Close
Skip to content
editor@sikharchives.org
Remember Me
Log In
Lost your password?
|
Register
ਪ੍ਰੋਫਾਈਲ
logout
Home
ਲੇਖ ਭੰਡਾਰ
ਸਾਰੇ ਲੇਖ
ਲੇਖ ਸ਼੍ਰੇਣੀਆਂ
ਲੇਖਕ
ਕਵਿਤਾ
ਸ਼ਬਦ ਕੋਸ਼
Menu
Home
ਲੇਖ ਭੰਡਾਰ
ਸਾਰੇ ਲੇਖ
ਲੇਖ ਸ਼੍ਰੇਣੀਆਂ
ਲੇਖਕ
ਕਵਿਤਾ
ਸ਼ਬਦ ਕੋਸ਼
ਖਾਨਾ
[ਸੰ:। ਹਿੰਦੀ] ਭੋਜਨ, ਖਾਣਾ। ਯਥਾ- ‘ਖੂਬੁ ਖਾਨਾ ਖੀਚਰੀ’ (੧੩੭੪)।
ਸ੍ਰੋਤ:
ਭਾਈ ਵੀਰ ਸਿੰਘ ਸ਼ਬਦਾਰਥ
ਬਦਲਵੇਂ ਮਤਲਬ:
ਖਾਨਾ
ਸੰਗ੍ਯਾ- ਖਾਦਨ. ਖਾਣਾ. ਭੋਜਨ। ੨. ਕ੍ਰਿ- ਭੋਜਨ ਕਰਨਾ। ੩. ਫ਼ਾ. [خانہ] ਖ਼ਾਨਹ. ਸੰਗ੍ਯਾ- ਘਰ। ੪. ਭਾਵ- ਇਸਤ੍ਰੀ. ਜੋਰੂ. ਭਾਰਯਾ. ਵਹੁਟੀ। ੫. ਇੱਕ ਬੈਰਾੜ, ਜੋ ਕਪੂਰੇ ਦੀ ਆਗ੍ਯਾ ਨਾਲ ਦਸ਼ਮੇਸ਼ ਨੂੰ ਖਿਦਰਾਣਾ (ਮੁਕਤਸਰ) ਤਾਲ ਦਾ ਰਾਹ ਦੱਸਣ ਗਿਆ ਸੀ। ੬. ਡੱਲਾ ਪਿੰਡ ਦਾ ਵਸਨੀਕ ਛੁਰਾ ਗੋਤ ਦਾ ਇੱਕ ਪ੍ਰੇਮੀ, ਜੋ ਗੁਰੂ ਅਮਰ ਦੇਵ ਦਾ ਸਿੱਖ ਹੋਕੇ ਪਰਮਗ੍ਯਾਨੀ ਹੋਇਆ.
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ
ਮੇਰੇ ਪਸੰਦੀਦਾ ਲੇਖ
No bookmark found