ਜਿਨ੍ਹਾਂ ਦੇ ਖੋਪਰ ਲਾਹੇ ਗਏ ਭਾਈ ਤਾਰੂ ਸਿੰਘ ਜੀ ਸ਼ਹੀਦ
ਸਿੱਖ ਧਰਮ ਦਾ ਮੁੱਢਲਾ ਅਸੂਲ ਅਤੇ ਪਹਿਲਾ ਸਬਕ ਹੈ ਜਬਰ, ਜ਼ੁਲਮ, ਧੱਕੇ, ਬੇਇਨਸਾਫ਼ੀ, ਲੁੱਟ-ਖਸੁੱਟ ਅਤੇ ਧਾਰਮਿਕ ਕੱਟੜਤਾ ਵਿਰੁੱਧ ਜੂਝਣਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਣਿਤ ਪ੍ਰਮੁੱਖ ਸਾਜ਼
ਗੁਰੂ ਨਾਨਕ ਸਾਹਿਬ ਦਾ ਪਿਆਰਾ ਸਾਜ਼ ਰਬਾਬ ਸੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਾਰੰਦਾ।
ਕੀਰਤਨੀਆਂ ਦੇ ਆਪਣੇ ਬਾਰੇ ਪ੍ਰਭਾਵ
ਸੁਰ, ਤਾਲ, ਲੈਅ ਦਾ, ਸਮੇਂ ਤੇ ਖਿਆਲ ਨਾਲ ਢੁੱਕਦੀ ਤਰਜ਼ ਦਾ ਤੇ ਉਸ ਦੇ ਪ੍ਰਭਾਵ ਦਾ ਧਿਆਨ ਜ਼ਰੂਰੀ ਹੈ; ਇਸ ਬਿਨਾਂ ਕੀਰਤਨ, ਕੀਰਤਨ ਨਹੀਂ।
ਸਿੱਖ ਸੰਗੀਤਕਾਰ
ਸਤਿਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਮਤ ਦੀ ਨੀਂਹ ਰੱਖਣ ਵੇਲੇ ਦੋ ਬੁਨਿਆਦੀ ਥੰਮ੍ਹ ਚਿਣੇ ਸੀ- ਇਕ ਬਾਣੀ, ਦੂਜਾ ਸੰਗੀਤ
ਗੁਰਮਤਿ ਸੰਗੀਤ ਦੇ ਵਿਦਵਾਨ ਕੀਰਤਨੀਏਂ ਅਤੇ ਢਾਡੀ
ਪੰਜਾਬ ਦੀ ਪਾਕ-ਪਵਿੱਤਰ ਧਰਤੀ ਨੇ ਕਈ ਅਜਿਹੇ ਵਿਦਵਾਨ ਕੀਰਤਨੀਏਂ ਪੈਦਾ ਕੀਤੇ ਹਨ, ਜਿਨ੍ਹਾਂ ਦਾ ਆਪਣੇ ਅੰਗ ਅੰਦਾਜ਼ ਵਿਚ ਕੋਈ ਮੁਕਾਬਲਾ ਹੀ ਨਹੀਂ ਸੀ।
ਸਿੱਖ ਸੱਭਿਆਚਾਰ ਦੀ ਸਿਰਜਣਾ ਵਿਚ ਗੁਰਬਾਣੀ ਕੀਰਤਨ ਦਾ ਯੋਗਦਾਨ
ਸਿੱਖ-ਸੱਭਿਆਚਾਰ ਜਾਂ ਮਨ ਦਾ ਸਭ ਤੋਂ ਸੁੱਚਾ-ਨੀਸਾਨ, ਸ਼ਬਦ ਦੀ ਸਰੋਦੀ-ਸੰਗੀਤ/ਹੋਂਦ ਹੈ।
ਸਿੱਖ ਗ੍ਰਿਹਸਤ ਜੀਵਨ ਅਤੇ ਗੁਰਮਤਿ ਸੰਗੀਤ
ਸਿੱਖ ਧਰਮ ਅਨੁਸਾਰ ਗ੍ਰਿਹਸਤ ਤੇ ਸੰਗੀਤ ਜ਼ਿੰਦਗੀ ਦੀ ਸਾਰਥਿਕਤਾ ਦੇ ਦੋ ਮਹੱਤਵਪੂਰਨ ਪਹਿਲੂ ਹਨ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ : ਕੀਰਤਨ ਪਰੰਪਰਾ
ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੀਆਂ ਬਹੁਭਾਂਤੀ ਵਿਲੱਖਣ ਪਰੰਪਰਾਵਾਂ ਹਨ ਜਿਨ੍ਹਾਂ ਵਿੱਚੋਂ ‘ਕੀਰਤਨ-ਪਰੰਪਰਾ’ ਗੁਰੂ ਸਾਹਿਬਾਨ ਦੀ ਮਹਾਨ ਦੇਣ ਹੈ
ਗੁਰਮਤਿ ਸੰਗੀਤ ਦੀਆਂ ਲੋਕ-ਗਾਇਨ-ਸ਼ੈਲੀਆਂ
ਗੁਰਮਤਿ ਸੰਗੀਤ ਵਿਧਾਨ ਦੇ ਅੰਤਰਗਤ ਗਾਇਨ ਹਿਤ ਸਿੱਖ ਗੁਰੂ ਸਾਹਿਬਾਨ ਨੇ ਸ਼ਾਸਤਰੀ (ਮਾਰਗੀ) ਅਤੇ ਲੋਕ (ਦੇਸੀ) ਗਾਇਨ-ਸ਼ੈਲੀਆਂ ਦਾ ਪ੍ਰਯੋਗ ਕੀਤਾ ਹੈ।
ਭਾਰਤੀ ਸੰਗੀਤ ਵਿਚ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦਾ ਸਥਾਨ
ਸੰਗੀਤ ਦਾ ਇਤਿਹਾਸ ਅਸਲ ਵਿਚ ਵੈਦਿਕ ਕਾਲ ਤੋਂ ਅਰੰਭ ਹੁੰਦਾ ਹੈ ਜੋ ਕਿ ਈਸਾ ਤੋਂ ਢਾਈ ਹਜ਼ਾਰ ਦੇ ਪਹਿਲਾਂ ਦਾ ਸਮਾਂ ਲਿਖਿਆ ਗਿਆ ਹੈ।