[ਸੰ:। ਸੰਸਕ੍ਰਿਤ] ਦਵਾ ਦਾਰੂ। ਯਥਾ- ‘ਅਉਖਧ ਮੰਤ੍ਰ ਮੂਲ ਮਨ ਏਕੈ ਮਨਿ ਬਿਸ੍ਵਾਸੁ ਪ੍ਰਭ ਧਾਰਿਆ’ ਮਨ ਦੀਆਂ ਦਵਾਵਾਂ ਤੇ ਮੰਤ੍ਰਾਂ ਦਾ ਮੂਲ ਇਕੋ (ਇਹ ਹੈ ਕਿ) ਮਨ (ਵਿਖੇ) ਪ੍ਰਭੂ ਦਾ ਨਿਸਚਾ ਦ੍ਰਿੜ੍ਹ ਕੀਤਾ। ਅਉਖਧ-’ਅਉਖਧ ਮੰਤ੍ਰ ਮੂਲ ਮਨ ਏਕੈ ਮਨਿ ਬਿਸ੍ਵਾਸੁ ਪ੍ਰਭ ਧਾਰਿਆ’ (੬੭੫)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