‘ਸੱਤੇ ਬਲਵੰਡ ਦੀ ਵਾਰ’ ਦਾ ਇਤਿਹਾਸਕ ਪਰਿਪੇਖ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਰਾਮਕਲੀ ਵਿਚ ਦਰਜ ‘ਰਾਇ ਬਲਵੰਡ ਤਥਾ ਸਤੈ ਡੂਮਿ’ ਦੁਆਰਾ ਰਚੀ ਇਕ ਵਾਰ ਵੀ ਦਰਜ ਹੈ, ਜੋ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਉਸਤਤਿ ਕਰਦੀ ਹੈ।
ਗੁਰੂ-ਘਰੋਂ ਸਹਿਜ ਨੂੰ ਪ੍ਰਾਪਤ – ਭੱਟ ਭਿਖਾ ਜੀ
ਆਪ ਜੀ ਦਾ ਫ਼ੁਰਮਾਨ ਹੈ ਕਿ ਸਤਿਗੁਰੂ ਅਮਰਦਾਸ ਜੀ ਗਿਆਨ ਰੂਪ ਤੇ ਧਿਆਨ ਰੂਪ ਹਨ ਜਿਨ੍ਹਾਂ ਨੇ ਆਪਣੀ ਆਤਮਾ ਨੂੰ ਹਰੀ ਨਾਲ ਮਿਲਾ ਲਿਆ ਹੈ ਅਤੇ ਕਲਜੁਗ ਵਿਚ ਕਰਤਾ ਪੁਰਖ ਰੂਪ ਹਨ।
ਖਾਲਸਾ ਪੰਥ ਦੇ ਪੰਜ ਤਖ਼ਤ
ਖਾਲਸੇ ਦੀ ਸਥਾਪਨਾ ਪਿੱਛੋਂ ਮਸੰਦ ਪ੍ਰਣਾਲੀ ਦੀ ਥਾਂ ਜਿਹੜਾ ਪ੍ਰਬੰਧ ਸਾਹਮਣੇ ਆਇਆ, ਉਸ ਨੂੰ ਅਸੀਂ ਪੰਜ ਤਖ਼ਤਾਂ ਵਾਲਾ ਖਾਲਸਾਈ ਪ੍ਰਬੰਧ ਕਹਿ ਸਕਦੇ ਹਾਂ।
ਪੰਥਕ ਜੀਵਨ ਵਿਚ ਸਿੱਖ ਰਹਿਤ ਮਰਯਾਦਾ ਦਾ ਮਹੱਤਵ
ਸਿੱਖ ਰਹਿਤ ਮਰਯਾਦਾ, ਪੰਥਕ ਜੀਵਨ ਜੀਉਣ ਵਾਲਿਆਂ ਵਾਸਤੇ ਵਿਧਾਨ ਹੈ, ਜਿਸ ਨੂੰ ਸਾਡੇ ਪੁਰਖਿਆਂ ਨੇ ‘ਗੁਰੂ-ਗ੍ਰੰਥ’ ਤੇ ‘ਗੁਰੂ-ਪੰਥ’ ਦੇ ਅਦਬ-ਸਤਿਕਾਰ, ਪਦ-ਪਦਵੀ ਤੇ ਮਹਾਨਤਾ ਨੂੰ ਸਵੀਕਾਰਦਿਆਂ, ਗੁਰਬਾਣੀ ਤੇ ਗੁਰਮਤਿ ਵਿਚਾਰਧਾਰਾ ਦੀ ਰੌਸ਼ਨੀ ਵਿਚ ਤਿਆਰ ਕੀਤਾ।
ਗੁਰਬਾਣੀ ਅਨੁਸਾਰ ਸਿੱਖੀ ਜੀਵਨ ਤੇ ਸੰਸਕਾਰ
