ਵਿਸਾਖੀ ਵਾਹੁ ਵਾਹੁ
ਅੰਮ੍ਰਿਤ ਦੀ ਦਾਤ ਸਿਰਜਣਾ
ਰਾਹ ਕੁਰਬਾਨੀਆਂ ਅਪਣਾਉਣ ਦਾ।
ਖਾਲਸਾ ਪੰਥ ਸਜਾਇਆ
ਕੀਤੇ ਸੀ ਤਿਆਰ ਬਾਟੇ, ਮਾਤਾ ਜੀ ਨੇ ਪਾਏ ਪਤਾਸੇ,
ਦਿੱਤਾ ਸਭ ਸਿੰਘਾਂ ਨੂੰ ਛਕਾ, ਉੱਠੋ ਸਾਨੂੰ ਸੀਸ ਦਾ ਹੈ ਚਾਅ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਗਿਆਨਕ ਨਜ਼ਰੀਆ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਅਜੋਕੇ ਯੁੱਗ ਦੇ ਧੁਰੰਧਰ ਸਮਝੇ ਜਾਂਦੇ ਵਿਗਿਆਨੀਆਂ ਦੇ ਜਟਿਲ ਪ੍ਰਸ਼ਨਾਂ ਦੇ ਸਟੀਕ ਉੱਤਰ ਦੇਣ ਦੇ ਸਮਰੱਥ ਹਨ।
ਜਰਨੈਲ ਸ. ਹਰੀ ਸਿੰਘ ਨਲੂਆ
ਸ. ਹਰੀ ਸਿੰਘ ਨਲੂਆ ਨਿਤਨੇਮ ਗੁਰਮਤਿ ਅਨੁਸਾਰ ਕਰਦੇ ਸਨ, ਉਸ ਦਾ ਜੀਵਨ ਉੱਚ ਦਰਜੇ ਦਾ ਸੀ ਜਿਸ ਬਾਰੇ ਉਸ ਦੇ ਵਿਰੋਧੀ ਵੀ ਸਿਫਤਾਂ ਕਰਦੇ ਸਨ।
ਰੱਬੀ ਬੰਦੇ ਰੱਬ ਦਾ ਹੀ ਆਸਰਾ ਰੱਖਦੇ ਹਨ
ਪਾਵਨ ਅਤੇ ਪਵਿੱਤਰ ਗੁਰਬਾਣੀ ਬਹੁਤ ਹੀ ਪਿਆਰ ਨਾਲ ਪੜ੍ਹਨ ਅਤੇ ਸੁਣਨ ਦੇ ਨਾਲ-ਨਾਲ ਜਿਹੜਾ ਵੀ ਕੋਈ ਪਿਆਰਾ ਸਿੱਖ ਆਪਣੀ ਸੁਰਤ ਨੂੰ ਪਵਿੱਤਰ ਸ਼ਬਦ ਵਿਚ ਜੋੜਨ ਦਾ ਯਤਨ ਸ਼ੁਰੂ ਕਰ ਲੈਂਦਾ ਹੈ, ਐਸਾ ਸਿੱਖ ਦੁਨੀਆਂ ਵਿਚ ਵਿਚਰਦਾ ਹੋਇਆ ਆਪਣੇ ਗੁਰੂ ਤੋਂ ਬਗੈਰ ਹੋਰ ਕਿਸੇ ਦਾ ਵੀ ਆਸਰਾ ਨਹੀਂ ਰੱਖਦਾ।
ਤੇਰਾ ਨਾਮੁ ਹੈ ਅਧਾਰਾ
ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਤਿਤ ਪਾਵਨ, ਧਰਤੀ ਦੇ ਪ੍ਰਿਤਪਾਲਕ, ਸੂਰਮੇ, ਸਭ ਦੇ ਦੁੱਖ-ਦਲਿੱਦਰ ਦੂਰ ਕਰਨ ਵਾਲੇ ਵਾਹਿਗੁਰੂ ਦੇ ਪਵਿੱਤਰ ਨਾਮ ਦਾ ਆਸਰਾ ਲੈਣ ਲਈ ਮਨੁੱਖ-ਮਾਤਰ ਨੂੰ ਪ੍ਰੇਰਨਾ ਦਿੰਦਿਆਂ ਫ਼ੁਰਮਾਉਂਦੇ ਹਨ ਕਿ ਜੋ ਵੀ ਜੀਵ ਵਾਹਿਗੁਰੂ ਦੇ ਪਵਿੱਤਰ ਨਾਮ ਦਾ ਆਸਰਾ ਲੈਂਦਾ ਹੈ ਤੇ ਜੀਵਨ ਦਾ ਆਧਾਰ ਬਣਾਉਂਦਾ ਹੈ, ਉਸ ਦੇ ਦੁੱਖ-ਦਲਿੱਦਰ ਤੇ ਕਲਹ-ਕਲੇਸ਼ ਨੱਠ ਜਾਂਦੇ ਹਨ।
ਵਿਚਿ ਹਉਮੈ ਸੇਵਾ ਥਾਇ ਨ ਪਾਏ
ਗੁਰੂ ਸਾਹਿਬ ਅਨੁਸਾਰ ਜੋ ਪ੍ਰਾਣੀ ਨਿਸ਼ਕਾਮ ਹੋ ਕੇ ਸੇਵਾ ਕਰਦਾ ਹੈ, ਉਸ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ।
ਜਾਗ ਲੇਹੁ ਰੇ ਮਨਾ
ਮਨੁੱਖਾ ਦੇਹੀ ਦਾ ਮਨੋਰਥ ਹੀ ਪ੍ਰਭੂ ਪਰਮਾਤਮਾ ਨਾਲ ਮਿਲਣ ਦੀ ਵਾਰੀ ਕਿਹਾ ਗਿਆ ਹੈ।
ਸਲੋਕ ਸਹਸਕ੍ਰਿਤੀ ਬਾਰੇ ਵਿਚਾਰ
ਸਲੋਕ ਸਹਸਕ੍ਰਿਤੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ।
ਸ੍ਰੀ ਗੁਰੂ ਅੰਗਦ ਦੇਵ ਜੀ
ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਉਨ੍ਹਾਂ ਨੂੰ ਆਪਣੇ ਅੰਗ ਲਗਾ ਕੇ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਦੇਵ ਜੀ ਬਣਾ ਦਿੱਤਾ।