ਸ਼ਹੀਦ ਅਜੈ ਸਿੰਘ
ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਹਾ ਗਿਆ ਕਿ ਉਹ ਆਪਣੇ ਬੱਚੇ ਨੂੰ ਕਤਲ ਕਰੇ ਜਾਂ ਇਸਲਾਮ ਕਬੂਲ ਕਰ ਲਵੇ। ਬਾਬਾ ਬੰਦਾ ਸਿੰਘ ਬਹਾਦਰ ਨੇ ਦੋਵੇਂ ਗੱਲਾਂ ਠੁਕਰਾ ਦਿੱਤੀਆਂ ਤੇ ਕਿਹਾ, ‘ਇਨਸਾਨ ਨੂੰ ਜ਼ਿੰਦਗੀ ਇਕ ਵਾਰ ਮਿਲਦੀ ਹੈ ਤੇ ਇਸ ਜ਼ਿੰਦਗੀ ਵਿਚ ਧਰਮ ਲਈ ਕੁਰਬਾਨ ਹੋ ਜਾਣ ਤੋਂ ਵੱਧ ਖੁਸ਼ੀ ਹੋਰ ਕੀ ਹੋ ਸਕਦੀ ਹੈ?
ਦੀਨ-ਦੁਨੀ ਦਾ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
ਉੱਚਾ-ਲੰਮਾ ਕੱਦ, ਮੁੱਖੜਾ ਅਤਿ ਸੁੰਦਰ, ਛਾਤੀ ਚੌੜੀ, ਲੰਮੀਆਂ-ਲੰਮੀਆਂ ਬਾਹਾਂ ਜਿਵੇਂ ਹਾਥੀ ਦੀ ਸੁੰਡ ਵਾਂਗ, ਰੰਗ ਕਣਕ ਵਰਗਾ, ਅੱਖਾਂ ਚਮਕੀਲੀਆਂ ਹਿਰਨ ਵਾਂਗ, ਵੱਡੇ ਸੂਰਬੀਰ, ਸਰੀਰਿਕ ਅਤੇ ਆਤਮਿਕ ਪੱਖ ਤੋਂ ਬਹੁਤ ਬਲਵਾਨ, ਹਲੀਮੀ ਭਰੇ, ਹਸਮੁੱਖ, ਮਿੱਠੇ-ਮਿੱਠੇ ਬਚਨ, ਧਰਮ ਅਤੇ ਰਾਜਨੀਤੀ ਦੋਵਾਂ ਵਿਚ ਨਿਪੁੰਨ ਸਨ, ਗੁਰੂ ਹਰਿਗੋਬਿੰਦ ਸਾਹਿਬ ਜੀ
ਅਨੰਦ ਸਾਹਿਬ ਬਾਣੀ ਵਿਚ ਅਨੰਦ ਦਾ ਸੰਕਲਪ
‘ਅਨੰਦ ਸਾਹਿਬ’ ਬਾਣੀ ਦਾ ਸੰਬੰਧ ਰਹੱਸਵਾਦੀ ਜੀਵਨ ਦੇ ਸਿਖਰ ਨਾਲ ਹੈ
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ
ਬਾਬਾ ਬੰਦਾ ਸਿੰਘ ਬਹਾਦਰ ਨੂੰ ਲੱਤਾਂ-ਬਾਹਾਂ ਅਤੇ ਗਰਦਨ ਤੋਂ ਸੰਗਲਾਂ ਨਾਲ ਨੂੜ ਕੇ ਲੋਹੇ ਦੇ ਪਿੰਜਰੇ ਵਿਚ ਬਿਠਾਇਆ ਗਿਆ ਸੀ। ਲੋਹੇ ਦੇ ਪਿੰਜਰੇ ਦੇ ਬਿਲਕੁਲ ਨਾਲ ਲਗਵਾਂ ਹੀ ਇਕ ਬਹੁਤ ਤਾਕਤਵਰ ਮੁਗ਼ਲ ਸਿਪਾਹੀ ਨੇਜ਼ਾ ਲਈ ਖਲ੍ਹਾਰਿਆ ਗਿਆ ਸੀ
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰ
ਸ੍ਰੀ ਗੁਰੂ ਨਾਨਕ ਦੇਵ ਜੀ ਇਕ ਅਜਿਹੀ ਲਾਮਿਸਾਲ ਸ਼ਖ਼ਸੀਅਤ ਹੋਏ ਹਨ ਜਿਨ੍ਹਾਂ ਨੇ ਮਨੁੱਖੀ ਵਿਕਾਸ ਦੇ ਹਰ ਪਹਿਲੂ ਨੂੰ ਉਭਾਰਨ, ਉਸਾਰਨ, ਨਿਹਾਰਨ ਤੇ ਨਿਖਾਰਨ ਲਈ ਬੇਮਿਸਾਲ ਸੇਧਾਂ ਮਨੁੱਖ ਨੂੰ ਬਖ਼ਸ਼ਿਸ਼ ਕੀਤੀਆਂ ਹਨ
ਵਖਤੁ ਵੀਚਾਰੇ ਸੁ ਬੰਦਾ ਹੋਇ
ਸਮੇਂ ਦਾ ਸਦ-ਉਪਯੋਗ ਹੀ ਜ਼ਿੰਦਗੀ ਦੀ ਸਫਲਤਾ ਦਾ ਰਾਜ਼ ਹੈ