇ ਹਿੱਸੇ ਆਇਆ ਹੈ।
ਕੌਮ ਵਿਚ ਬੀਰ-ਰਸ ਕੇਵਲ ਢਾਡੀ ਭਰ ਸਕਦਾ ਹੈ ਕਿਉਂਕਿ ਬੀਰ-ਰਸ ਕੇਵਲ ਢਾਡੀਆਂ ਦੇ ਹਿੱਸੇ ਆਇਆ ਹੈ।
ਗੁਰੂ ਦੀ ਕਿਰਪਾ ਤੋਂ ਬਿਨਾਂ ਇਸ ਸੰਸਾਰ ਰੂਪੀ ਭਵਸਾਗਰ ਨੂੰ ਪਾਰ ਕਰਨਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੈ
ਜਦੋਂ ਭੱਟ ਸਾਹਿਬਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿਚ ਪਹੁੰਚ ਗਏ ਤਾਂ ਇਥੇ ਆ ਕੇ ਉਨ੍ਹਾਂ ਦੀ ਸਾਰੀ ਅਧਿਆਤਮਿਕ ਜਗਿਆਸਾ ਖਤਮ ਹੋ ਗਈ।
ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਵੱਈਏ ਇਨ੍ਹਾਂ ਭੱਟਾਂ ਨੇ ਆਪ ਹੀ ਲਿਆ ਕੇ ਦਿੱਤੇ ਲੱਗਦੇ ਹਨ, ਜੋ ਉਨ੍ਹਾਂ ਨੇ ਗੁਰੂ-ਘਰ ਦੀ ਮਹਿਮਾ ਵਿਚ ਗੁਰੂ-ਦਰਬਾਰ ਵਿਚ ਗਾਏ ਹੋਣਗੇ।
ਸਿੱਖ-ਰਵਾਇਤਾਂ ਮੁਤਾਬਿਕ ਭੱਟ ਉਹ ਕਵੀ ਸਨ, ਜਿਨ੍ਹਾਂ ਨੇ ਆਪਣੇ ਨਿੱਜੀ ਤਜਰਬੇ ਅਤੇ ਅਨੁਭਵ ਰਾਹੀਂ ਗੁਰੂ ਸਾਹਿਬਾਨ ਦੇ ਦੈਵੀ ਸਰੂਪ ਤੇ ਪਰਮ-ਜੋਤਿ ਦੀ ਮਹਿਮਾ ਗਾਇਣ ਕੀਤੀ ਹੈ।
ਗੁਰੂ ਦੇ ਆਦਰਸ਼ਾਂ ਨੂੰ ਭੱਟ ਮੁਖਾਰਬਿੰਦ ਤੋਂ ਸੁਣ ਕੇ ਸੰਗਤ ਵਿਚ ਗੁਰੂ ਸਾਹਿਬਾਨ ਪ੍ਰਤੀ ਕੇਵਲ ਸ਼ਰਧਾ ਹੀ ਨਹੀਂ ਜਾਗਦੀ ਸੀ ਬਲਕਿ ਉਨ੍ਹਾਂ ਦੇ ਵਿਵਹਾਰਕ ਕਾਰਜ ਸਿੱਖ ਸੰਗਤ ਨੂੰ ਲਾਮਬੰਦ ਕਰਨ ਵਿਚ ਵੀ ਸਹਾਇਕ ਹੁੰਦੇ ਸਨ।
ਭੱਟ ਸਹਿਬਾਨ ਗੁਰਬਾਣੀ ਦੇ ਕੀਰਤਨੀਏ ਸਨ ਅਤੇ ਗੁਰਬਾਣੀ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਸਨ।
ਭੱਟ ਬਾਣੀਕਾਰਾਂ ਨੇ ਜੋ ਸਵੱਈਏ ਉਚਾਰਨ ਕੀਤੇ, ਉਨ੍ਹਾਂ ਦਾ ਪਾਠ ਕਰਦਿਆਂ ਇਸ ਤਰ੍ਹਾਂ ਜਾਪਦਾ ਹੈ, ਜਿਵੇਂ ਸਤਿਗੁਰੂ ਸਾਹਿਬ ਸਾਹਮਣੇ ਪ੍ਰਤੱਖ ਬਿਰਾਜਮਾਨ ਹੋਣ।
ਭੱਟ ਬਾਣੀਕਾਰਾਂ ਨੇ ਇਸ ਰੂਪਾਕਾਰ ਦੀ ਕੁਸ਼ਲ ਵਰਤੋਂ ਕਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਸਿਧਾਂਤਕ ਸੰਸਥਾਗਤ ਰੂਪ ਵਿਚ ਸਥਾਪਤ ਕਰਨ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਸਤਿਕਾਰਤ ਭੱਟ ਸਾਹਿਬਾਨ ਦੀ ਰਚੀ ਸਵੱਈਆਂ ਦੇ ਰੂਪਾਕਾਰ ਤੇ ਛੰਦ-ਵਿਧਾਨ ਵਿਚ ਢਲੀ ਪਾਵਨ ਬਾਣੀ ਦਾ ਕੇਂਦਰੀ ਵਿਸ਼ਾ-ਵਸਤੂ ਗੁਰੂ-ਉਪਮਾ ਹੈ।