ਕੀ ਤੈਨੂੰ ਪੀੜ ਨਹੀਂ ਹੋਈ?
ਕਰਤਾਰ ਆਪਣੇ ’ਤੇ ਕੋਈ ਦੋਸ਼ ਜਾਂ ਇਤਰਾਜ਼ ਨਹੀਂ ਲਾਗੂ ਹੋਣ ਦਿੰਦਾ ਤੇ ਉਸ ਨੇ ਮੁਗ਼ਲ ਹਮਲਾਵਰ ਬਾਬਰ ਨੂੰ ਜਮ ਦਾ ਰੂਪ ਦੇ ਕੇ ਹਿੰਦੋਸਤਾਨ ’ਤੇ ਹੱਲਾ ਕਰਵਾ ਦਿੱਤਾ ਹੈ। ਇੰਨੀ ਮਾਰ ਪਈ ਹੈ। ਸਾਰੇ ਹਾਲ ਪਾਹਰਿਆ ਹੋਈ ਹੈ। ਹੇ ਪਰਮਾਤਮਾ! ਕੀ ਤੈਨੂੰ ਪੀੜ ਨਹੀਂ ਹੋਈ?
ਅਫਗਾਨਿਸਤਾਨ ਵਿਚ ਸਿੱਖਾਂ ਦੀ ਵਰਤਮਾਨ ਤਰਸਯੋਗ ਹਾਲਤ
ਅਫਗਾਨਿਸਤਾਨ ਦੀਆਂ ਸਰਹੱਦਾਂ ਤਕ ਖਾਲਸਾ ਰਾਜ ਦੀ ਸਥਾਪਤੀ ਨੇ ਸਿੱਖਾਂ ਦੀ ਗਿਣਤੀ ਵਧਾਈ ਤੇ ਉਹ ਅਫਗਾਨਿਸਤਾਨ ਦੇ ਵਿਉਪਾਰ ’ਤੇ ਹਾਵੀ ਹੋਣ ਲੱਗੇ
ਹਉਮੈ ਦੀਰਘ ਰੋਗੁ ਹੈ
ਪਾਤਸ਼ਾਹ ਨੇ ਬਚਨ ਕੀਤਾ, “ਹੇ ਭਾਈ! ਗੁਰੂ ਬਾਬੇ ਦੇ ਬੋਲ ਹਨ ‘ਹਉਮੈ ਬੂਝੈ ਤਾਂ ਦਰੁ ਸੂਝੈ’ ਇਸ ਲਈ ਪਹਿਲਾਂ ਇਸ ਸਰੀਰ ਨੂੰ ਝੂਠਾ ਜਾਣਨਾ ਹੈ
ਸਿੰਘ ਗਰਜਿਆ
ਸੱਚੇ ਪਾਤਸ਼ਾਹ! ਮੈਂ ਤੁਹਾਡਾ ਬੰਦਾ ਹਾਂ… ਥਾਪੜਾ ਦਿਓ… ਤੁਹਾਡੇ ਕਰ-ਕਮਲਾਂ ਦੀ ਬਰਕਤ ਨੇ ਮੇਰਾ ਤਾਣ ਤੇ ਮਾਣ ਬਣਨੈਂ… ਕਦੇ ਬੈਰਾਗੀ ਸਾਂ… ਹੁਣ ਇਹ ਬੰਦਾ ਤੁਹਾਡਾ ਐ… ਹੁਕਮ ਕਰੋ ਪਾਤਸ਼ਾਹ… ਇਹ ਬਿਨਸਨਹਾਰਾ ਤਨ ਕਿਸੇ ਲੇਖੇ ਲੱਗ ਜਾਏ!