ਮਿੱਠਾ ਬੋਲਣਾ, ਨਿੰਦਾ ਚੁਗ਼ਲੀ ਨਾ ਕਰਨਾ, ਪੰਜ ਵਿਕਾਰਾਂ ਦਾ ਤਿਆਗ, ਹਰ ਇਕ ਨਾਲ ਪ੍ਰੇਮ ਕਰਨਾ ਅਤੇ ਚੰਗੇ ਗੁਣ ਧਾਰਨ ਕਰਨਾ ਆਦਿ ਸੰਸਕਾਰ ਸਾਨੂੰ ਗੁਰਬਾਣੀ ਤੋਂ ਪ੍ਰਾਪਤ ਹੋਏ ਹਨ।
ਸਿੱਖੀ ਜੀਵਨ – ਸੰਸਕਾਰ-ਸਿੱਖ ਸੱਭਿਆਚਾਰ ਤੇ ਬਾਣੀ
ਗੁਰਬਾਣੀ ਵਿੱਚੋਂ ਸਾਨੂੰ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ’ਤੇ ਆਦਰਸ਼ਕ ਢੰਗ ਨਾਲ ਜੀਵਨ ਜਿਊਣ ਦੀ ਸੇਧ ਮਿਲਦੀ ਹੈ।
ਵਿਲੱਖਣ ਹੈ ਖਾਲਸਾ ਪੰਥ ਦੀ ਜੀਵਨ-ਜਾਚ
ਧਰਮ ਅਕਾਲ ਪੁਰਖ ਨਾਲ ਵਿਅਕਤੀ ਨੂੰ ਜੋੜਨ ਦਾ ਕੰਮ ਕਰਦਾ ਹੈ ਅਤੇ ਉਸ ਦੀ ਬਣਾਈ ਜੀਵਨ-ਜਾਚ ਵਿਚ ਜ਼ਿੰਦਗੀ ਬਸਰ ਕਰਨ ਲਈ ਪ੍ਰੇਰਿਤ ਵੀ ਕਰਦਾ ਹੈ।
ਗੁਰਬਾਣੀ ਅਨੁਸਾਰ ਸਿੱਖੀ ਜੀਵਨ
ਭਾਵੇਂ ਹਰ ਕੋਈ ਪਰਮ-ਸੱਚ ਦੀ ਖੋਜ ਅਤੇ ਉਸ ਦੀ ਅਭਿਲਾਸ਼ਾ ਦਾ ਦਾਅਵਾ ਕਰਦਾ ਹੈ, ਪਰ ਗੁਰਸਿੱਖ ਦੀ ਤਾਂ ਜ਼ਿੰਦਗੀ ਹੀ ਉਸ ਦੀ ਪ੍ਰੀਤ ਵਿਚ, ਉਸ ਨਾਲ ਇਕਲਿਵ ਅਤੇ ਇਕਤਾਰ ਹੋਣਾ ਹੈ।
ਭਗਤ ਕਬੀਰ ਜੀ ਦੀ ਬਾਣੀ ਵਿਚ ਨੈਤਿਕਤਾ ਦਾ ਸੰਕਲਪ
ਪ੍ਰੇਮਾ-ਭਗਤੀ ਵਿਚ ਨਾ ਕੋਈ ਭੇਖ ਹੈ, ਨਾ ਕੋਈ ਅਡੰਬਰ ਹੈ ਅਤੇ ਨਾ ਕੋਈ ਡਰ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਭਗਤ ਬਾਣੀ ਦਾ ਸੱਭਿਆਚਾਰਕ ਸਰਵੇਖਣ
ਭਗਤ ਬਾਣੀਕਾਰਾਂ ਨੇ ਮਨੁੱਖ ਅੰਦਰ ਇਹ ਚੇਤਨਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਆਮ ਤੌਰ ’ਤੇ ਕੁਝ ਵੀ ਬੁਰਾ ਨਹੀਂ ਕਿਉਂਕਿ ਬੁਰੇ ਨੂੰ ਚੰਗੇ ਵਿਚ ਬਦਲਿਆ ਜਾ ਸਕਦਾ ਹੈ।