ਸਮਾਜ ਸੁਧਾਰਕ ਭਗਤ ਨਾਮਦੇਵ ਜੀ
ਭਗਤ ਨਾਮਦੇਵ ਜੀ ਨੇ, ਇਕ ਉੱਚ ਕੋਟੀ ਦੇ ਸਾਹਿਤਕਾਰ, ਕਵੀ, ਬ੍ਰਹਮ- ਗਿਆਨੀ ਹੋਣ ਦੇ ਨਾਤੇ, ਭਗਤ-ਬਾਣੀ ਦੇ ਨਾਲ-ਨਾਲ ਰਾਜਨੀਤਿਕ ਜ਼ੁਲਮਾਂ, ਸਮਾਜਿਕ ਗਿਰਾਵਟਾਂ ਦੇ ਖ਼ਿਲਾਫ਼ ਵੀ ਆਵਾਜ਼ ਉਠਾਈ।
ਮੁਗ਼ਲ ਰਾਜ ਦੀ ਤਬਾਹੀ ਦਾ ਮੁੱਢ ਬੰਨ੍ਹਣ ਵਾਲੇ ਔਰੰਗਜ਼ੇਬ ਦੀ ਕਹਾਣੀ ਉਸ ਦੀ ਆਪਣੀ ਜ਼ੁਬਾਨੀ
ਮੈਂ ਦੁਨੀਆਂ ਵਿਚ ਖਾਲੀ ਹੱਥ ਆਇਆ ਸੀ ਪਰ ਜਾਂਦੀ ਵਾਰੀ ਪਾਪਾਂ ਦਾ ਭਾਰ ਲੈ ਕੇ ਜਾ ਰਿਹਾ ਹਾਂ।
ਭਾਈ ਸੰਗਤ ਸਿੰਘ ਜੀ
ਭਾਈ ਸੰਗਤ ਸਿੰਘ ਜੀ ’ਤੇ ਗੁਰੂ ਜੀ ਦਾ ਪ੍ਰਭਾਵ ਹੋਣਾ ਕੁਦਰਤੀ ਸੀ। ਹਰ ਸਮੇਂ ਨਜ਼ਦੀਕ ਹੀ ਰਹਿੰਦੇ। ਭਾਈ ਸਾਹਿਬ ਆਗਿਆਕਾਰੀ, ਸ਼ਾਂਤ-ਸੁਭਾਅ, ਰਿਸ਼ਟ- ਪੁਸ਼ਟ, ਸਦਾ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਸਨ।
ਸਾਕਾ ਚਮਕੌਰ ਸਾਹਿਬ
ਸਤਿਗੁਰੂ ਜੀ ਨੇ ਕੇਵਲ ਧਰਮ ਦੀ ਗੱਲ ਕੀਤੀ ਹੈ, ਮਨੁੱਖੀ ਆਜ਼ਾਦੀ ਦੀ ਗੱਲ ਕੀਤੀ ਹੈ, ਹਰੇਕ ਮਨੁੱਖ ਦੀ ਬਰਾਬਰਤਾ ਦੀ ਗੱਲ ਕੀਤੀ ਹੈ ਅਤੇ ਜੇਕਰ ਕੋਈ ਇਸ ਦੇ ਵਿਰੋਧ ਵਿਚ ਗਿਆ ਹੈ ਤਾਂ ਸਤਿਗੁਰੂ ਜੀ ਨੇ ਉਸ ਨੂੰ ਪਹਿਲਾਂ ਪਿਆਰ ਵਿਚਾਰ ਨਾਲ ਸਮਝਾਇਆ ਹੈ ਅਤੇ ਜੇਕਰ ਉਹ ਫਿਰ ਨਹੀਂ ਮੰਨਿਆ ਤਾਂ ਸ਼ਸਤਰ ਦੀ ਗੱਲ ਕੀਤੀ ਹੈ।
ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ
ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਚੇਤੰਨ ਸਰੂਪ ਵਿਚ ਆਪ ਸਿਰਜੇ ਤੇ ਰੂਪਮਾਨ ਕੀਤੇ ਬਹਾਦਰੀ ਦੇ ਜ਼ੌਹਰ ਸਨ ਜੋ ਕੌਮ ਅਤੇ ਦੇਸ਼ ਦਾ ਫ਼ਖ਼ਰ ਬਣੇ। ਇਨ੍ਹਾਂ ਅੰਦਰ ਗੁਰੂ-ਪਿਤਾ, ਗੁਰੂ-ਦਾਦਾ, ਗੁਰੂ-ਵਿਰਸੇ ਤੋਂ ਪ੍ਰਾਪਤ ਨਾਮ-ਰੰਗ ਦੀ ਸੂਰਮਗਤੀ ਸੀ।
ਮਹਾਨ ਸ਼ਹੀਦ : ਮਾਤਾ ਗੁਜਰੀ ਜੀ
ਮਾਤਾ ਗੁਜਰੀ ਜੀ ਦੀ ਮਹਾਨਤਾ ਕਿਸੇ ਤੋਂ ਲੁਕੀ-ਛਿਪੀ ਨਹੀਂ ਹੈ, ਆਪ ਤਾਂ ਮਾਤਾ ਜੀ ਮਹਾਨ ਸ਼ਹੀਦ ਹਨ ਹੀ, ਪਰ ਜਿਨ੍ਹਾਂ ਦਾ ਸਮੁੱਚਾ ਖਾਨਦਾਨ ਹੀ ਮਹਾਨ ਸ਼ਹੀਦ ਹੋਵੇ, ਐਸੀ ਸ਼ਹੀਦ ਮਾਤਾ ਨੂੰ ਸ਼ਿਰੋਮਣੀ ਸ਼ਹੀਦ ਮਾਤਾ ਕਿਹਾ ਜਾਂਦਾ ਹੈ।
ਗੁਰੂਆਂ ਤੋਂ ਵਰੋਸਾਈ ਪੰਜਾਬੀ
ਸਰਬ ਸ੍ਰੇਸ਼ਟ ਧਰਮ ਗ੍ਰੰਥ ਵਿਚ, ਗੁਰੂ ਗ੍ਰੰਥ ਅਪਣਾਈ ਪੰਜਾਬੀ।
ਸਿੱਖ ਕੌਮ ਦੀਆਂ ਨੀਂਹਾਂ
ਤੱਕ ਕੇ ਸਾਹਵੇਂ ਮੌਤ ਖਲੋਤੀ, ਤਾਂ ਵੀ ਗੱਲਾਂ ਕਰਦੇ ਖੜ੍ਹ ਕੇ।
ਗੁਰਮਤਿ ਸਭਿਆਚਾਰ
ਸਭਿਆਚਾਰ ਮਨੁੱਖੀ ਕੌਮੀ ਸੰਸਕਾਰਾਂ ਅਤੇ ਵਿਸ਼ਵਾਸਾਂ ਦਾ ਲੰਮੇ ਸਮੇਂ ਵਿਚ ਘੜਿਆ ਤੇ ਸੰਵਾਰਿਆ ਸਰੂਪ ਹੁੰਦਾ ਹੈ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ
ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹਾਦਤ ਇਕ ਵੱਡਾ ਅਦੁੱਤੀ ਸਾਕਾ ਹੈ।