2010-06 – ਗੁਰਬਾਣੀ ਵਿਚਾਰ – ਆਸਾੜੁ ਭਲਾ ਸੂਰਜੁ
ਆਸਾੜੁ ਭਲਾ ਸੂਰਜੁ ਗਗਨਿ ਤਪੈ॥ਧਰਤੀ ਦੂਖ ਸਹੈ ਸੋਖੈ ਅਗਨਿ ਭਖੈ॥ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ॥ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ॥ਅਵਗਣ ਬਾਧਿ ਚਲੀ ਦੁਖੁ ਆਗੈ ਸੁਖੁ ਤਿਸੁ ਸਾਚੁ ਸਮਾਲੇ॥ਨਾਨਕ ਜਿਸ ਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ॥8॥ (ਪੰਨਾ 1108) ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਰਹ […]
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਵਿਚਾਰਧਾਰਕ ਕਾਰਨ
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖ ਪੰਥ ਨੂੰ ਇਕ ਫੈਸਲਾਕੁੰਨ ਮੋੜ ਦਿੱਤਾ।
ਭਗਤ ਕਬੀਰ ਜੀ
ਪੰਦਰ੍ਹਵੀਂ ਸਦੀ ਦੀ ਭਗਤੀ ਲਹਿਰ ਵਿੱਚੋਂ ਇਕ ਮਹਾਨ ਕ੍ਰਾਂਤੀਕਾਰ, ਸਮਾਜ ਸੁਧਾਰਕ, ਨਿਡਰ ਅਤੇ ਨਿਧੜਕ ਸ਼੍ਰੋਮਣੀ ਸੰਤ-ਭਗਤ ਕਬੀਰ ਜੀ ਹੋਏ ਹਨ।
ਵਿਲੱਖਣ ਵਿਅਕਤਿਤਵ ਦੇ ਮਾਲਕ : ਭਗਤ ਕਬੀਰ ਜੀ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਤਰਤੀਬ ਵਿਚ ਭਗਤ ਕਬੀਰ ਜੀ ਦੀ ਬਾਣੀ ਸਭ ਭਗਤਾਂ ਤੋਂ ਪਹਿਲਾਂ ਆਉਂਦੀ ਹੈ।
ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਜ਼ਮੀਨ ਹਲਵਾਹਕਾਂ ਨੂੰ ਦੇਣ ਦਾ ਇਤਿਹਾਸਕ ਕਾਰਨਾਮਾ
ਬਾਬਾ ਬੰਦਾ ਸਿੰਘ ਬਹਾਦਰ ਸਮੇਂ ਦੇ ਸ਼ਾਸਕਾਂ ਤੇ ਉਨ੍ਹਾਂ ਦੇ ਚੌਧਰੀਆਂ ਤੋਂ ਪ੍ਰਾਪਤ ਹੋਏ ਮਾਲ ਨੂੰ ਲੋਕਾਂ ਦਰਮਿਆਨ ਆਪ ਵੰਡਦਾ ਸੀ ਅਤੇ ਆਪਣੀ ਨਿਗਰਾਨੀ ਹੇਠ ਵੰਡ ਕਰਵਾਉਂਦਾ ਸੀ।
ਸ੍ਰੀ ਰਵਿੰਦਰ ਨਾਥ ਟੈਗੋਰ ਦੀ ਨਜ਼ਰ ਵਿਚ ਬਾਬਾ ਬੰਦਾ ਸਿੰਘ ਬਹਾਦਰ
ਸ੍ਰੀ ਰਵਿੰਦਰ ਨਾਥ ਟੈਗੋਰ ਕਹਿੰਦੇ ਹਨ, ਗੁਰੂ ਸਾਹਿਬਾਨ ਦੀ ਪ੍ਰੇਰਨਾ ਸਦਕਾ ਪੰਜਾਬ ਵਿਚ ਸਿੱਖ ਹਜ਼ਾਰਾਂ ਦੀ ਗਿਣਤੀ ਵਿਚ ਪੈਦਾ ਹੋ ਗਏ ਤੇ ‘ਵਾਹਿਗੁਰੂ ਜੀ ਕੀ ਫ਼ਤਿਹ’ ਦੇ ਜੈਕਾਰੇ ਗਜਾਉਣ ਲੱਗੇ ਜਿਨ੍ਹਾਂ ਦੀ ਆਵਾਜ਼ ਦੂਰ ਤਕ ਗੂੰਜਣ ਲੱਗੀ।
ਬਾਬਾ ਬੰਦਾ ਸਿੰਘ ਬਹਾਦਰ ਇਕ ਅਚਰਜ ਤੇ ਅਦੁੱਤੀ ਕਾਇਆਕਲਪ ਦੇ ਪੁੰਜ
ਬਾਬਾ ਬੰਦਾ ਸਿੰਘ ਬਹਾਦਰ, ਠੀਕ ਅਰਥਾਂ ਵਿਚ, ਵੈਰਾਗ ਅਤੇ ਵੀਰਤਾ ਦੇ ਮੁਜੱਸਮੇ ਅਤੇ ਸਿਦਕ ਤੇ ਕੁਰਬਾਨੀ ਦੇ ਸਾਕਾਰ ਸਰੂਪ ਸਨ।
ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ’ਚ ਖਾਲਸੇ ਦੀ ਮਲੇਰਕੋਟਲੇ ਤੇ ਗੰਗ ਦੁਆਬ ’ਤੇ ਚੜ੍ਹਾਈ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੇ ਥਾਪੜੇ ਤੇ ਪੰਜਾਬ ਦੇ ਸਿੱਖਾਂ ਦੇ ਨਾਮ ਭੇਜੇ ਹੁਕਮਨਾਮਿਆਂ ਰਾਹੀਂ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਈ ਫੌਜ ਨੂੰ ਇਕੱਤਰ ਕਰ ਕੇ ਰਸਤੇ ਵਿਚ ਸੋਨੀਪਤ, ਕੈਥਲ, ਸਮਾਣਾ, ਘੁੜਾਮ, ਕਪੂਰੀ ਤੇ ਸਢੌਰੇ ਉੱਤੇ ਜਿੱਤ ਪ੍ਰਾਪਤ ਕੀਤੀ।
ਬਾਬਾ ਬੰਦਾ ਸਿੰਘ ਬਹਾਦਰ ਦੀ ਧਰਮ ਨਿਰਪੱਖਤਾ
ਬਾਬਾ ਬੰਦਾ ਸਿੰਘ ਬਹਾਦਰ ਨੂੰ ਆਮ ਮੁਸਲਮਾਨਾਂ ਦਾ ਸਮਰਥਨ ਮਿਲਣਾ ਇਤਿਹਾਸ ਦੀਆਂ ਕਈ ਬੰਦ ਪਰਤਾਂ ਖੋਲ੍ਹਦਾ ਹੈ।
ਬਾਬਾ ਬੰਦਾ ਸਿੰਘ ਬਹਾਦਰ ਦੀ ਕਾਮਯਾਬੀ ਦੇ ਲੁਕਵੇਂ ਭੇਦ
ਬਾਬਾ ਬੰਦਾ ਸਿੰਘ ਬਹਾਦਰ ਦਾ ਗੁਰੀਲਾ ਹਮਲਾ ਕਰਨ ਦਾ ਢੰਗ ਇਤਨਾ ਖੌਫਜ਼ਦਾ ਹੁੰਦਾ ਸੀ ਕਿ ਜਿੱਤ ਇਕ ਕਸਬੇ ’ਤੇ ਹੁੰਦੀ ਤੇ ਕੰਬਦੇ ਕਈ ਸ਼ਹਿਰ।