ਭਾਈ ਤਾਰੂ ਸਿੰਘ ਤੇਰੀ ਧੰਨ ਹੈ ਕਮਾਈ
ਕੇਸ ਨਾ ਕਟਾਏ ਭਾਵੇਂ ਖੋਪਰੀ ਲੁਹਾਈ,
ਭਾਈ ਤਾਰੂ ਸਿੰਘ ਤੇਰੀ ਧੰਨ ਹੈ ਕਮਾਈ।
ਵਿਸ਼ੇਸ਼ ਲੇਖ – ਜੀਵਨ ਦਾ ਅੰਤਲਾ ਪਹਿਰ – ਬੁਢਾਪਾ
ਬਾਲ, ਜਵਾਨੀ ਤੇ ਬਿਰਧ ਅਵਸਥਾ ਅਰਥਾਤ ਜੀਵਨ ਦੇ ਤਿੰਨ ਪੜਾਅ ਜਿਨ੍ਹਾਂ ਰਾਹੀਂ ਮਨੁੱਖ ਆਪਣੀ ਜੀਵਨ-ਯਾਤਰਾ ਸੰਪੰਨ ਕਰਦਾ ਹੈ।
ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਵਾਤਾਵਰਨ ਸੰਭਾਲ ਸੰਬੰਧੀ ਚੇਤਨਾ
ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਮਾਨਵੀ ਜੀਵਨ ਭਾਵੇਂ ਉਹ ਅਧਿਆਤਮਕ ਹੋਵੇ ਜਾਂ ਸਮਾਜਿਕ, ਨਾਲ ਅਤਿਅੰਤ ਨੇੜਤਾ ਰੱਖਦੀ ਹੈ।
ਜੀਵਨ-ਜਾਚ ਸਿਖਾਉਣ ਵਾਲੀ ਮਾਂ ਸਾਥੋਂ ਖੁੱਸ ਗਈ ਹੈ ਆਓ! ਮੂਰਛਿਤ ਹੋਈ ਸਰਵ-ਸਾਂਝੀ ਮਾਂ ਨੂੰ ਮੁੜ ਸੁਰਜੀਤ ਕਰੀਏ
ਕਿੱਥੇ ਗਈ ਉਹ ਮਾਂ ਜੋ ਸਿੱਖਿਆ ਦਿੰਦੀ ਹੁੰਦੀ ਸੀ ਕਿ ”ਬੱਚਿਓ! ਕਿਤੇ ਕੌਮ ਦੇ ਕਰਜ਼ ਅਦਾ ਕਰਨ ਤੋਂ ਮੂੰਹ ਨਾ ਮੋੜਿਓ?
ਐਸਾ ਹਰਿ ਨਾਮੁ
ਜਿਨ੍ਹਾਂ ਮਨੁੱਖਾਂ ਨੇ ਮਨੁੱਖੀ ਜਨਮ ਪ੍ਰਾਪਤ ਕਰ ਕੇ ਵੀ ਇਹੋ ਜਿਹੇ ਹਰੀ-ਪਰਮਾਤਮਾ ਦਾ ਨਾਮ ਨਹੀਂ ਸਿਮਰਿਆ ਉਹ ਜੱਗ ਵਿਚ ਕਿਉਂ ਆਏ?
ਅਮਰ ਸ਼ਹੀਦ ਭਾਈ ਮਨੀ ਸਿੰਘ ਜੀ
ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਨੂੰ ਹਮੇਸ਼ਾ ਹੀ ਦੂਜਿਆਂ ਲਈ ਲੋਚਣਾ, ਸੋਚਣਾ, ਦੂਜਿਆਂ ਦੇ ਮੱਨੁਖੀ ਅਧਿਕਾਰਾਂ ਲਈ ਜੂਝਣਾ, ਨੇਕੀ, ਪਰਉਪਕਾਰ ਅਤੇ ਹੱਕ-ਸੱਚ ਲਈ ਮਰ-ਮਿਟਣਾ ਹਮੇਸ਼ਾ ਖੁਸ਼ੀ ਅਤੇ ਸੰਤੁਸ਼ਟੀ ਦਿੰਦਾ ਰਿਹਾ ਹੈ।
ਸੰਖੇਪ ਜੀਵਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
ਹਰੇਕ ਗੁਰੂ ਨਾਨਕ ਨਾਮ-ਲੇਵਾ ਸਿੱਖ ਜਦੋਂ ਆਪਣੀ ਨਿੱਤ ਦੀ ਅਰਦਾਸ ਕਰਦਾ ਹੈ ਤਾਂ ਉਹ ਅਠਵੇਂ ਪਾਤਸ਼ਾਹ ਜੀ ਦੀ ਦੁੱਖ-ਕਸ਼ਟ ਨਿਵਾਰਕ ਨਿਰਮਲ ਸ਼ਖ਼ਸੀਅਤ ਦੀ ਅਜ਼ਮਤ ਨੂੰ ਸਿਰ ਝੁਕਾਉਂਦਾ ਹੈ: ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸੁ ਡਿਠੇ ਸਭਿ ਦੁਖਿ ਜਾਇ॥
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਤੇ ਉਦੇਸ਼
ਮੀਰੀ-ਪੀਰੀ ਇਨਸਾਨ ਨੂੰ ਆਤਮਿਕ ਅਤੇ ਸੰਸਾਰਿਕ ਪੱਧਰ ਤੋਂ ਉੱਚਾ ਕਰਨ ਦੀ ਇਕ ਤਰਕੀਬ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ
ਗੁਰੂ ਮਹਾਰਾਜ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਇਕ ਅਜਿਹੀ ਅਥਾਰਟੀ ਸੀ ਜਿਸ ਨੇ ਸਿੱਖਾਂ ਦੇ ਅੰਦਰ ਸਮੇਂ ਦੀ ਹਕੂਮਤ ਵਿਰੁੱਧ ਰਾਜਨੀਤਿਕ ਕੇਂਦਰ ਦਾ ਅਹਿਸਾਸ ਪੈਦਾ ਕਰਨਾ ਸੀ।
ਭਗਤੀ ਤੇ ਸ਼ਕਤੀ ਦਾ ਸੋਮਾ ਸ੍ਰੀ ਅਕਾਲ ਤਖ਼ਤ ਸਾਹਿਬ
ਸ੍ਰੀ ਅਕਾਲ ਤਖ਼ਤ ਸਾਹਿਬ ਜੋ ਸਿੱਖ ਸੰਗਤਾਂ ਲਈ ਕੇਵਲ ਗੁਰਦੁਆਰਾ ਨਾ ਹੋ ਕੇ ਗੁਰੂ ਰੂਪ ਸੰਸਥਾ ਹੈ।