ਇਕ ਅਦੁੱਤੀ ਹੱਥ-ਲਿਖਤ : ਅੰਮ੍ਰਿਤਸਰ ਦੀ ਡਾਇਰੀ
ਇਸ ਅਦੁੱਤੀ ਹੱਥ-ਲਿਖਤ ਦੀ ਬੋਲੀ ਠੇਠ ਪੰਜਾਬੀ ਹੈ ਤੇ ਇਸ ਦਾ ਲਿਖਾਰੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ।
ਮੈਂਡਾ ਦਰਦ ਨਾ ਜਾਣੇ ਕੋਇ
ਹੁਣ ਲੱਗਭਗ 230 ਵਰ੍ਹੇ ਸਖ਼ਤ ਘਾਲਣਾ ਉਪਰੰਤ, ਇਕ ਅਜਿਹੇ ‘ਅਸਲੀ ਇਨਸਾਨ’ ਦੀ ਸਿਰਜਣਾ ਹੋ ਚੁੱਕੀ ਸੀ ਜਿਸ ‘ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ’ ਆਖਦਿਆਂ ਸਰਬੱਤ ਦੇ ਭਲੇ ਦਾ ਨਾਹਰਾ ਲਾਇਆ।
ਨਵੰਬਰ 1984 ਦਾ ਸਿੱਖ ਕਤਲੇਆਮ
ਇਸ ਕਤਲੇਆਮ ਅਤੇ ਹੈਵਾਨੀਅਤ ਦੇ ਨੰਗੇ ਨਾਚ ਨੂੰ ਦੇਖ ਕੇ ਕਈ ਮਾਂ-ਬਾਪ ਅਤੇ ਜ਼ਿਆਦਾ ਬੱਚੇ ਆਪਣਾ ਦਿਮਾਗੀ ਸੰਤੁਲਨ ਗਵਾ ਬੈਠੇ।
ਫਿਰ ਮੁਜ਼ਰਿਮ ਕੌਣ ਹਨ?
ਵਹਿਸ਼ੀ ਦਰਿੰਦਿਆਂ ਵੱਲੋਂ ਸ਼ਿਕਾਰੀ ਕੁੱਤਿਆਂ ਦਾ ਰੂਪ ਧਾਰ ਕੇ ਸਿੱਖਾਂ ਦਾ ਲੱਭ-ਲੱਭ ਕੇ ਸ਼ਿਕਾਰ ਕੀਤਾ ਜਾ ਰਿਹਾ ਸੀ।
ਆਪ-ਬੀਤੀ – ਬਲਿਊ ਸਟਾਰ ਬਨਾਮ ਬੋਦੀ ਵਾਲਾ ਤਾਰਾ
ਇਸ ਦੁਖਾਂਤ ਪਿੱਛੋਂ ਪੰਜ-ਸੱਤ ਹਜ਼ਾਰ ਬੇਕਸੂਰੇ ਸਿੱਖਾਂ ਦਾ ਕਤਲ ਹੋ ਜਾਣਾ ਮਾਮੂਲੀ ਪਰ ਪੱਕੀ ਗੱਲ ਹੈ।
ਕਿਵੇਂ ਭੁਲਾਇਆ ਜਾ ਸਕਦੈ ਜੂਨ 1984 ਦੇ ਸਿੱਖ ਕਤਲੇਆਮ ਦਾ ਸੰਤਾਪ?
ਸੰਨ 1984 ਦਾ ਸਾਲ ਸਿੱਖ ਕੌਮ ਦੇ ਇਤਿਹਾਸ ਵਿਚ ਅਠਾਰ੍ਹਵੀਂ ਸਦੀ ਦੇ ਘੱਲੂਘਾਰਿਆਂ ਨੂੰ ਵੀ ਮਾਤ ਪਾ ਗਿਆ ਹੈ।
ਆਪ-ਬੀਤੀ – 1984 ਦੇ ਸਿੱਖ ਕਤਲੇਆਮ ਦੀ ਦਰਦ ਕਹਾਣੀ
ਦੰਗਿਆਂ ਦਾ ਹਾਲ ਲਿਖਦਿਆਂ ਕਲਮ ਥਿੜਕ ਜਾਂਦੀ ਹੈ, ਗਲਾ ਭਰ ਆਉਂਦਾ ਹੈ।
ਇਨਸਾਨੀਅਤ ਦੇ ਪਹਿਰੇਦਾਰ : ਬਾਬਾ ਮੋਤੀ ਰਾਮ ਮਹਿਰਾ
ਪਰਵਾਰ ਸਮੇਤ ਅਸਹਿ ਅਤੇ ਅਕਹਿ ਤਸੀਹੇ ਝੱਲਦਿਆਂ ਬਾਬਾ ਮੋਤੀ ਰਾਮ ਮਹਿਰਾ ਜੀ ਨੇ 27 ਸਾਲ ਦੀ ਉਮਰ ਵਿਚ ਆਪਣੇ ਸਤਿਗੁਰਾਂ ਨਾਲ ਆਪਣਾ ਸਨੇਹ, ਪਿਆਰ ਦਾ ਰਿਸ਼ਤਾ ਨਿਰਭੈਤਾ, ਦ੍ਰਿੜ੍ਹਤਾ ਅਤੇ ਦਲੇਰੀ ਨਾਲ ਨਿਭਾਇਆ ਸੀ।
ਲਾਸਾਨੀ ਸ਼ਹੀਦੀ
ਜਦ ਥਿਰ ਰਹਿਣ ਵਾਲੀ ਵਸਤੂ ਹੀ ਕੋਈ ਨਹੀਂ, ਬਣੇ ਹੋਏ ਸਰੀਰ ਨੇ ਬਿਨਸਣਾ ਹੀ ਹੈ, ਤਾਂ ਫਿਰ ਚਿੰਤਾ ਕਿਸ ਗੱਲ ਦੀ?
ਸ੍ਰੀ ਗੁਰੂ ਨਾਨਕ ਜੀਵਨ ਦਰਸ਼ਨ ਦੀ ਸਮਾਜਿਕਤਾ ਸਰੂਪ ਤੇ ਸੰਦਰਭ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਨਵ ਸਮਾਜ ਲਈ ਅਜਿਹੇ ਸਿਧਾਂਤ ਸਿਰਜੇ ਜੋ ਮਾਨਵ ਸਮਾਜ ਦਾ ਸਦ ਵਿਗਾਸ ਕਰਨ ਹਿਤ ਸਹਾਈ ਸਿੱਧ ਹੋਏ।