2009-09 – ਗੁਰਬਾਣੀ ਵੀਚਾਰ – ਸਬਦੁ ਗੁਰੂ ਸੁਰਤਿ ਧੁਨਿ ਚੇਲਾ

ਸ਼ਬਦ-ਗੁਰੂ ਦੇ ਸਨਮੁਖ ਹੋ ਕੇ ਗੁਰਮੁਖ ਬਣ ਜਾਈਏ ਤਾਂ ਹਉਮੈ ਰੂਪੀ ਅੱਗ ਦੂਰ ਹੋ ਜਾਂਦੀ ਹੈ ਭਾਵ ਸਾਡੇ ਰੂਹਾਨੀ ਤੇ ਸਦਾਚਾਰਕ ਗੁਣਾਂ ਦਾ ਨਿਰੰਤਰ ਸੰਚਾਰ ਹੁੰਦਾ ਰਹਿੰਦਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ : 1 – ਸ. ਸੁੰਦਰ ਸਿੰਘ ਜੀ ਮਜੀਠੀਆ

ਜੈਤੋ ਮੋਰਚੇ ਨੂੰ ਹੱਲ ਕਰਵਾਉਣ ਵਿਚ ਵੀ ਸ. ਮਜੀਠੀਆ ਨੇ ਮੋਹਰੀ ਰੋਲ ਅਦਾ ਕੀਤਾ।