ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਾਰਾਂ ਵਿਚ ਗੁਰਮੁਖ ਅਤੇ ਮਨਮੁਖ ਦਾ ਸੰਕਲਪ
ਸੰਸਾਰ ਦੇ ਹਰ ਧਰਮ ਦਾ ਮਨੋਰਥ ਮਨੁੱਖ ਨੂੰ ਉੱਚਾ, ਸੁੱਚਾ, ਚੰਗਾ ਅਤੇ ਆਦਰਸ਼ਵਾਦੀ ਬਣਾਉਣਾ ਹੈ
ਕਲਗੀਆਂ ਵਾਲਿਆ!
ਕਲਗੀਆਂ ਵਾਲਿਆ ਲਿਖਾਂ ਕੀ ਸਿਫਤ ਤੇਰੀ, ਕਾਗਜ਼ ਕਲਮ ਤੋਂ ਤੇਰਾ ਕਿਰਦਾਰ ਵੱਡਾ।
ਚਿੰਤਾ ਛਡਿ ਅਚਿੰਤੁ ਰਹੁ
ਚਿੰਤਾ ਇਕ ਐਸੀ ਡਾਇਣ ਹੈ ਜੋ ਆਪਣੇ ਸ਼ਿਕਾਰ (ਮਨੁੱਖ) ਨੂੰ ਕਦੇ ਕਿਸੇ ਨਾਲ ਲੜਾ ਕੇ ਕਤਲ ਕਰਾ ਦਿੰਦੀ ਹੈ, ਕਦੇ ਕਿਸੇ ਨੂੰ ਕਾਤਲ ਬਣਾ ਕੇ ਜੇਲ੍ਹ ਭੇਜ ਦਿੰਦੀ ਹੈ, ਇਥੋਂ ਤਕ ਕਿ ਕਈਆਂ ਨੂੰ ਨਸ਼ਿਆਂ ਤੇ ਕਈਆਂ ਨੂੰ ਖੁਦਕੁਸ਼ੀ ਕਰਨ ਦੇ ਪੰਧ ਉੱਪਰ ਤੋਰ ਦਿੰਦੀ ਹੈ।
ਮਹਾਂਕਵੀ ਭਾਈ ਸੰਤੋਖ ਸਿੰਘ
ਮਹਾਂਕਵੀ ਭਾਈ ਸੰਤੋਖ ਸਿੰਘ ਜੀ ਆਪਣੇ ਜ਼ਮਾਨੇ ਵਿਚ ਇੰਨੇ ਮਹਾਨ ਵਿਦਵਾਨ ਸਨ ਕਿ ਵੱਡੇ-ਵੱਡੇ ਵਿਦਵਾਨ ਪੰਡਤ ਆਪ ਜੀ ਦੀ ਈਨ ਮੰਨਦੇ ਸਨ।
ਕੁਦਰਤ ਕੇ ਸਭ ਬੰਦੇ
ਜਾਤ-ਪਾਤ ਦਾ ਹੰਕਾਰ ਕਰਨਾ ਮੂਰਖਾਂ ਤੇ ਗਵਾਰਾਂ ਦਾ ਕੰਮ ਹੈ।
ਸ੍ਰੀ ਸਾਹਿਬਾਂ ਦਸਵੇਂ ਪਾਤਸ਼ਾਹ ਦੀਆਂ
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਅਨੇਕਾਂ ਸ੍ਰੀ ਸਾਹਿਬਾਂ, ਸ਼ਮਸ਼ੀਰਾਂ, ਕਿਰਪਾਨਾਂ, ਕਰਦਾਂ, ਤੇਗੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਅਤੇ ਅਨੇਕਾਂ ਗੁਰਸਿੱਖਾਂ ਕੋਲ ਮੌਜੂਦ ਹਨ।
ਮਾਦਾ ਭਰੂਣ ਹੱਤਿਆ ਅਤੇ ਗੁਰਮਤਿ ਮਾਰਗ
ਜੇਕਰ ਮਾਦਾ ਭਰੂਣ ਹੱਤਿਆ ਦੀ ਗੱਲ ਕਰੀਏ ਤਾਂ ਇਸ ਵਿਚ ਇਸਤਰੀ ਵੀ ਇਸਤਰੀ ਦੀ ਵੱਡੀ ਦੁਸ਼ਮਣ ਦਿਖਾਈ ਦਿੰਦੀ ਹੈ।
ਸਿੱਖ ਰਾਜਨੀਤਿਕ ਸਰੋਕਾਰ ਅਤੇ ਸਿੱਖ ਇਸਤਰੀ ਦੀ ਭੂਮਿਕਾ
ਮਾਤਾ ਗੁਜਰੀ ਜੀ ਉਨ੍ਹਾਂ ਨਿੱਕੇ-ਨਿੱਕੇ ਸਾਹਿਬਜ਼ਾਦਿਆਂ ਨੂੰ ਮੁਗ਼ਲ ਹਕੂਮਤ ਨੂੰ ਸਲਾਮ ਕਰਨ ਦੀ ਬਜਾਏ, ਭਿਆਨਕ ਡਰਾਵਿਆਂ ਤੇ ਲਲਚਾਉਂਦੇ ਲਾਲਚਾਂ ਦੀਆਂ ਰੁਕਾਵਟਾਂ ਪਾਰ ਕਰ ਕੇ ਸ਼ਹਾਦਤ ਦੀ ਸਿਖ਼ਰ ਤਕ ਲੈ ਕੇ ਜਾਂਦੀ ਹੈ।
ਅਕਾਲ ਉਸਤਤਿ ਵਿਚ ਅਕਾਲ ਪੁਰਖ ਦਾ ਸੰਕਲਪ
ਧਰਮ ਗ੍ਰੰਥ ਹੀ ਹੈ ਜੋ ਆਪਣੇ ਪੈਗ਼ੰਬਰਾਂ, ਗੁਰੂਆਂ, ਪੀਰਾਂ ਵੱਲੋਂ ਦਿੱਤੇ ਹੋਏ ਸਿਧਾਂਤਾਂ ਨਾਲ ਆਪਣੇ ਪੈਰੋਕਾਰਾਂ ਨੂੰ ਧਰਮ ਨਾਲ ਜੋੜਨ ਲਈ ਰਾਹ ਨਿਰਧਾਰਤ ਕਰਦੇ ਹਨ।
ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਵਿਚ ਕਥਾਨਕ ਰੂੜੀਆਂ
ਕਥਾਨਕ ਰੂੜੀ’ ਲਈ ਅੰਗਰੇਜ਼ੀ ਦਾ ਸਮਾਨਾਰਥਕ ਸ਼ਬਦ ‘ਮੋਟਿਫ’ (Mo-tif) ਹੈ। ਮੋਟਿਫ ਤੋਂ ਭਾਵ ਕਿਸੇ ਕਥਾ ਜਾਂ ਬਹੁਤੀਆਂ ਕਥਾਵਾਂ ਦਾ ਕੋਈ ਇਕ ਅੰਗ ਜਾਂ ਇਕ ਤੱਥ।