ਅਮਰ ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲਾ

ਸਿੰਘ ਸਭਾ ਲਹਿਰ, ਅਕਾਲੀ ਲਹਿਰ (ਗੁਰਦੁਆਰਾ ਸੁਧਾਰ ਲਹਿਰ) ਅਤੇ ਰਿਆਸਤੀ ਪਰਜਾ ਮੰਡਲ ਲਹਿਰ ਦੇ ਉੱਘੇ ਆਗੂ, ਅਮਰ ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲਾ ਦਾ ਜਨਮ 24 ਅਗਸਤ 1886 ਈ. ਨੂੰ ਪਿੰਡ ਠੀਕਰੀਵਾਲਾ (ਸੰਗਰੂਰ) ਦੇ ਇਕ ਅਮੀਰ ਪਰਵਾਰ ਵਿਚ, ਸ. ਦੇਵਾ ਸਿੰਘ ਦੇ ਘਰ, ਮਾਤਾ ਹਰ ਕੌਰ ਦੀ ਕੁੱਖੋਂ ਹੋਇਆ। ਸ. ਸੇਵਾ ਸਿੰਘ ਜੀ ਨੇ ਆਪਣੀ ਮੁੱਢਲੀ […]
ਗਿਆਨੀ ਦਿੱਤ ਸਿੰਘ ਦਾ ਪੰਥਕ ਪਿਆਰ

ਗਿਆਨੀ ਜੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਜੋ ਮਨੁੱਖੀ ਜੀਵਨ ਦਾ ਮਨੋਰਥ ਦਿੱਤਾ ਹੈ ਉਹ ਸਭਨਾਂ ਲਈ ਪ੍ਰੇਰਨਾ-ਸ੍ਰੋਤ ਹੈ।
ਪੰਜਾਬ ਦੀ ਜਿੰਦਾ-ਦਿਲ ਮਹਾਰਾਣੀ – ਮਹਾਰਾਣੀ ਜਿੰਦ ਕੌਰ

ਮਹਾਰਾਣੀ ਜਿੰਦ ਕੌਰ ਲਾਇਕ ਤੇ ਪੱਕੇ ਇਰਾਦੇ ਵਾਲੀ ਇਸਤਰੀ ਸੀ ਜਿਸ ਦਾ ਖ਼ਾਲਸਾ ਪੰਚਾਇਤਾਂ ਅੰਦਰ ਬੜਾ ਸਤਿਕਾਰ ਅਤੇ ਅਸਰ ਸੀ।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ : ਨਵੀਨ ਤੱਥ

ਗੁਰੂ ਅਰਜਨ ਸਾਹਿਬ ਨੇ ਦੀਨ-ਦੁਖੀ ਦੀ ਸਹਾਇਤਾ ਦੀ ਦ੍ਰਿਸ਼ਟੀ ਤੋਂ ਖੁਸਰੋ ਨੂੰ ਲੰਗਰ ਛਕਾਇਆ।
ਤਿੰਨ ਰੰਗ ਨਹੀਂ ਲੱਭਣੇ

ਮਾਂ ਹੀ ਹੈ ਜੋ ਆਪਣੇ ਖੂਨ ਨਾਲ ਸਿੰਜ ਕੇ ਇਕ ਬੀਜ ਤੋਂ ਤੁਹਾਨੂੰ ਬੱਚਾ ਬਣਾਉਂਦੀ ਹੈ।
ਸੁਖਾਂ ਦੇ ਸਾਗਰ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੀ ਪਾਵਨ ਗੁਰਬਾਣੀ ਦੇ ਪਵਿੱਤਰ ਬੋਲਾਂ ਵਿਚ ਵਾਰ-ਵਾਰ ਉਪਦੇਸ਼ ਕਰ ਰਹੇ ਹਨ ਕਿ ਪਿਆਰਿਆ, ਸਾਰੇ ਸੁਖਾਂ ਦੀ ਪ੍ਰਾਪਤੀ ਨਾਮ-ਸਿਮਰਨ ਵਿੱਚੋਂ ਹੀ ਹੋਣੀ ਹੈ।
ਸਰਬ-ਸਾਂਝੀਵਾਲਤਾ ਦੇ ਪ੍ਰਤੀਕ : ਸ੍ਰੀ ਗੁਰੂ ਗ੍ਰੰਥ ਸਾਹਿਬ

ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਅੰਕਿਤ ਮਨੁੱਖੀ ਬਰਾਬਰਤਾ ਨੂੰ ਡੰਕੇ ਦੀ ਚੋਟ ਨਾਲ ਐਲਾਨਿਆ ਗਿਆ ਹੈ ਕਿ ਸੰਸਾਰ ਦੇ ਸਾਰੇ ਮਨੁੱਖ ਇੱਕੋ ਪਿਤਾ ਦੇ ਪੁੱਤਰ ਤੇ ਭਾਈ ਹਨ
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਸ਼ਵ-ਵਿਆਪੀ ਸੰਦੇਸ਼

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਕ ਪਰਿਪੂਰਨ ਗੁਣ-ਸੰਪੰਨ ਵਿਅਕਤੀ ਬਣਨਾ ਹੀ ਇਸ ਦਾ ਕੇਂਦਰੀ ਨੁਕਤਾ ਹੈ।
ਸਲੋਕ ਸਹਸਕ੍ਰਿਤੀ ਦਾ ਭਾਸ਼ਾ ਪੱਖ

ਸਹਸਕ੍ਰਿਤੀ ਦੀ ਬਣਤਰ ਅਤੇ ਗਾਥਾ ਵਿਚ ਕੋਈ ਖਾਸ ਭੇਦ ਨਹੀਂ, ਸਿਵਾਏ ਰਵਾਨਗੀ ਦੇ, ਜਿਹੜੀ ਕਿ ਸਹਸਕ੍ਰਿਤੀ ਵਿਚ ਜ਼ਿਆਦਾ ਹੈ, ਸਥਾਨਕ ਸ਼ਬਦਾਂ ਦੀ ਵਧੇਰੀ ਮਿਲਾਵਟ ਹੋਣ ਦੇ ਕਾਰਨ।
ਧੁਰ ਕੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ‘ਧੁਰ ਕੀ ਬਾਣੀ’, ‘ਸ਼ਬਦ-ਗੁਰੂ’ ਦੇ ਰੂਪ ਵਿਚ ਇਲਾਹੀ ਪ੍ਰਕਾਸ਼ ਅਤੇ ਪਰਮਾਰਥ-ਜੀਵਨ ਲਈ ਅਨਮੋਲ ਜੀਵਨ-ਜੁਗਤ ਹੈ।