ਹੱਡ-ਬੀਤੀ – ਦਰਬਾਰ ਸਾਹਿਬ ’ਤੇ ਫੌਜੀ ਹਮਲਾ 1984
ਰੈਫਰੈਂਸ ਲਾਇਬ੍ਰੇਰੀ ਨੂੰ ਉਸ ਸਮੇਂ ਅੱਗ ਲੱਗੀ ਹੋਈ ਸੀ, ਸਾਰੀ ਪਰਕਰਮਾ ਦਾ ਬਹੁਤ ਹੀ ਬੁਰਾ ਹਾਲ ਸੀ, ਫਰਸ਼ ਲਾਲੋ ਲਾਲ ਸੀ।
ਗੜ੍ਹੀ ਚਮਕੌਰ ਦੀ
ਕੰਧ ਕੱਚੀ ਗੜ੍ਹੀ ਦੀ, ਜਿੱਥੇ ਸਿੰਘਾਂ ਲਾਏ ਡੇਰੇ।
ਨਿਤਨੇਮ ਕੀਤਾ ਸਿੰਘਾਂ, ਉੱਠ ਕੇ ਸਵੇਰੇ।
ਧਰਤੀ ਅੰਮ੍ਰਿਤਸਰ ਦੀ
ਧਰਤੀ ਅੰਮ੍ਰਿਤਸਰ ਦੀ ਬੜੀ ਪਿਆਰੀ ਏ,
ਤਾਹੀਓਂ ਸੀਸ ਝੁਕਾਉਂਦੀ ਆ ਕੇ ਦੁਨੀਆਂ ਸਾਰੀ ਏ।
ਸੱਚਾ ਗੁਰੂ
ਆਤਮ ਅਨੁਭਵ ਗੁਰਾਂ ਨੇ ਆਪਣੇ, ਏਸ ਗ੍ਰੰਥ ਦੇ ਵਿਚ ਪ੍ਰਗਟਾਏ;
ਉਪਦੇਸ਼ ਜੋ ਇਸ ਦੇ ਵਿਚ ਸਮਾਇਆ, ਧਾਰ ਰਿਦੇ ਵਿਚ ਉਸ ਨੂੰ ਲਈਏ।
ਗੁਰਮਤਿ ਦਾ ਨਾਮ-ਮਾਰਗ
ਗੁਰੂ ਸਾਹਿਬਾਨ ਦੀ ਗੁਰਮਤਿ-ਕਸਵੱਟੀ ਅਨੁਸਾਰ ਜੋ ਪ੍ਰਾਣੀ ਅਕਾਲ ਪੁਰਖ ਦੇ ਭਾਣੇ ਵਿਚ ਰਹਿ ਕੇ, ਹਉਮੈ ਨੂੰ ਤਿਆਗ ਕੇ ਨਾਮ ਜਪਦਾ ਹੈ ਤੇ ਸੱਚ-ਆਚਾਰ ਦਾ ਧਾਰਨੀ ਹੈ, ਉਹ ਸਿੱਖ ਹੈ।
ਨਿਰਮਲ ਭਉ
ਭਾਈ ਨੰਦ ਲਾਲ ਜੀ ਇਸ ਅਦਬ-ਸਤਿਕਾਰ ਅਥਵਾ ਨਿਰਮਲ ਭਉ ਨੂੰ ਰੱਬ ਤਕ ਪਹੁੰਚਣ ਵਾਲਾ ਪਹਿਲਾ ਤੇ ਵੱਡਾ ਸਾਧਨ ਦੱਸਦੇ ਹਨ।
ਸੈਰ
ਇੱਕ ਦੀ ਪ੍ਰੀਤ, ਇੱਕ ਵਿਚ ਲੀਨ ਕਰ ਦਿੰਦੀ ਏ।
ਆਨੰਦ ਮੈਰਿਜ ਐਕਟ ਦਾ ਪਿਛੋਕੜ
ਸਿੱਖ ਫ਼ਿਲਾਸਫ਼ੀ, ਜੀਵਨ-ਢੰਗ, ਰਸਮੋ-ਰਿਵਾਜ ਆਦਿ ਹਿੰਦੂ ਅਤੇ ਦੂਜੇ ਧਰਮਾਂ ਨਾਲੋਂ ਬਿਲਕੁਲ ਵੱਖਰੇ ਹਨ ਜੋ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਅਤੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਆਧਾਰਿਤ ਹਨ।
ਅਮਰ ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲਾ
ਆਪ ਨੇ ਸਿੱਖ ਧਰਮ ਦੇ ਪ੍ਰਚਾਰ, ਸਮਾਜ ਸੁਧਾਰ, ਵਿਦਿਅਕ ਪਸਾਰ ਅਤੇ ਕੌਮੀ ਆਜ਼ਾਦੀ ਲਈ ਸੰਘਰਸ਼ ਕਰਨ ਨੂੰ ਹੀ ਆਪਣੇ ਜੀਵਨ ਦਾ ਮੁੱਖ ਮਨੋਰਥ ਬਣਾ ਲਿਆ।
ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ – ਬਹੁਪੱਖੀ ਸ਼ਖ਼ਸੀਅਤ
ਦੇਸ਼ ਅਜ਼ਾਦ ਹੋਣ ਤੋਂ ਪਹਿਲਾਂ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਜੀ ਦੀਆਂ ਕਹਾਣੀਆਂ ਵਿਚ ਅੰਗਰੇਜ਼ੀ ਸਰਕਾਰ ਵਿਰੁੱਧ ਇਕ ਜਜ਼ਬਾ ਫੈਲਾਇਆ ਗਿਆ ਸੀ।