ਹੱਡ-ਬੀਤੀ – ਜੂਨ 84 ਦੇ ਫੌਜੀ ਹਮਲੇ ਦਾ ਅੱਖੀਂ-ਡਿੱਠਾ ਹਾਲ
ਪੰਜਵਾਂ ਹਮਲਾ ਜੂਨ 1984 ਈ. ਵਿਚ 165 ਸਾਲ ਬਾਅਦ ਭਾਰਤ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਭਾਰਤੀ ਫ਼ੌਜ ਰਾਹੀਂ ਕਰਵਾਇਆ ਗਿਆ।
ਹੱਡ-ਬੀਤੀ – ਇੰਞ ਗੁਜ਼ਾਰੇ ਜੂਨ 1984 ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਸ ਦਿਨ
ਜਦ ਅਸੀਂ ਪੇਸ਼ਾਬ ਆਦਿ ਜਾਣਾ ਹੁੰਦਾ ਤਾਂ ਮਿਲਟਰੀ ਵਾਲੇ ਘੰਟਾ-ਘਰ ਵਾਲੇ ਪਾਸੇ ਸਾਡੇ ਨਾਲ ਜਾਂਦੇ ਅਤੇ ਆਪਣੀ ਖੁਫ਼ੀਆ ਭਾਸ਼ਾ ਵਿਚ ਅਗਲੇ ਨੂੰ ਪਤਾ ਨਹੀਂ ਕੀ ਸਮਝਾਉਂਦੇ?
ਹੱਡ-ਬੀਤੀ – ਫੌਜੀ ਹਮਲਾ ਜੂਨ 1984 – ਰਿਸਦਾ ਨਾਸੂਰ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਚੁਫੇਰੇ ਫੌਜ ਦਾ ਸਖ਼ਤ ਪਹਿਰਾ ਸੀ ਤੇ ਬਾਹਰ ਨਿਕਲਣ ਵਾਲੇ ਨੂੰ ਗੋਲੀ ਮਾਰਨ ਦਾ ਹੁਕਮ ਸੀ ਜਿਸ ਕਾਰਨ ਸੰਗਤਾਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹੀ ਰਹਿ ਗਈਆਂ।
ਸ੍ਰੀ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਦੇ 25 ਸਾਲ
ਪੰਜਾਬ ਤੇ ਸਿੱਖਾਂ ਦੀਆਂ ਹੱਕੀ ਮੰਗਾਂ ਪਰਵਾਨ ਕਰਨ ਦੀ ਬਜਾਏ ਕੇਂਦਰ ਸਰਕਾਰ ਨੇ ਮੋਰਚੇ ਨੂੰ ਕੁਚਲਣ ਤੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਇਹ ਫੌਜੀ ਹਮਲਾ ਕਰਵਾ ਦਿੱਤਾ।
ਬਾਬਾ ਬੰਦਾ ਸਿੰਘ ਬਹਾਦਰ ਦੀ ਬੇਮਿਸਾਲ ਸ਼ਹਾਦਤ
ਨਿਰਭੈਤਾ ਦੇ ਜਜ਼ਬੇ ਨਾਲ ਭਰਪੂਰ ਬਾਬਾ ਬੰਦਾ ਸਿੰਘ ਬਹਾਦਰ ਤੇ ਹਜ਼ਾਰਾਂ ਸਿੰਘਾਂ ਨੇ ਇਸਲਾਮ ਦੇ ਇਕ ਵੱਡੇ ਗੜ੍ਹ ਸਮਾਣਾ ਸ਼ਹਿਰ ਨੂੰ ਕੁਝ ਘੰਟਿਆਂ ਵਿਚ ਹੀ ਥੇਹ ਬਣਾ ਦਿੱਤਾ ਸੀ।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪ੍ਰਮੁੱਖ ਕਾਰਨ ਤੇ ਪ੍ਰਭਾਵ
ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਇਤਿਹਾਸ ਦੇ ਪਹਿਲੇ ਲਾਸਾਨੀ ਸ਼ਹੀਦ ਹਨ ਜਿਨ੍ਹਾਂ ਨੇ ਸ਼ਾਂਤਮਈ ਰਹਿੰਦਿਆਂ ਹੋਇਆਂ ਧਰਮ, ਸੱਚ ਤੇ ਮਨੁੱਖਤਾ ਦੀ ਭਲਾਈ ਹਿਤ ਮਹਾਨ ਕੁਰਬਾਨੀ ਦਿੱਤੀ।
ਪੀਰ ਬੁੱਧੂ ਸ਼ਾਹ (੧੩ ਜੂਨ ੧੬੪੭-੨੧ ਅਕਤੂਬਰ ੧੭੦੪)
ਆਪ ਦਾ ਸੁਭਾਅ ਸ਼ਾਤ ਚਿਤ, ਹਲੇਮੀ ਤੇ ਸੇਵਾ ਭਾਵਨਾ ਵਾਲਾ ਸੀ।
ਅਬ ਜੂਝਨ ਕੋ ਦਾਉ
ਭਗਤ ਕਬੀਰ ਜੀ ਫ਼ਰਮਾਨ ਕਰਦੇ ਹਨ ਕਿ ਜਿਸ ਮਨੁੱਖ ਦੇ ਮਨ-ਮਸਤਕ ਰੂਪੀ ਅਕਾਸ਼ ’ਚ ਜਗਤ ਰੂਪੀ ਰਣਖੇਤਰ ’ਚ ਜੂਝਣ ਹਿਤ ਕਮਰਕੱਸਾ ਕਰ ਕੇ ਉਤਰਨ ਹਿਤ ਧੌਂਸਾ ਜਾਂ ਨਗਾਰਾ ਵੱਜਦਾ ਹੈ, ਜਿਸ ਦੇ ਹਿਰਦੇ ’ਚ ਖਿੱਚ ਪੈਦਾ ਹੁੰਦੀ ਹੈ ਅਤੇ ਜੋ ਮਨੁੱਖ ਰਣਖੇਤਰ ਨੂੰ ਮੱਲ ਬਹਿੰਦਾ ਹੈ ਕਿ ਹੁਣ ਮਨੁੱਖਾ-ਜਨਮ ਵਿਸ਼ੇ-ਵਿਕਾਰਾਂ ਤੇ ਬੁਰਾਈਆਂ ਨਾਲ ਲੜਨ ਦਾ ਇਕ ਸਬੱਬ, ਇਕ ਸੁਅਵਸਰ ਹੈ ਉਹੀ ਮਨੁੱਖ ਸਹੀ ਅਰਥਾਂ ’ਚ ਸੂਰਮਾ ਹੈ।
ਸਾਕਾ ਪਾਉਂਟਾ ਸਾਹਿਬ
ਇਸ ਪਵਿੱਤਰ ਅਸਥਾਨ ’ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1685 ਈ. ਤੋਂ 1689 ਈ. ਤਕ ਲਗਾਤਾਰ ਚਾਰ ਸਾਲ ਨਿਵਾਸ ਕੀਤਾ।