ਸਿੱਖ ਧਰਮ ਵਿਚ ਸ਼ਹਾਦਤ ਦਾ ਸੰਕਲਪ
ਇਹ ਖੇਡ ਮਨੁੱਖਤਾ ਦੇ ਪ੍ਰੇਮ ਤੇ ਸੇਵਾ ਦੀ ਹੈ, ਇਹ ਖੇਡ ਮੁਕੰਮਲ ਸਮਰਪਣ ਮੰਗਦੀ ਹੈ, ਸਿਰ ਦੇਣ ਵਿਚ ਝਿਜਕ ਦੀ ਗੁੰਜਾਇਸ਼ ਨਹੀਂ ਹੈ, ਸੀਸ ਦੇਣਾ (ਸ਼ਹੀਦੀ) ਇਕ ਫਰਜ਼ ਹੈ।
ਮਾਂ-ਬੋਲੀ ਪੰਜਾਬੀ ਦੀ ਪੁਕਾਰ
ਜਿਸ ਬੋਲੀ ਵਿਚ ਸਾਡੇ ਸਾਰੇ ਕਵੀਆਂ ਮਿਸ਼ਰੀ ਘੋਲੀ ਹੋਵੇ,
ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ
ਸਿੱਖੀ ਕੇਸ ਅਮੋਲਕ ਯਾਹੈ। ਬਡੇ ਨਸੀਬਾਂ ਤੈ ਹਥ ਆਹੈ।
ਅਠਾਰ੍ਹਵੀਂ ਸਦੀ ਦੇ ਪਹਿਲੇ ਸੱਤ ਦਹਾਕਿਆਂ ਦਾ ਸਮਾਂ ਖਾਲਸਾ ਪੰਥ ਲਈ ਤਕਰੀਬਨ ਅਤਿਅੰਤ ਦੁਖਦਾਈ ਸਮਾਂ ਸੀ।
ਸ੍ਰੀ ਗੁਰੂ ਤੇਗ ਬਹਾਦਰ : ਜੀਵਨ ਤੇ ਰਚਨਾ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਧਾਰਮਿਕ ਅਨੁਸ਼ਾਸਨ ਦੇ ਵਾਤਾਵਰਨ ਵਿਚ ਪਲੇ।
ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜੀਵਨ ਤੇ ਉਪਦੇਸ਼
ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਜੀਵਨ ਦੀ ਇਕ ਵਚਿੱਤਰਤਾ ਇਹ ਵੀ ਹੈ ਕਿ ਉਨ੍ਹਾਂ ਨੇ ਪੰਜ ਸਾਲ ਦੀ ਉਮਰ ਵਿਚ ਗੁਰੂ-ਜੋਤਿ ਦੀ ਦਾਤਿ-ਵਡਿਆਈ ਪ੍ਰਾਪਤ ਕਰ ਕੇ, ਗੁਰੂ-ਸਿੰਘਾਸਣ ਉੱਤੇ ਬੈਠ ਕੇ, ਸਿੱਖ ਧਰਮ, ਸਿੱਖ ਸੰਗਤ, ਸਿੱਖ-ਸੰਸਥਾਵਾਂ ਤੇ ਸਿੱਖ-ਲਹਿਰ ਨੂੰ ਸਮਰੱਥ ਗੁਰੂ ਵਜੋਂ ਅਗਵਾਈ ਪ੍ਰਦਾਨ ਕੀਤੀ।
ਸ੍ਰੀ ਗੁਰੂ ਹਰਿ ਰਾਇ ਜੀ
ਬਾਲ ਹਰਿ ਰਾਇ ਜੀ ਗੁਰੂ ਜੀ ਦੇ ਉਪਦੇਸ਼ਾਂ ਨੂੰ ਕੇਵਲ ਸੁਣਦੇ ਹੀ ਨਹੀਂ ਸਨ ਬਲਕਿ ਨਿਤ ਜੀਵਨ ਵਿਚ ਕਮਾਉਂਦੇ ਸਨ।
ਗੁਰੂ ਹਰਿਗੋਬਿੰਦ ਸਾਹਿਬ ਜੀ : ਜੀਵਨ-ਝਾਤ
ਸੰਸਾਰ ਵਿਚ ਸਦਾ ਦੋ ਗੁਣਾਂ ਦੀ ਪੂਜਾ ਹੁੰਦੀ ਆਈ ਹੈ: ਸਿਮਰਨ ਤੇ ਰਾਜਸੀ ਤਾਕਤ।
ਅਦੁੱਤੀ ਕੌਮੀ ਉਸਰੱਈਏ – ਸ੍ਰੀ ਗੁਰੂ ਅਰਜਨ ਦੇਵ ਜੀ
ਸ੍ਰੀ ਗੁਰੂ ਅਰਜਨ ਦੇਵ ਜੀ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੇ ਰੂਪ ਵਿਚ ਪਹਿਲੀ ਵਾਰ ਲੋਕਾਂ ਲਈ ਇਕ ਅਜਿਹਾ ਧਰਮ-ਗ੍ਰੰਥ ਤਿਆਰ ਕਰ ਦਿੱਤਾ ਜੋ ਲੋਕਾਂ ਦੀ ਆਪਣੀ ਤੇ ਨਿੱਤ-ਵਰਤੋਂ ਦੀ ਬੋਲੀ ਵਿਚ ਲਿਖਿਆ ਸੀ
ਗੁਰੂ ਰਾਮਦਾਸ ਪਾਤਸ਼ਾਹ ਦੀ ਬਾਣੀ ਵਿਚ ਆਦਰਸ਼ ਸੇਵਕ
ਗੁਰੂ ਸਾਹਿਬ ਨੇ ਸਿੱਖੀ ਮਿਸ਼ਨ ਨੂੰ ਅੱਗੇ ਤੋਰਨ ਲਈ ਜਦੋਂ ਆਪਣੇ ਉਤਰਾਧਿਕਾਰੀ ਦੀ ਚੋਣ ਕੀਤੀ ਉਸ ਵਕਤ ਵੀ ਸੇਵਕ ਸਿੱਖ ਦੀ ਨਿਸ਼ਕਾਮ ਸੇਵਾ ਨੂੰ ਹੀ ਮੁੱਖ ਰੱਖਿਆ।
ਸੰਤ ਸਿਪਾਹੀ ਮਹਾਨ ਅਜ਼ਾਦੀ ਘੁਲਾਟੀਏ ਬਾਬਾ ਮਹਾਰਾਜ ਸਿੰਘ ਜੀ
ਪੰਜਾਬੀ ਖੇਤ ਵਿਚ, ਖੇਡ ਦੇ ਮੈਦਾਨ ਵਿਚ, ਧਰਮ-ਅਸਥਾਨ ਵਿਚ, ਮੈਦਾਨ- ਏ-ਜੰਗ ਵਿਚ ਤਥਾ ਜਿੱਥੇ ਕਿਧਰੇ ਵੀ ਵਿਚਰ ਰਿਹਾ ਹੈ, ਉਸ ਦੀ ਸ਼ਖ਼ਸੀਅਤ ਦਾ ਸਰਬਪੱਖੀ ਰੂਪ ਸਾਹਮਣੇ ਪ੍ਰਗਟ ਹੋ ਹੀ ਜਾਂਦਾ ਹੈ।