ਰਾਮਕਲੀ ਸਦੁ (ਬਾਬਾ ਸੁੰਦਰ ਦਾਸ ਜੀ)
ਬਾਬਾ ਸੁੰਦਰ ਜੀ ਸ਼ੁਰੂ ਤੋਂ ਹੀ ਬੜੇ ਭਗਤੀ ਭਾਵ ਤੇ ਸੇਵਾ ਭਾਵ ਵਾਲੇ ਸਨ।
ਬਾਬਾ ਸੁੰਦਰ ਜੀ – ਜੀਵਨ ਤੇ ਬਾਣੀ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੂੰ ਵਿਦਵਾਨਾਂ ਨੇ ਮੁੱਖ ਤੌਰ ’ਤੇ ਚਾਰ ਭਾਗਾਂ ਵਿਚ ਵੰਡਿਆ ਹੈ। ਇਹ ਵੰਡ ਹੇਠ ਲਿਖੇ ਅਨੁਸਾਰ ਹੈ: (ੳ) ਗੁਰੂ ਸਾਹਿਬਾਨ ਦੀ ਬਾਣੀ।(ਅ) ਭਗਤ ਸਾਹਿਬਾਨ ਦੀ ਬਾਣੀ।(ੲ) ਭੱਟ ਸਾਹਿਬਾਨ ਦੀ ਬਾਣੀ।(ਸ) ਗੁਰੂ-ਘਰ ਦੇ ਨਿਕਟਵਰਤੀ ਸਿੱਖ ਸ਼ਰਧਾਲੂਆਂ ਦੀ ਬਾਣੀ। ਬਾਬਾ ਸੁੰਦਰ ਜੀ ਨੂੰ ਵਿਦਵਾਨਾਂ ਨੇ ਚੌਥੇ ਭਾਗ ਵਿਚ ਰੱਖਿਆ ਹੈ। ਬਾਬਾ […]
ਢਾਡੀ-ਕਵੀਸ਼ਰ ਵੀਰੋ! ਭਾਈ ਮਰਦਾਨਾ ਜੀ ਦੇ ਮਹਾਨ ਕਿਰਦਾਰ ਦੀ ਕਦਰ-ਘਟਾਈ ਨਾ ਕਰੋ!
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਰਮ-ਸ਼ਰਧਾਲੂ ਤੇ ਪਰਮ-ਸਨੇਹੀ ਮਿੱਤਰ ਉਨ੍ਹਾਂ ਦੇ ਰੱਬੀ ਰਬਾਬੀ, ਪਿਆਰੇ ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਵੱਡਿਆਂ ਦੇ ਪੀੜ੍ਹੀ-ਦਰ-ਪੀੜ੍ਹੀ ਗੁਰੂ ਸਾਹਿਬ ਦੀ ਵੰਸ (ਖਾਨਦਾਨ) ਨਾਲ ਘਰੇਲੂ ਸੰਬੰਧ ਸਨ।
ਬ੍ਰਹਮ ਗਿਆਨੀ ਭਾਈ ਮਰਦਾਨਾ ਜੀ
ਬਾਬਾ ਭਾਈ ਮਰਦਾਨੇ ਨੂੰ ਸੁਚੇਤ ਕਰਨ ਲਈ ਆਇਆ ਸੀ ਤੇ ਭਾਈ ਮਰਦਾਨਾ ਜੀ ਦੇ ਬਹਾਨੇ ਸਾਰੀ ਲੋਕਾਈ ਨੂੰ ਬਾਬੇ ਬਗੈਰ ਹੋਰ ਕੋਈ ਨਹੀਂ ਸੀ, ਜੋ ਇਸ ਭੇਦ ਨੂੰ ਉਸ ਜ਼ਮਾਨੇ ਵਿਚ ਪ੍ਰਗਟ ਕਰਦਾ।
ਮੇਰਾ ਗੁਰੂ ਗ੍ਰੰਥ ਮਹਾਨ
ਗ੍ਰੰਥ, ਗੁਰੂ ਵਿਚ ਭੇਤ ਨਾ ਕੋਈ, ਸੱਚੀ ਗੱਲ ਲਓ ਜਾਣ।
ਸ੍ਰੀ ਹਰਿਮੰਦਰ ਸਾਹਿਬ ਅਤੇ ਜੂਨ 1984
ਗੁਰੂ ਜੀ ਦਾ ਨਿਸ਼ਾਨਾ ਹੀ ਇਹ ਸੀ ਕਿ ਇਕ ਐਸੇ ਅਸਥਾਨ ਦੀ ਰਚਨਾ ਕਰਨੀ ਹੈ ਜਿੱਥੋਂ ਦੇ ਦਰਸ਼ਨ ਕਰ ਕੇ ਪ੍ਰਾਣੀ ਆਪਣੇ ਆਪੇ ਦੀ ਪਹਿਚਾਣ ਕਰ ਸਕੇ।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚ ਧਰਮ ਦਾ ਜੋ ਨਵਾਂ ਮਾਰਗ ਸੰਸਾਰ ਨੂੰ ਵਿਖਾਇਆ ਇਹ ਮਾਰਗ ਆਰਥਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਪੱਖ ਤੋਂ ਬਹੁਤ ਕ੍ਰਾਂਤੀਕਾਰੀ ਸੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਤੀਸਰੀ ਦਹਿਸਦੀ ਦੀ ਵਿਸ਼ਵ-ਸਭਿਅਤਾ
ਗੁਰੂ-ਮਾਧਿਅਮ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿਚ, ਅਕਾਲ ਪੁਰਖੀ ਜੋਤ ਕਾਲ ਅਥਵਾ ਇਤਿਹਾਸ ਵਿਚ ਪ੍ਰਵੇਸ਼ ਕਰਦੀ ਹੈ
ਭਾਈ ਸੱਤੇ ਬਲਵੰਡ ਦੀ ਵਾਰ ਦਾ ਵਿਸ਼ਾ-ਵਸਤੂ
ਗੁਰੂ-ਸੰਸਥਾ ਦੀ ਜੀਵਨ-ਜੁਗਤ ਦਾ ਨਿਵੇਕਲਾ ਲੱਛਣ ਜੋਤ ਦੀ ਏਕਤਾ ਹੈ ਜਿਹੜੀ ਕਾਇਆ ਪਲਟਣ ਨਾਲ ਬਦਲਦੀ ਨਹੀਂ।
ਭੱਟ ਬਾਣੀਕਾਰਾਂ ਦੀ ਬਾਣੀ ਵਿਚ ਨਾਵਾਂ ਥਾਵਾਂ ਦਾ ਬਿਉਰਾ
ਇਹ ਮਿਥਿਹਾਸਕ ਕਥਾਵਾਂ ਸਮਾਜ ’ਚ ਆਮ ਪ੍ਰਚੱਲਤ ਸਨ, ਭੱਟ ਬਾਣੀਕਾਰਾਂ ਨੇ ਅਲੰਕਾਰਕ ਤੌਰ ’ਤੇ ਆਪਣੀ ਬਾਣੀ ਵਿਚ ਇਨ੍ਹਾਂ ਨਾਵਾਂ ਥਾਵਾਂ ਦਾ ਪ੍ਰਯੋਗ ਕਰ ਕੇ ਗੁਰੂ ਉਪਮਾ ਕੀਤੀ ਹੈ।