ਗਿਆਨੀ ਜੀ ਨੂੰ ਚੁੱਕ ਕੇ ਲੈ ਗਏ
ਕੁਝ ਬਹੁਤ ਹੌਂਸਲੇ ਵਾਲ਼ੇ ਸੱਜਣ ਪਾਰਟੀ ਦੇ ਦਫ਼ਤਰ ਦਾ ਬਾਹਰ ਬਾਹਰ ਚੱਕਰ ਵੀ ਲਾ ਆਏ ਪਰ ਅੰਦਰ ਜਾਣ ਦਾ ਕਿਸੇ ਦਾ ਹੌਸਲਾ ਨਾ ਪਿਆ। ਉਹਨੀਂ ਦਿਨੀਂ ਉਸ ਮਨਿਸਟਰ ਦੀ ਏਸ਼ੀਅਨ ਭਾਈਚਾਰੇ ਵਿਚ ਦਹਿਸ਼ਤ ਹੀ ਏਨੀ ਸੀ ਕਿ ਕੋਈ ਡਰਦਾ ਉਸ ਦੇ ਸਾਹਮਣੇ ਜਾਣ ਦੀ ਜੁਰਅਤ ਨਹੀਂ ਸੀ ਕਰਦਾ।

ਗਿਆਨੀ ਸੰਤੋਖ ਸਿੰਘ ਮੇਰੇ ਪਸੰਦੀਦਾ ਲੇਖ All BookmarksNo bookmark found
ਸਵਾਲ ਉੱਠਦਾ ਹੈ ਕਿ ਇੰਨੇ ਸਾਲਾਂ ਪਿੱਛੋਂ ਇਕ ਸਰਕਾਰੀ ਵਜ਼ੀਰ ਨੇ ਇਸ ਸੱਚਾਈ ਨੂੰ ਹੁਣ ਕਿਉਂ ਕਬੂਲ ਕੀਤਾ ਜਦੋਂਕਿ ਪਿਛਲੀਆਂ ਸਰਕਾਰਾਂ, ਸਮੇਤ ਪਾਰਲੀਮੈਂਟ ਦੇ, ਸਾਰੀ ਦੁਨੀਆਂ ਨੂੰ ਇਸ ਬਾਰੇ ਝੂਠ ਬੋਲ ਤੇ ਝੂਠ ਲਿਖ ਕੇ ਗੁੰਮਰਾਹ ਕਰਦੀਆਂ ਆ ਰਹੀਆਂ ਸਨ!
ਗੁਰੂ ਸਾਹਿਬ ਇਥੇ ਗੁਰਬਾਣੀ ਵਿਚ ਅਧਿਆਤਮਿਕ ਠੱਗਾਂ ਦਾ ਵਰਣਨ ਕਰਦੇ ਹਨ ਜਿਨ੍ਹਾਂ ਦੁਆਰਾ ਅਸੀਂ ਸਾਰੀ ਉਮਰ ਲੁੱਟ ਖਾਈ ਜਾ ਰਹੇ ਹਾਂ ਪਰ ਸਾਨੂੰ ਇਨ੍ਹਾਂ ਠੱਗਾਂ ਦੀ ਤੇ ਇਨ੍ਹਾਂ ਦੀ ਠੱਗੀ ਦੀ ਪਛਾਣ ਨਹੀਂ ਆਉਂਦੀ।