ਆਦਰਸ਼ਕ ਸੇਵਕ – ਭਗਤ ਪੂਰਨ ਸਿੰਘ
ਭਗਤ ਪੂਰਨ ਸਿੰਘ ਜੀ ਸੇਵਾ ਦੇ ਅਜਿਹੇ ਮੁਜੱਸਮੇ ਸਨ, ਜੋ ਨਾ ਅੱਕਦੇ ਤੇ ਨਾ ਥੱਕਦੇ ਸਨ
ਜੂਨ 1984 ਈ. ਵਿਚ ਗੁਰਦੁਆਰਿਆਂ ’ਤੇ ਹੋਏ ਫ਼ੌਜੀ ਹਮਲੇ
ਆਪਣਾ ਧਰਮ-ਅਸਥਾਨ ਹਰੇਕ ਧਾਰਮਿਕ ਮੱਤ ਦੇ ਧਾਰਨੀ ਨੂੰ ਕੁਦਰਤੀ ਤੌਰ ’ਤੇ ਪਿਆਰਾ ਲੱਗਦਾ ਹੈ ਪਰ ਸਿੱਖ ਸੰਗਤਾਂ ਨੂੰ ਤਾਂ ਆਪਣੇ ਗੁਰਦੁਆਰੇ ਜਾਨ ਤੋਂ ਵੀ ਪਿਆਰੇ ਹਨ
ਸਿੱਖ ਰਾਜ ਦਾ ਸੈਨਿਕ ਸੰਗਠਨ (1799-1839)
ਖਾਲਸਾ ਰਾਜ ਉਹ ਰਾਜ ਸੀ ਜਿਸ ਦਾ ਲੋਹਾ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵੀ ਮੰਨਦੀ ਸੀ ਅਤੇ ਜੋ ਕਿ 19ਵੀਂ ਸਦੀ ਦੇ ਭਾਰਤ ਦੇ ਸਭ ਤੋਂ ਤਾਕਤਵਰ ਰਾਜਾਂ ਵਿੱਚੋਂ ਇਕ ਸੀ
ਸ਼ੇਰੇ-ਪੰਜਾਬ ਤੇ ਉਨ੍ਹਾਂ ਦਾ ਰਾਜ-ਦਰਬਾਰ
ਅੰਗਰੇਜ਼ ਕਰਨੈਲ, ਸਰ ਚਾਰਲਜ਼ ਗਫ ਦੇ ਬਿਆਨ ਮਿਤੀ 1897 ਈ. ਦੇ ਸ਼ਬਦਾਂ ਵਿਚ “ਰਣਜੀਤ ਸਿੰਘ ਇਕ ਅਨੋਖੇ ਤੇ ਅਭਰਿੱਠ ਇਨਸਾਨ ਸਨ।”
ਸਿੱਖ ਧਰਮ ਵਿਚ ਭਾਣਾ ਮੰਨਣ ਦਾ ਸੰਕਲਪ
ਸਿੱਖ ਧਰਮ ਵਿਚ ਭਾਣਾ ਮੰਨਣ ਦਾ ਸੰਕਲਪ ਜਿੱਥੇ ਵਿਲੱਖਣ ਹੈ ਉਥੇ ਇਸ ਦੀ ਸਾਰਥਿਕਤਾ ਇਸ ਦੇ ਬਹੁਪੱਖੀ ਵਿਵਰਣ ਨਾਲ ਜੁੜੀ ਹੋਈ ਹੈ।
ਕਲਮ ਦਾ ਕਾਮਿਲ ਕਦਰਦਾਨ ਮਹਾਰਾਜਾ ਰਣਜੀਤ ਸਿੰਘ
ਮਹਾਰਾਜਾ ਸੁੰਦਰ ਲਿਖਤਾਂ ਦਾ ਬੜਾ ਸ਼ੌਕੀਨ ਤੇ ਦਿਲਦਾਦਾ ਸੀ। ਉਹ ਸਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਧਾਰਮਿਕ ਪੋਥੀਆਂ ਲਿਖਣ ਵਾਲੇ ਖੁਸ਼ਨਵੀਸਾਂ ਤੇ ਲਿਖਾਰੀਆਂ ਨੂੰ ਮਾਨ-ਸਨਮਾਨ ਬਖ਼ਸ਼ਦਾ ਰਹਿੰਦਾ ਸੀ।