ਵਿੱਦਿਆ ਤੀਸਰੀ ਅੱਖ ਇਨਸਾਨ ਦੀ ਹੈ
ਵਿੱਦਿਆ ਨਾਲ ਹਰ ਪੁਰਖ ਸੁਜਾਨ ਬਣਦੈ, ਇਹੋ ਸੋਚ ਹਰ ਪੁਰਖ ਸੁਜਾਨ ਦੀ ਹੈ।
ਵਿੱਦਿਆ ਵਿਚਾਰੀ ਏ ਪਰਉਪਕਾਰ ਕਰਦੀ…
ਵਿੱਦਿਆ ਵਿਚਾਰੀਏ ਸਦਾ ਉਪਕਾਰ ਕਰਦੀ, ਇਥੇ ਲੋੜ ਸਾਨੂੰ ਦਇਆਵਾਨ ਦੀ ਏ।
ਗੁਰੂ ਗ੍ਰੰਥ ਜੀ ਮਾਨਿਓ…
ਦਸਾਂ ਗੁਰਾਂ ਦੀ ਜੋਤ ਹੈ, ਪ੍ਰਤੱਖ ਨਿਸਤਾਰਾ,
ਖ਼ਾਲਸਾ ਧਰਮ ਦੇ ਅਸੂਲ
ਖ਼ਾਲਸਾ ਉਹ ਜੋ ਧਨੀ ਬਚਨ ਦਾ, ਵੀਰਤਾ ਦੇ ਕੰਮ ਕਰਦਾ।
ਨਾ ਭੈ ਮੰਨਦਾ ਨਾ ਭੈ ਦੇਂਦਾ, ਦੁਖੀ ਕਿਸੇ ਨਾ ਕਰਦਾ।
ਆਸਾ ਕਰਤਾ ਜਗੁ ਮੁਆ
ਤਨ ਵਿੱਚੋਂ ਦਮ ਨਿਕਲਦੇ ਸਮੇਂ ਤਨ ਤੇ ਮਨ ਦੀਆਂ ਉਭਰਦੀਆਂ ਖ਼ਾਹਿਸ਼ਾਂ ਨੂੰ ਪੂਰਿਆਂ ਕਰਨ ਵਾਸਤੇ ਆਪਣੀ ਆਸ/ਖ਼ਾਹਿਸ਼ ਮੁਤਾਬਿਕ ਵੱਖ-ਵੱਖ ਜੂਨਾਂ ਵਿਚ ਜਨਮ ਲੈਣਾ ਪੈਂਦਾ ਹੈ
ਇਨਸਾਨੀ ਕਮਜ਼ੋਰੀ ਦਾ ਸੂਚਕ ਹੈ: ਨਸ਼ਿਆਂ ਦਾ ਸੇਵਨ
ਕੋਈ ਮਹਾਨ ਵਿਅਕਤੀ ਉਤਨੀ ਦੇਰ ਹੀ ਸਮਾਜ ਵਿਚ ਮਹਾਨ ਰਹਿੰਦਾ ਹੈ, ਜਦੋਂ ਤਕ ਉਹ ਆਪਣੇ ਆਪ ਨੂੰ ਵਿਲੱਖਣ ਗੁਣਾਂ ਦਾ ਧਾਰਨੀ ਬਣਾਈ ਰੱਖਦਾ ਹੈ, ਗੁਣਾਂ ਨੂੰ ਗ੍ਰਹਿਣ ਕਰਦਾ ਅਤੇ ਔਗੁਣਾਂ ਨੂੰ ਛੱਡਦਾ ਜਾਂਦਾ ਹੈ
ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਸੰਤ-ਸਿਪਾਹੀ ਦਾ ਪੂਰਨ ਸਰੂਪ ਦੇ ਕੇ, ਰੱਬ ਭੇਜਣ ਲਈ ਆਪ ਮਜਬੂਰ ਹੋਇਆ।
ਸੇਵਕ ਜਥਾ ਦਾਦਰ ਸਿੱਖੀ ਪ੍ਰਚਾਰ ਵਿਚ ਰੋਲ ਅਤੇ ਯੋਗਦਾਨ
ਸੇਵਕ ਜਥਾ ਦਾਦਰ ਵਿਚ ਤਕਰੀਬਨ 150 ਮੈਂਬਰ ਸ਼ਾਮਲ ਹਨ, ਜੋ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ’ ਦੇ ਸਿਧਾਂਤ ਨੂੰ ਬਾਖ਼ੂਬੀ ਨਿਭਾ ਰਹੇ ਹਨ।
ਕੇਸਾਂ ਦੇ ਰੋਗ ਅਤੇ ਦੇਖਭਾਲ
ਵਾਲਾਂ ਦੇ ਰੋਗ ਹੋਣ ਦੇ ਕਈ ਕਾਰਨ ਹਨ- ਪੈਤ੍ਰਿਕ, ਹਾਰਮੋਨਜ਼ ਦੀ ਅਸਮਾਨਤਾ, ਖੁਸ਼ਕੀ, ਸੰਕ੍ਰਮਣ, ਸਿਰ ਵਿਚ ਗੰਦਗੀ, ਕੁਪੋਸ਼ਣ, ਚਿੰਤਾ, ਤਣਾਓ, ਮਾਨਸਿਕ ਪ੍ਰੇਸ਼ਾਨੀ, ਕੋਈ ਗੰਭੀਰ ਬਿਮਾਰੀ ਅਤੇ ਜਾਂ ਕਿਸੇ ਵਾਤਾਵਰਨ ਦਾ ਅਨੁਕੂਲ ਨਾ ਹੋਣਾ।
ਆਓ, ਹਵਾ ਤੇ ਖ਼ਲਾਅ ਦਾ ਦਰਦ ਸੁਣੀਏ
ਹਰ ਤਿਉਹਾਰ ਹੀ ਅੱਜ ਜਸ਼ਨ ਦੇ ਨਾਂ ’ਤੇ ਬਾਜ਼ਾਰੂ ਖ਼ੁਮਾਰੀ ਵਿਚ ਬਦਲ ਦਿੱਤਾ ਗਿਆ ਹੈ।