ਧਰਮ ਤੇ ਵਿਗਿਆਨ: ਗੁਰਮਤਿ ਦਾ ਪਰਿਪੇਖ
ਅਜੋਕਾ ਵਿਗਿਆਨ ਜੜ੍ਹ-ਪਦਾਰਥ ਦੀ ਸੂਖ਼ਮ ਛਾਣਬੀਣ ਉਪਰੰਤ ਚੇਤਨਾ ਦੇ ਜਗਤ ਨੂੰ ਸਮਝਣ ਵਾਲੇ ਪਾਸੇ ਤੁਰ ਰਿਹਾ ਹੈ।
ਨੇੜਿਓਂ ਡਿੱਠੇ ਢਾਡੀ ਸੋਹਣ ਸਿੰਘ ਜੀ ਸੀਤਲ
ਸੀਤਲ ਜੀ ਦੀਆਂ ਸੁਣਾਈਆਂ ਹੋਈਆਂ ਸਿੱਖ ਸੂਰਬੀਰਾਂ ਦੀਆਂ ਵਾਰਾਂ ਅਤੇ ਸਿੱਖ-ਇਤਿਹਾਸ ਆਮ ਅਨਪੜ੍ਹ ਪੇਂਡੂਆਂ ਨੂੰ ਜ਼ਬਾਨੀ ਯਾਦ ਸਨ।
ਬਾਬਾ ਬੁੱਢਾ ਜੀ
ਬਾਬਾ ਬੁੱਢਾ ਜੀ ਨੇ ਗੁਰ-ਉਪਦੇਸ਼ ਨੂੰ ਇਕ ਸਦੀ ਤੋਂ ਵੀ ਵਧੇਰੇ ਸਮੇਂ ਤਕ ਕਮਾ ਕੇ ਗੁਰੂ-ਘਰ ’ਚ ਮਹਾਨਤਮ ਰੁਤਬਾ ਹਾਸਲ ਕੀਤਾ।
‘ਬੂੜੇ’ ਤੋਂ ਬਾਬਾ ਬੁੱਢਾ ਸਾਹਿਬ ਜੀ
ਬਾਬਾ ਬੁੱਢਾ ਜੀ ਉੱਠਦਿਆਂ, ਬਹਿੰਦਿਆਂ, ਸੌਂਦਿਆਂ ਨਾਮ-ਸਿਮਰਨ ਵਿਚ ਲੱਗੇ ਰਹਿੰਦੇ।
ਸ਼ੇਖ਼ ਫ਼ਰੀਦ ਜੀ ਦੀ ਬਾਣੀ ਵਿਚ ਨਾਸ਼ਮਾਨਤਾ
ਸ਼ੇਖ਼ ਫ਼ਰੀਦ ਜੀ ਦੀ ਬਾਣੀ ਨੇ ਪੰਜਾਬੀ ਸਮਾਜ, ਪੰਜਾਬੀ ਸਾਹਿਤ ਅਤੇ ਪੰਜਾਬੀ ਸਭਿਆਚਾਰ ਉੱਪਰ ਅਮਿਟ ਪ੍ਰਭਾਵ ਪਾਇਆ ਹੈ।
ਨਸ਼ੇ ਨਿਗਲ ਗਏ ਪੰਜਾਬ ਨੂੰ
ਜਿਸ ਤਰ੍ਹਾਂ ਦਿਲ ਦੀ ਧੜਕਣ ਰੁਕਣ ਨਾਲ ਸਰੀਰ ਮੁਰਦਾ ਹੋ ਜਾਂਦਾ ਹੈ ਇਸੇ ਤਰ੍ਹਾਂ ਪੰਜਾਬ ਜਿੱਤਿਆ ਗਿਆ ਤਾਂ ਸਾਰਾ ਦੇਸ਼ ਹੀ ਜਿੱਤਿਆ ਗਿਆ।
ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ
