ਆਹ ਦੇਖ ਕਲਾਵਾਂ ਚੜ੍ਹਦੀਆਂ ਨੇ
ਸਲਵਾ ਲਈ ਜ਼ਿੰਦਗੀ ਦੇ ਅਰਥ ਬਦਲ ਚੁੱਕੇ ਹਨ, ਉਸਦੇ ਅਨੁਸਾਰ ਜਦੋਂ ਮੈਂ ਮੌਤ ਦੀ ਸੇਜ ਉੱਤੇ ਲੇਟੀ ਹੋਈ ਸਾਂ ਤਾਂ ਅਸਲ ਵਿੱਚ ਉਦੋਂ ਹੀ ਮੈਂ ਜ਼ਿੰਦਗੀ ਦੀ ਅਹਿਮੀਅਤ ਨੂੰ ਜਾਣਿਆ ਅਤੇ ਮੈਨੂੰ ਪਤਾ ਲੱਗਾ ਕਿ ਸਾਡੀਆਂ ਚਿੰਤਾਵਾਂ ਕਿੰਨੀਆਂ ਬੇਅਰਥ ਹਨ।
ਸਲਵਾ ਲਈ ਜ਼ਿੰਦਗੀ ਦੇ ਅਰਥ ਬਦਲ ਚੁੱਕੇ ਹਨ, ਉਸਦੇ ਅਨੁਸਾਰ ਜਦੋਂ ਮੈਂ ਮੌਤ ਦੀ ਸੇਜ ਉੱਤੇ ਲੇਟੀ ਹੋਈ ਸਾਂ ਤਾਂ ਅਸਲ ਵਿੱਚ ਉਦੋਂ ਹੀ ਮੈਂ ਜ਼ਿੰਦਗੀ ਦੀ ਅਹਿਮੀਅਤ ਨੂੰ ਜਾਣਿਆ ਅਤੇ ਮੈਨੂੰ ਪਤਾ ਲੱਗਾ ਕਿ ਸਾਡੀਆਂ ਚਿੰਤਾਵਾਂ ਕਿੰਨੀਆਂ ਬੇਅਰਥ ਹਨ।
ਜੇਕਰ ਦੋਵਾਂ ਜੀਆਂ ਵਿੱਚੋਂ ਕਿਸੇ ਇੱਕ ਦੇ ਦਿਲ ਵਿੱਚ ਇੱਕ ਦੂਜੇ ਪ੍ਰਤੀ ਅਹਿਸਾਸ ਬਾਕੀ ਹੋਵਣ ਤਾਂ ਆਪਣੇ ਰਿਸ਼ਤੇ ਦਾ ਗਲਾ ਘੁੱਟਣ ਤੋਂ ਪਹਿਲਾਂ, ਆਪਣੀ ਹਉਮੈਂ ਦਾ ਗਲਾ ਘੁੱਟਣ ਦੀ ਪਹਿਲ ਜ਼ਰੂਰ ਕਰਨੀ ਚਾਹੀਦੀ ਹੈ।
ਕੀ ਭਾਰਤ ਦਾ ਸਮਰਾਟ ਅਕਬਰ ਅਤੇ ਉਸ ਦਾ ਲਸ਼ਕਰ, ਗੋਇੰਦਵਾਲ ਦੀ ਧਰਤੀ ਉੱਤੇ ਗੁਰੂ ਅਮਰਦਾਸ ਜੀ ਦੇ ਨਿਵਾਸ ਵਿਖੇ ਪੰਗਤ ਵਿਚ ਲੰਗਰ ਛਕਦਾ ਹੋਇਆ ਕੋਈ ਲੋੜਵੰਦ ਸੀ?
ਕੀ ਪਹਿਲੇ ਗੁਰਾਂ ਦੀ ਪੰਗਤ ਵਿਚ ਭੋਜਨ ਛਕ ਰਹੇ ਸਾਧੂ ਭੁੱਖੇ ਜਾਂ ਲੋੜਵੰਦ ਸਨ?
ਕੋਈ ਸਮਾਜ ਕਿੰਨਾ ਕੁ ਸੱਭਿਅਕ ਹੈ। ਕਿੰਨਾ ਵਿਕਸਿਤ ਹੈ, ਦਾ ਅੰਦਾਜ਼ਾ ਉਸ ਸਮਾਜ ਦੇ ਲੋਕਾਂ ਦਾ ਅਚਾਰ, ਵਿਹਾਰ, ਅਹਾਰ, ਸੋਚ-ਸੁਭਾਅ, ਆਪਸੀ ਪ੍ਰੇਮ-ਪਿਆਰ, ਆਪਸੀ ਪਿਆਰ-ਸਤਿਕਾਰ, ਆਪਸੀ ਸਹਿਯੋਗ ਤੇ ਸਹਿਹੋਂਦ ਭਾਵ ਸਮੁੱਚੇ ਰੂਪ ਵਿਚ ਉਸ ਦੇ ਸੱਭਿਆਚਾਰ ਤੋਂ ਲਾਇਆ ਜਾਂਦਾ ਹੈ।
ਸ਼ਨਿਚਰਵਾਰ ਨਾਮ ਨੌ ਗ੍ਰਹਿਆਂ ਵਿੱਚੋਂ ਇੱਕ ਗ੍ਰਹਿ ‘ਸ਼ਨਿ’ ਅਨੁਸਾਰ ਹੀ ਹੈ ਪਰ ਇਕ ਵਰਗ ਇਸ ਨੂੰ ਦੇਵਤਾ ਮੰਨਦਾ ਹੈ। ਇਸ ਤਰ੍ਹਾਂ ਸ਼ਨੀ ਦੇ ਜਨਮ ਸਬੰਧੀ ਕਈ ਕਥਾਵਾਂ ਪ੍ਰਚਲਿਤ ਹਨ।
Notifications