ਸਫਲ ਸਿੱਖ ਪ੍ਰਚਾਰਕ – ਗਿਆਨੀ ਸੋਹਣ ਸਿੰਘ ਸੀਤਲ
ਸੀਤਲ ਜੀ ਦੇ ਬੋਲ ਸਨ, ਗੁਰੂ ਕਿਰਪਾ ਕਰੇ ਮੈਂ ਕੌਮ ਦੇ ਪ੍ਰਚਾਰਕ ਵਜੋਂ ਹੀ ਸੰਸਾਰ ਤੋਂ ਅਲਵਿਦਾ ਹੋਵਾਂ!
ਢਾਡੀਆਂ ਦਾ ਸਰਦਾਰ ਢਾਡੀ ਸੋਹਣ ਸਿੰਘ ਜੀ ਸੀਤਲ
ਸੀਤਲ ਜੀ ਪ੍ਰਤਿਭਾ ਬੁੱਧੀ ਦੇ ਸੁਆਮੀ, ਉੱਚ ਉਡਾਰੀਆਂ ਲਾਉਣ ਵਾਲੇ, ਯਥਾਰਥ ਨੂੰ ਬਿਆਨ ਕਰਨ ਵਾਲੇ ਵਿਦਵਾਨ ਢਾਡੀ ਸੀ।
ਗਿਆਨੀ ਸੋਹਣ ਸਿੰਘ ਸੀਤਲ – ਜੀਵਨ ਅਤੇ ਰਚਨਾ
ਗਿਆਨੀ ਸੋਹਣ ਸਿੰਘ ਸੀਤਲ ਹੋਰੀਂ ਇਕ ਸੰਸਥਾ ਸਨ, ਸਿੱਖੀ ਪਿਆਰ ਦਾ ਇਕ ਵੱਡਾ ਭੰਡਾਰ ਸਨ, ਸੋਮਾ ਸਨ।
ਮਾਂ-ਪੁੱਤ ਦਾ ਮਿਲਾਪ
ਤੂੰ ਪੰਜਾਂ ਵਰ੍ਹਿਆਂ ਦਾ ਸੈਂ, ਜਦ ਨਸੀਬ ਨੇ ਤੈਨੂੰ ਮਹਾਰਾਜਾ ਬਣਾ ਦਿੱਤਾ। ਮੈਂ ਹੱਥੀਂ ਕਲਗੀ ਲਾ ਕੇ ਤੈਨੂੰ ਖਾਲਸਾ ਰਾਜ ਦੇ ਤਖ਼ਤ ’ਤੇ ਬੈਠਣ ਵਾਸਤੇ ਘੱਲਿਆ ਕਰਦੀ ਸਾਂ।
ਢਾਢੀ ਕਰੇ ਪਸਾਉ
ਹਉ ਢਾਢੀ ਵੇਕਾਰੁ ਕਾਰੈ ਲਾਇਆ॥ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ॥ਢਾਢੀ ਸਚੈ ਮਹਲਿ ਖਸਮਿ ਬੁਲਾਇਆ॥ਸਚੀ ਸਿਫਤਿ ਸਾਲਾਹ ਕਪੜਾ ਪਾਇਆ॥ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ॥ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ॥ਢਾਢੀ ਕਰੇ ਪਸਾਉ ਸਬਦੁ ਵਜਾਇਆ॥ਨਾਨਕ ਸਚੁ ਸਾਲਾਹਿ ਪੂਰਾ ਪਾਇਆ॥27॥ (ਪੰਨਾ 150) ਮਾਝ ਕੀ ਵਾਰ ਦੀ ਇਸ ਪਾਵਨ ਪਉੜੀ ਦੁਆਰਾ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਪੂਰਨ ਨਿਮਰਤਾ ਦੇ […]