ਇਹ ਮਨੁੱਖੀ ਸਰਬ-ਸਾਂਝ ਦਾ ਨਜ਼ਾਰਾ ਵਿਸ਼ਵ ਨੂੰ ਪ੍ਰੇਮ- ਪਿਆਰ ਦਾ ਅਮਲੀ ਸੰਦੇਸ਼ਾ ਦੇ ਰਿਹਾ ਹੈ ਕਿ ਸਭ ਮਨੁੱਖ ਇਕ ਹਨ ਤੇ ਉਨ੍ਹਾਂ ਦਾ ਰੱਬ ਜਾਂ ਹਰੀ ਵੀ ਇੱਕ ਹੈ ਤੇ ਹਰਿਮੰਦਰ ਵੀ ਇੱਕੋ ਇੱਕ ਹੈ।
ਐਸੇ ਸੰਤ ਨ ਮੋ ਕਉ ਭਾਵਹਿ
ਭਗਤ ਜੀ ਫ਼ਰਮਾਉਂਦੇ ਹਨ ਕਿ ਐਸੇ ਦਿਖਾਵੇ ਦੇ ਰੂਪ ਵਾਲੇ ਸੰਤ ਕਹਾਉਣ ਵਾਲੇ ਮੈਨੂੰ (ਗੁਰੂ-ਕਿਰਪਾ ਸਦਕਾ ਗਿਆਨ ਹੋ ਜਾਣ ਕਾਰਨ) ਚੰਗੇ ਨਹੀਂ ਲੱਗਦੇ ਜੋ ਸਿਰਫ਼ ਦਿੱਸਣ ਨੂੰ ਹੀ ਸੰਤ ਹਨ, ਜੋ ਡਾਲੀ ਭਾਵ ਧਨ ਲੁੱਟਣ ਵਾਸਤੇ ਕਿਸੇ ਨੂੰ ਜਾਨੋਂ ਮਾਰਨ ਤੋਂ ਵੀ ਸੰਕੋਚ ਨਹੀਂ ਕਰਦੇ।
ਅਖੌਤੀ ਸੱਚਾ ਸੌਦਾ ਡੇਰਾ ਕਾਂਡ : ਸਮੱਸਿਆ ਤੇ ਹੱਲ ਪਾਖੰਡੀਆਂ-ਫ਼ਰੇਬੀਆਂ ਨਾਲੋਂ ਤੋੜ ਕੇ ਸ਼ਬਦ-ਗੁਰੂ ਨਾਲ ਜੋੜਨਾ ਪਵੇਗਾ!
ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਨਾਲ ਇਨ੍ਹਾਂ ਨੇ ਸੈਂਕੜੇ ਏਕੜ ਜ਼ਮੀਨਾਂ ਵਿਚ ਡੇਰੇ ਖੋਲ੍ਹ ਲਏ ਹਨ ਜਿਨ੍ਹਾਂ ਨੂੰ ਇਹ ਧਰਮ ਅਸਥਾਨ ਦਾ ਨਾਂ ਦਿੰਦੇ ਹਨ।
ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਆਪਣੇ ਨਾਲ ਜੋੜਨ ਵਾਲੇ ਪਾਖੰਡੀਆਂ ਦੀ ਮਨੋ-ਦਸ਼ਾ
ਅੱਜ ਹਰ ਕੋਈ ਆਪਣੇ ਆਪ ਨੂੰ ਸਿੱਖ ਨਹੀਂ ਬਲਕਿ ਗੁਰੂ ਅਖਵਾਉਣ ਲਈ ਹੱਥ-ਪੈਰ ਮਾਰ ਰਿਹਾ ਹੈ ਜਿਸ ਕਰਕੇ ਅੱਜ ਚੇਲੇ-ਬਾਲਿਆਂ ਨਾਲੋਂ ਗੁਰੂਆਂ ਦੀ ਗਿਣਤੀ ਵਧੇਰੇ ਹੋ ਗਈ ਹੈ।