2009-11 – ਗੁਰਬਾਣੀ ਵਿਚਾਰ – ਦੀਵਾ ਬਲੈ ਅੰਧੇਰਾ ਜਾਇ
ਜਦੋਂ ਧਰਮ-ਗ੍ਰੰਥ ਨੂੰ ਪੜ੍ਹ ਕੇ ਇਸ ’ਚ ਵਿਦਮਾਨ ਗਿਆਨ ਲੈਂਦਿਆਂ ਮਨੁੱਖ-ਮਾਤਰ ਆਪਣੀ ਮੱਤ ਜਾਂ ਮਾਨਸਿਕ-ਆਤਮਿਕ ਅਵਸਥਾ ਨੂੰ ਬਦਲ ਲਵੇ ਭਾਵ ਚੰਗੇ ਪਾਸੇ ਤੋਰ ਲਵੇ ਤਾਂ ਦੁਸ਼ਟ ਕਰਮ ਖ਼ਤਮ ਹੋ ਜਾਂਦੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ : 3 ਸ. ਸੁੰਦਰ ਸਿੰਘ ਰਾਮਗੜ੍ਹੀਆ
ਸਿੱਖ ਪਾਰਲੀਮੈਂਟ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸ੍ਰੀ ਦਰਬਾਰ ਸਾਹਿਬ ਦੇ ਸਰਬਰਾਹ ਰਹੇ ਸ. ਸੁੰਦਰ ਸਿੰਘ ਰਾਮਗੜੀਏ ਦਾ ਵਿਰਸਾ-ਵਿਰਾਸਤ ਤੇ ਪਰਵਾਰਿਕ ਪਿਛੋਕੜ ਮਹਾਨ ਸਿੱਖ ਯੋਧੇ ਸ. ਜੱਸਾ ਸਿੰਘ ਰਾਮਗੜ੍ਹੀਆ ਬਾਨੀ ਮਿਸਲ ਰਾਮਗੜ੍ਹੀਆ ਨਾਲ ਜੁੜਦਾ ਹੈ। ਸ. ਜੱਸਾ ਸਿੰਘ ਰਾਮਗੜ੍ਹੀਆ ਦੇ ਚਾਰ ਭਰਾਵਾਂ ’ਚੋਂ ਸਭ ਤੋਂ ਛੋਟੇ ਸ. ਤਾਰਾ ਸਿੰਘ ਦੀ ਅੰਸ਼ […]